ਮੈਕਓਐਸ

ਆਪਰੇਟਿੰਗ ਸਿਸਟਮ

ਮੈਕਓਐਸ (ਅੰਗਰੇਜ਼ੀ: macOS, ਪਹਿਲਾਂ OS X) (ਉੱਚਾਰਨ: /ˌ ɛs ˈtɛn/ ਓ ਐੱਸ ਟੈੱਨ; ਅਸਲ ’ਚ Mac OS X ਮੈਕ ਓ ਐੱਸ ਟੈੱਨ) ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ OS ਦੀ ਆਖ਼ਰੀ ਰਿਲੀਜ਼ ਸੀ ਜੋ 1984 ਤੋਂ ਐਪਲ ਦਾ ਮੁੱਢਲਾ ਆਪਰੇਟਿੰਗ ਸਿਸਟਮ ਰਿਹਾ ਸੀ। 1999 ਵਿੱਚ ਰਿਲੀਜ਼ ਹੋਇਆ ਮੈਕ OS X ਸਰਵਰ 1.0 ਪਹਿਲੀ ਰਿਲੀਜ਼ ਸੀ, ਅਤੇ ਇੱਕ ਡੈਸਕਟਾਪ ਵਰਜਨ, ਮੈਕ OS X v10.0 "ਚੀਤਾ" ਮਾਰਚ 24, 2001 ਨੂੰ ਜਾਰੀ ਹੋਇਆ। ਡੈਸਕਟਾਪ, ਲੈਪਟਾਪ ਅਤੇ ਨਿੱਜੀ ਕੰਪਿਊਟਰਾਂ ਦੀ ਮੰਡੀ ਵਿੱਚ OS X, ਵਿੰਡੋਜ਼ ਤੋਂ ਬਾਅਦ, ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਹੈ।

ਮੈਕਓਐਸ
ਉੱਨਤਕਾਰਐਪਲ
ਲਿਖਿਆ ਹੋਇਆ
ਓਐੱਸ ਪਰਿਵਾਰ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਬੰਦ ਸਰੋਤ (ਕੁਝ ਖੁੱਲ੍ਹਾ ਸਰੋਤ ਹਿੱਸਿਆਂ ਸਮੇਤ)
ਪਹਿਲੀ ਰਿਲੀਜ਼ਮਾਰਚ 24, 2001; 23 ਸਾਲ ਪਹਿਲਾਂ (2001-03-24)
ਬਾਜ਼ਾਰੀ ਟੀਚਾਨਿੱਜੀ ਕੰਪਿਊਟਰ
ਅੱਪਡੇਟ ਤਰੀਕਾ
ਪਲੇਟਫਾਰਮ
ਕਰਨਲ ਕਿਸਮਹਾਇਬ੍ਰਿਡ (XNU)
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਤਸਵੀਰੀ (ਐਕੂਆ)
ਲਸੰਸਵਪਾਰਕ ਸਾਫ਼ਟਵੇਅਰ ਮਲਕੀਅਤੀ ਸਾਫ਼ਟਵੇਅਰ
ਇਸਤੋਂ ਪਹਿਲਾਂਮੈਕ ਓ.ਐੱਸ. 9
ਅਧਿਕਾਰਤ ਵੈੱਬਸਾਈਟwww.apple.com/osx
ਯੂਨਿਕਸ-ਵਰਗੇ ਆਪਰੇਟਿੰਗ ਸਿਸਟਮਾਂ ਦਾ ਸਰਲ ਇਤਿਹਾਸ

ਹਵਾਲੇ

ਸੋਧੋ
  1. "Cocoa - OS X Technology Overview". Apple. Archived from the original on 2015-03-22. Retrieved ਜੂਨ 8, 2013. {{cite web}}: Unknown parameter |dead-url= ignored (|url-status= suggested) (help)
  2. "Mac Technology Overview" (PDF). Apple. Retrieved ਜੂਨ 8, 2013.[permanent dead link]
  3. "Mac OS X Version 10.5 on Intel-based Macintosh computers". The Open Group. Retrieved ਦਿਸੰਬਰ 4, 2014. {{cite web}}: Check date values in: |accessdate= (help)
  4. "Mac OS X Version 10.6 on Intel-based Macintosh computers". The Open Group. Retrieved ਦਿਸੰਬਰ 4, 2014. {{cite web}}: Check date values in: |accessdate= (help)
  5. "Apple technology brief on UNIX" (PDF). Apple. Retrieved ਨਵੰਬਰ 5, 2008.
  6. "Mac OS X Version 10.8 on Intel-based Macintosh computers". The Open Group. Retrieved ਦਿਸੰਬਰ 4, 2014. {{cite web}}: Check date values in: |accessdate= (help)
  7. "OS X Version 10.9 on Intel-based Macintosh computers". The Open Group. Retrieved ਦਿਸੰਬਰ 4, 2014. {{cite web}}: Check date values in: |accessdate= (help)
  8. "OS X version 10.10 Yosemite on Intel-based Mac computers". The Open Group. Retrieved ਦਿਸੰਬਰ 4, 2014. {{cite web}}: Check date values in: |accessdate= (help)