ਪੰਕਜ ਸਿੰਘ ਇੱਕ ਭਾਰਤੀ ਟੈਸਟ ਕ੍ਰਿਕਟ ਖਿਡਾਰੀ ਹੈ।[1] ਜੋ ਬਤੌਰ 'ਤੇਜ਼ ਗੇਂਦਬਾਜ਼ ਖੇਡਦਾ ਹੈ।

ਪੰਕਜ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ
ਪੰਕਜ ਸਿੰਘ
ਜਨਮ (1985-05-06) 6 ਮਈ 1985 (ਉਮਰ 39)
ਸੁਲਤਾਨਪੁਰ, ਉੱਤਰ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ-ਤੇਜ ਗਤੀ ਨਾਲ)
ਭੂਮਿਕਾਗੇਂਦਬਾਜ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 282)27 ਜੁਲਾਈ 2014 ਬਨਾਮ ਇੰਗਲੈਂਡ
ਆਖ਼ਰੀ ਟੈਸਟ7 ਅਗਸਤ 2014 ਬਨਾਮ ਇੰਗਲੈਂਡ
ਕੇਵਲ ਓਡੀਆਈ (ਟੋਪੀ 187)5 ਜੂਨ 2010 ਬਨਾਮ ਸ੍ਰੀ ਲੰਕਾ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਪ: ਦ: ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 2 1 95 64
ਦੌੜਾਂ ਬਣਾਈਆਂ 10 3 1,288 412
ਬੱਲੇਬਾਜ਼ੀ ਔਸਤ 3.33 12.88 12.11
100/50 0/0 0/0 0/3 0/1
ਸ੍ਰੇਸ਼ਠ ਸਕੋਰ 9 3 74 66
ਗੇਂਦਾਂ ਪਾਈਆਂ 450 42 19,093 3,276
ਵਿਕਟਾਂ 2 0 376 103
ਗੇਂਦਬਾਜ਼ੀ ਔਸਤ 146.00 24.97 25.55
ਇੱਕ ਪਾਰੀ ਵਿੱਚ 5 ਵਿਕਟਾਂ 0 24 2
ਇੱਕ ਮੈਚ ਵਿੱਚ 10 ਵਿਕਟਾਂ 0 n/a 4 n/a
ਸ੍ਰੇਸ਼ਠ ਗੇਂਦਬਾਜ਼ੀ 2/113 8/32 6/50
ਕੈਚਾਂ/ਸਟੰਪ 2/– 1/– 19/– 12/–
ਸਰੋਤ: ESPNcricinfo, 20 ਅਕਤੂਬਰ 2016

ਹਵਾਲੇ

ਸੋਧੋ
  1. "Pankaj Singh". Cricinfo.