ਪ੍ਰੌਡੱਕਟ ਹੰਟ (ਅੰਗਰੇਜ਼ੀ: Product Hunt) ਇੱਕ ਵੈਬਸਾਈਟ ਹੈ ਜੋ ਆਪਣੇ ਉਪਭੋਗਤਾਵਾਂ ਨੂੰ ਨਵੇਂ ਉਤਪਾਦਾਂ ਦੀ ਖੋਜ ਅਤੇ ਸਾਂਝ ਵਿੱਚ ਮਦਦ ਕਰਦੀ ਹੈ। ਇਹ ਸਾਈਟ ਰਾਯਨ ਹੂਵਰ ਵੱਲੋਂ ਨਵੰਬਰ 2013 ਵਿੱਚ ਸ਼ੁਰੂ ਕੀਤੇ ਗਈ ਸੀ ਅਤੇ ਇਸ ਨੂੰ ਵਾਈ ਕੌਮਬੀਨੇਟਰ ਦਾ ਸਮਰਥਨ ਪ੍ਰਾਪਤ ਹੈ। ਇਸ ਸਾਈਟ ਵਿੱਚ ਹੈਕਰ ਨੀਊਜ਼ ਅਤੇ ਰੈਡਿਟ ਵਾਂਗ ਇੱਕ ਟਿੱਪਣੀ ਪ੍ਰਣਾਲੀ ਅਤੇ ਵੋਟਿੰਗ ਸਿਸਟਮ ਸ਼ਾਮਲ ਹਨ।

  1. "Producthunt.com ਸਾਈਟ ਜਾਣਕਾਰੀ". ਅਲੈਕਸਾ ਇੰਟਰਨੈਟ. Archived from the original on 5 ਮਾਰਚ 2016. Retrieved 5 February 2017. {{cite web}}: Unknown parameter |dead-url= ignored (|url-status= suggested) (help)
ਪ੍ਰੌਡੱਕਟ ਹੰਟ
ਸਕ੍ਰੀਨਸ਼ੌਟ
ਪ੍ਰੌਡੱਕਟ ਹੰਟ ਹੋਮਪੇਜ 5 ਫਰਵਰੀ 2017 ਨੂੰ
ਸਾਈਟ ਦੀ ਕਿਸਮ
Product ਸਾਂਝ
ਉਪਲੱਬਧਤਾਅੰਗਰੇਜ਼ੀ
ਸੰਸਥਾਪਕਰਾਯਨ ਹੂਵਰ
ਹੋਲਡਿੰਗ ਕੰਪਨੀAngelList
ਵੈੱਬਸਾਈਟwww.producthunt.com
ਰਜਿਸਟ੍ਰੇਸ਼ਨਵਿਕਲਪਿਕ (ਵੋਟ ਪਾਉਣ ਲਈ ਜ਼ਰੂਰੀ)
Native client(s) onਆਈਓਐਸ, ਮੈਕਓਐਸ, Google Chrome