ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀ
ਵਿਕੀਮੀਡੀਆ ਸੂਚੀ ਲੇਖ
ਪੰਜਾਬ ਦੇ ਗਵਰਨਰ ਦਾ ਨਾਮ ਲੈਫਟੀਨੈਂਟ ਗਵਰਨਰ ਅਤੇ ਅਜ਼ਾਦੀ ਤੋਂ ਬਾਅਦ ਗਵਰਨਰ ਰਿਹਾ। ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਰ ਹੈ।
ਪੰਜਾਬ ਦਾ/ਦੀ ਰਾਜਪਾਲ | |
---|---|
ਰਿਹਾਇਸ਼ | ਰਾਜ ਭਵਨ, ਚੰਡੀਗੜ੍ਹ |
ਅਹੁਦੇ ਦੀ ਮਿਆਦ | ਪੰਜ ਸਾਲ; ਨਵਿਆਉਣ 'ਤੇ ਕੋਈ ਪਾਬੰਦੀ ਨਹੀਂ |
Precursor | ਪੂਰਬੀ ਪੰਜਾਬ ਦੇ ਰਾਜਪਾਲ |
ਪਹਿਲਾ ਧਾਰਕ | ਗੁਲਾਬ ਚੰਦ ਕਟਾਰੀਆ |
ਨਿਰਮਾਣ | 15 ਅਗਸਤ 1947 |
ਵੈੱਬਸਾਈਟ | ਪੰਜਾਬ ਰਾਜ ਭਵਨ |
1947 ਤੋਂ ਪਹਿਲਾ
ਸੋਧੋਲੈਫਟੀਨੈਂਟ ਗਵਰਨਰ
ਸੋਧੋ# | ਨਾਮ | ਨਾਮ(ਅੰਗਰੇਜ਼ੀ) | ਕਾਲ | ਕਦੋਂ ਤੋਂ | ਕਦੋਂ ਤੱਕ |
1 | ਸਰ ਜੋਹਨ ਲੈਰਡ ਮੇਅਰ ਲਾਰੈਨਸ[1] | Sir John Laird Mair Lawrence | (1811-1879) | 1 ਅਪ੍ਰੈਲ਼ 1849 | 25 ਫਰਵਰੀ 1859 |
2 | ਸਰ ਰੋਬਰਟ ਮੋਂਟਗੋਮੈਰੀ[2] | Sir Robert Montgomery | (1809-1887) | 25 ਫਰਵਰੀ 1859 | 10 ਜਨਵਰੀ 1865 |
3 | ਡੋਨਲਡ ਫਰਿਲ ਮੈਕਲਿੳਡ | Donald Friell McLeod | (1810-1872) | 10 ਜਨਵਰੀ 1865 | 1 ਜੂਨ 1870 |
4 | ਸਰ ਹੈਨਰੀ ਮੇਰਿੳਨ ਡੂਰੈਨਡ | Sir Henry Marion Durand | (1812-1871) | 1 ਜੂਨ 1870 | 20 ਜਨਵਰੀ 1871 |
5 | ਸਰ ਰੋਬਰਟ ਡੇਵੀਜ਼ | Sir Robert Henry Davies | (1824-1902) | 20 ਜਨਵਰੀ 1871 | 2 ਅਪਰੈਲ 1877 |
6 | ਸਰ ਰੋਬਰਟ ਆਈਲੇਸ ਅਗੇਰਟੋਨ | Sir Robert Eyles Egerton | (1857-1812) | 2 ਅਪਰੈਲ 1877 | 3 ਅਪਰੈਲ 1882 |
7 | ਸਰ ਚਾਰਲਸ ਅਮਫੇਰੀਸਟਨ ਇਟਚਿਨਸਨ | Sir Charles Umpherston Aitchinson | (1832-1896) | 3 ਅਪਰੈਲ 1882 | 2 ਅਪਰੈਲ 1887 |
7 | ਜੇਮਜ ਬਰੋਡਵੂਡ ਲਾਇਲ | James Broadwood Lyall | (1845-1920) | 2 ਅਪਰੈਲ 1887 | 5 ਮਾਰਚ 1892 |
8 | ਸਰ ਡੈਨਸ ਫਿਟਜ਼ਪੈਟਰਿਕ | Sir Dennis Fitzpatrick | (1827-1920) | 5 ਮਈ 1892 | 6 ਮਾਰਚ 1897 |
