ਪ੍ਰੌਇਸਨ (ਜਾਂ ਪਰੂਸ, ਪਰੂਸ਼ੀਆ, ਪਰੱਸ਼ੀਆ) (ਜਰਮਨ: Preußen ) ਇੱਕ ਜਰਮਨ ਬਾਦਸ਼ਾਹੀ ਅਤੇ ਇਤਿਹਾਸਕ ਮੁਲਕ ਸੀ ਜਿਸਦਾ ਸਰੋਤ ਪ੍ਰੌਇਸਨ ਦੀ ਡੱਚੀ ਅਤੇ ਬ੍ਰਾਂਡਨਬੁਰਕ ਦੀ ਮਰਗਰਾਵੀ ਸੀ ਅਤੇ ਜੋ ਪ੍ਰੌਇਸਨ ਇਲਾਕੇ ਉੱਤੇ ਕੇਂਦਰਤ ਸੀ। ਸਦੀਆਂ ਵਾਸਤੇ ਹੋਹਨਸੌਲਨ ਘਰਾਨੇ ਨੇ ਪ੍ਰੌਇਸਨ ਉੱਤੇ ਰਾਜ ਕੀਤਾ ਜਿਹਨਾਂ ਕੋਲ ਇੱਕ ਯੋਗ, ਜੱਥੇਬੰਦ ਅਤੇ ਅਸਰਦਾਰ ਫ਼ੌਜ ਸੀ। ਪ੍ਰੌਇਸਨ, ਜੀਹਦੀ ਰਾਜਧਾਨੀ ਬਰਲਿਨ ਸੀ, ਨੇ 1451 ਤੋਂ ਬਾਅਦ ਜਰਮਨੀ ਦੇ ਇਤਿਹਾਸ ਦਾ ਖ਼ਾਕਾ ਖਿੱਚਿਆ। 1871 ਵਿੱਚ ਜਰਮਨ ਰਾਜਾਂ ਨੇ ਪ੍ਰੌਇਸਨੀ ਅਗਵਾਈ ਹੇਠ ਇਕੱਠੇ ਹੋ ਕੇ ਜਰਮਨ ਸਾਮਰਾਜ ਸਿਰਜਿਆ। ਨਵੰਬਰ 1918 ਵਿੱਚ ਬਾਦਸ਼ਾਹੀਆਂ ਖ਼ਤਮ ਕਰ ਦਿੱਤੀਆਂ ਗਈਆਂ ਅਤੇ ਕੁਲੀਨ ਵਰਗ ਦੀ ਸਿਆਸੀ ਤਾਕਤ ਚਲੀ ਗਈ। ਪ੍ਰੌਇਸਨ ਕਾਰਜੀ ਤੌਰ ਉੱਤੇ 1932 ਵਿੱਚ ਖ਼ਤਮ ਹੋ ਗਿਆ ਸੀ ਪਰ ਦਫ਼ਤਰੀ ਮਨਸੂਖ਼ੀ 1947 ਵਿੱਚ ਕੀਤੀ ਗਈ।[2]

ਪ੍ਰੌਇਸਨ
Preußen
1525–1947
Flag of ਪਰੂਸ
ਕੁੱਲ ਦਾ ਨਿਸ਼ਾਨ (1866–1918) of ਪਰੂਸ
ਝੰਡਾ (1892–1918) ਕੁੱਲ ਦਾ ਨਿਸ਼ਾਨ (1866–1918)
ਮਾਟੋ: ਸੂਉਮ ਕੂਈਕੇ  (ਲਾਤੀਨੀ)
"To each his own"
ਜਰਮਨ ਸਾਮਰਾਜ ਦਾ ਮੋਹਰੀ ਮੁਲਕ ਪ੍ਰੌਇਸਨ (ਨੀਲਾ) ਆਪਣੇ ਸਿਖਰਾਂ ਉੱਤੇ
ਜਰਮਨ ਸਾਮਰਾਜ ਦਾ ਮੋਹਰੀ ਮੁਲਕ ਪ੍ਰੌਇਸਨ (ਨੀਲਾ) ਆਪਣੇ ਸਿਖਰਾਂ ਉੱਤੇ
ਰਾਜਧਾਨੀਕਨਿਗਸਬਰਕ, ਬਾਅਦ 'ਚ ਬਰਲਿਨ
ਆਮ ਭਾਸ਼ਾਵਾਂਜਰਮਨ (ਦਫ਼ਤਰੀ)
ਧਰਮ
ਪ੍ਰੋਟੈਸਟੈਂਟਵਾਦ, ਰੋਮਨ ਕੈਥੋਲਿਕਵਾਦ
ਸਰਕਾਰਬਾਦਸ਼ਾਹੀ
ਡਿਊਕ1 
• 1525–1568
ਆਲਬਰਟ ਪਹਿਲਾ (ਪਹਿਲਾ)
• 1688–1701
ਫ਼ਰੈਡਰਿਕ ਪਹਿਲਾ (ਆਖ਼ਰੀ)
ਬਾਦਸ਼ਾਹ1 
• 1701–1713
ਫ਼ਰੈਡਰਿਕ ਪਹਿਲਾ (ਪਹਿਲਾ)
• 1888–1918
ਵਿਲਹੈਲਮ ਦੂਜਾ (ਆਖ਼ਰੀ)
ਪ੍ਰਧਾਨ ਮੰਤਰੀ1, 2 
• 1918–1920
ਪਾਊਲ ਹਰਸ਼ (ਪਹਿਲਾ)
• 1933–1945
ਹੈਰਮਨ ਗੋਰਿੰਗ (ਆਖ਼ਰੀ)
Historical eraਅਗੇਤਰੇ ਆਧੁਨਿਕ ਯੂਰਪ ਤੋਂ ਮੌਜੂਦਾ
10 ਅਪਰੈਲ 1525
27 ਅਗਸਤ 1618
18 ਜਨਵਰੀ 1701
9 ਨਵੰਬਰ 1918
• ਖ਼ਾਤਮਾ (ਯਥਾਰਥ ਵਿੱਚ)
30 ਜਨਵਰੀ 1934
• ਖ਼ਾਤਮਾ (ਕਨੂੰਨੀ)
25 ਫ਼ਰਵਰੀ 1947
ਖੇਤਰ
1907348,702 km2 (134,635 sq mi)
1939297,007 km2 (114,675 sq mi)
ਆਬਾਦੀ
• 1816
103490003
• 1871
24689000
• 1939
41915040
ਮੁਦਰਾਰਾਈਸ਼ਸਤਾਲਰ
ਅੱਜ ਹਿੱਸਾ ਹੈਜਰਮਨੀ, ਪੋਲੈਂਡ,
ਰੂਸ, ਲਿਥੂਆਨੀਆ,
ਡੈੱਨਮਾਰਕ, ਬੈਲਜੀਅਮ,
ਚੈੱਕ ਗਣਰਾਜ, ਸਵਿਟਜ਼ਰਲੈਂਡ
1 The heads of state listed here are the first and last to hold each title over time. For more information, see individual Prussian state articles (links in above History section).
2 The position of Ministerpräsident was introduced in 1792 when Prussia was a Kingdom; the prime ministers shown here are the heads of the Prussian republic.
3 Population estimates:[1]

ਹਵਾਲੇ ਸੋਧੋ

  1. tacitus.nu
  2. Christopher Clark, Iron Kingdom: The Rise and Downfall of Prussia, 1600–1947 (2006) is the standard history.