ਪੰਜਾਬੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ
(ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਤੋਂ ਮੋੜਿਆ ਗਿਆ)
ਪੰਜਾਬੀ ਅੰਤਰਰਾਸ਼ਟਰੀ ਫਿਲਮ ਉਤਸਵ (ਅੰਗ੍ਰੇਜ਼ੀ: Punjabi International Film Festival)[1] ਇੱਕ ਜਨਤਕ ਤੌਰ ਤੇ ਆਯੋਜਿਤ ਫਿਲਮ ਤਿਉਹਾਰ ਹੈ। ਪਹਿਲਾ ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ 18 ਮਈ ਤੋਂ 21 ਮਈ 2012 ਤਕ ਆਯੋਜਿਤ ਕੀਤਾ ਗਿਆ।[2][3]
ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ | |
---|---|
ਜਗ੍ਹਾ | ਟੋਰਾਂਟੋ, ਓਂਟਾਰੀਓ, ਕੈਨੇਡਾ |
Founded | 2012 |
ਭਾਸ਼ਾ | ਪੰਜਾਬੀ, ਅੰਗਰੇਜ਼ੀ |
www.pifftoronto.com |
ਇਹ ਦੁਨੀਆ ਭਰ ਤੋਂ ਪੰਜਾਬੀ ਸਭਿਆਚਾਰ ਅਤੇ ਪਛਾਣ ਦੇ ਵਿਸ਼ਿਆਂ 'ਤੇ ਆਧਾਰਿਤ ਸਭ ਤੋਂ ਵਧੀਆ ਫੀਚਰ ਫਿਲਮਾਂ, ਡਾਕੂਮੈਂਟਰੀ ਅਤੇ ਛੋਟੀਆਂ ਫਿਲਮਾਂ ਨੂੰ ਸਨਮਾਨਿਤ ਕਰਦਾ ਹੈ।
ਪਹਿਲੀ ਵਾਰ (2012)
ਸੋਧੋਪਹਿਲੀ ਵਾਰ ਇਹ 18 ਤੋਂ 21 ਮਈ 2012 ਤਕ ਆਯੋਜਿਤ ਕੀਤਾ ਗਿਆ ਸੀ। ਥੀਏਟਰ ਦੇ ਸ਼ਹਿਰਾਂ ਵਿੱਚ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਸ਼ਾਮਲ ਹਨ। ਤਿਉਹਾਰ ਦੌਰਾਨ ਫਿਲਮਾਂ, ਡਾਕੂਮੈਂਟਰੀ ਅਤੇ ਛੋਟੀਆਂ ਫਿਲਮਾਂ ਦੀ ਪ੍ਰਦਰਸ਼ਿਤ ਕੀਤੀ ਗਈ ਜਿਸ ਵਿੱਚ ਚੰਨ ਪ੍ਰਦੇਸੀ, ਕੁਦੇਸਨ, ਅੰਨੇ ਘੋੜੇ ਦਾ ਦਾਨ, ਖੁਸ਼ੀਆਂ, ਕਭੂ ਨਾ ਛਾਡਿਆ ਖੇਤ, ਚੜਦੀ ਕਲਾ ਪੰਜਾਬ ਦੀ, ਸਿਕਲੀਗਰ, ਆਸ, ਗਲੂਟ: ਅਨਟੋਲਡ ਸਟੋਰੀ, ਅਨਕਪਲਡ, ਆਫ਼ਟਰਨੂਨ ਟੀ ਅਤੇ ਹਰਭਜਨ ਮਾਨ ਦੀਆਂ ਕੁਝ ਹਿੱਟ ਫਿਲਮਾਂ।
ਹਵਾਲੇ
ਸੋਧੋ- ↑ "Punjabi International Film Festival (PIFF) - Toronto". CinemaPunjabi.com. 2012. Archived from the original on ਮਈ 10, 2012. Retrieved June 2, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)External link in|publisher=
(help) - ↑ "The First ever Punjabi International Film Festival 2012". SummerFunGuide.ca. Retrieved June 2, 2012.
{{cite web}}
: External link in
(help)External link in|publisher=
|publisher=
(help) - ↑ "Stars Power First everPunjabi International Film Festival". WeeklyVoice.com. 2012. Retrieved June 2, 2012.
{{cite web}}
: External link in
(help)[permanent dead link]External link in|publisher=
|publisher=
(help)