ਪੰਚਕਨਿਆ (पञ्चकन्या, pañcakanyā), ਜਿਸ ਨੂੰ ਪੰਜ ਕੁਆਰੀਆਂ ਵੀ ਕਿਹਾ ਜਾਂਦਾ ਹੈ, ਹਿੰਦੂ ਮਹਾਂਕਾਵਿ ਦੀਆਂ ਪੰਜ ਮਸ਼ਹੂਰ ਨਾਇਕਾਂ ਦਾ ਸਮੂਹ ਹੈ। ਉਹ ਅਹਿੱਲਿਆ, ਦ੍ਰੋਪਦੀ, ਕੁੰਤੀ, ਤਾਰਾ ਅਤੇ ਮੰਦੋਦਰੀ ਹੈ। ਅਹਿੱਲਿਆ, ਤਾਰਾ, ਮੰਦੋਦਰੀ ਮਹਾਂਕਾਵਿ ਰਮਾਇਣ ਵਿਚੋਂ ਹਨ; ਜਦੋਂ ਕਿ ਦ੍ਰੌਪਦੀ ਅਤੇ ਕੁੰਤੀ ਮਹਾਂਭਾਰਤ ਦੀਆਂ ਪਾਤਰ ਹਨ।[1][2]

ਪੰਚਕਨਿਆ, ਰਵੀ ਵਰਮਾ ਪ੍ਰੈਸ ਦਾ 1945 ਤੋਂ ਪਹਿਲਾਂ ਦਾ ਲਿਥੋਗ੍ਰਾਫ ਸੀ.

ਪੰਚਕਨਿਆ ਨੂੰ ਆਦਰਸ਼ ਔਰਤਾਂ ਅਤੇ ਪਵਿੱਤਰ ਪਤਨੀਆਂ ਵਜੋਂ ਪੂਜੀਆਂ ਜਾਂਦੀਆਂ ਹਨ.

ਭਜਨਸੋਧੋ

ਸੰਸਕ੍ਰਿਤ ਦਾ ਪ੍ਰਸਿੱਧ ਭਜਨ ਜੋ ਪੰਚਕਨਿਆਵਾਂ ਨੂੰ ਪ੍ਰਭਾਸ਼ਿਤ ਕਰਦਾ ਹੈ:


ahalyā draupadī kunti tārā mandodarī tathā।
pañcakanyāḥ smarennityaṃ mahāpātakanāśinī

 
ਅਹਿੱਲੀਆ

ਹਵਾਲੇਸੋਧੋ

  1. Pradip Bhattacharya. "Five Holy Virgins" (PDF). Manushi. Archived from the original (pdf) on 13 ਮਾਰਚ 2012. Retrieved 10 January 2013. {{cite journal}}: Unknown parameter |dead-url= ignored (help)
  2. Chattopadhyaya pp. 13–4

ਹੋਰ ਪੜ੍ਹੋਸੋਧੋ