9 | ਸਰ ਵਿਲੀਅਮ ਮੈਕਵਰਥ ਯੰਗ | Sir William Mackworth Young | (1840-1924) | 6 ਮਾਰਚ 1897 | 6 ਮਾਰਚ 1902 |
10 | ਸਰ ਚਾਰਲਸ ਮੋਂਟਗੋਮੈਰੀ ਰਿਵਾਜ਼ | Sir Charles Montgomery Rivaz | (1845-1826) | 6 ਮਾਰਚ 1902 | 36 ਮਾਰਚ 1907 |
11 | ਡੈਨਜ਼ਿਲ ਇਬੇਟਸਨ | Denzil Ibbetson | (1847-1908) | 6 ਮਾਰਚ 1907 | 26 ਮਈ 1907 |
12 | ਸਰ ਥੋਮਸ ਡੇਰਡਨ ਵਾਲਕਰ | Sir Thomas Gordon Walker | (1849-1917) | 26 ਮਈ 1907 | 12 ਅਗਸਤ 1907 |
13 | ਡੈਨਜ਼ਿਲ ਇਬੇਟਸਨ | Denzil Ibbetson | (1847-1908) | 12 ਅਗਸਤ 1907 | 22 ਜਨਵਰੀ 1908 |
14 | ਸਰ ਥੋਮਸ ਗੋਰਡਨ ਵਾਲਕਰ | Sir Thomas Gordon Walker | (1849-1917) | 22 ਜਨਵਰੀ 1908 | 25 ਮਈ 1908 |
15 | ਲਾਓਸ ਡਾਨੇ | Louis Dane | (1856-1948) | 25 ਮਈ 1908 | 28 ਅਪਰੈਲ 1911 |
16 | ਜੇਮਜ਼ ਮੈਕਕਰਾਉਨ ਡੋਉਈ | James MacCrone Douie | (1854-1935) | 28 ਅਪਰੈਲ 1911 | 4 ਅਗਸਤ 1911 |
17 | ਲਾਊਸ ਡਾਨੇ | Louis Dane | (1856-1948) | 4 ਅਗਸਤ 1911 | 26 ਮਈ 1913 |
18 | ਸਰ ਮਾਈਕਲ ਫਰੈਨਸਿਸ ਓਡਵਾਈਰ | Sir Michael Francis O'Dwyer | (1864-1940) | 26 ਮਈ 1913 | 26 ਮਈ 1919 |
19 | ਸਰ ਐਡਵਰਡ ਡਾਉਲਸ ਮੈਕਲਅਗਨ | Sir Edward Douglas Maclagan | (1864-1952) | 26 ਮਈ 1919 | 31 ਮਈ 1924 |
ਗਵਰਨਰ
ਸੋਧੋ# | ਨਾਮ | ਨਾਮ(ਅੰਗਰੇਜ਼ੀ) | ਕਾਲ | ਕਦੋਂ ਤੋਂ | ਕਦੋਂ ਤੱਕ |
1 | ਸਰ ਵਿਲੀਅਮ ਮੈਲਕਮ ਹੈੱਲੇ | Sir William Malcolm Hailey | (1872-1969) | 31 ਮਈ 1924 | 9 ਅਗਸਤ 1928 |
2 | ਸਰ ਜਿਉਫਰੀ ਫਿਟਜ਼ਹਰਵੇ ਡੇ ਮੋਂਟਮੋਰੈਨਸੀ | Sir Geoffrey Fitzhervey de Montmorency | (1876-1955) | 9 ਅਗਸਤ 1928 | 19 ਜੁਲਾਈ 1932 |
3 | ਸਰ ਸਿਕੰਦਰ ਹਾਇਤ ਖਾਨ | Sir Sikandar Hayat Khan | (1892-1942) | 19 ਜੁਲਾਈ 1932 | 19 ਅਕਤੂਬਰ 1932 |
4 | ਸਰ ਜਿਉਫਰੀ ਫਿਟਜ਼ਹਰਵੇ ਡੇ ਮੋਂਟਮੋਰੈਨਸੀ | Sir Geoffrey Fitzhervey de Montmorency | (1876-1955) | 19 ਅਕਤੂਬਰ 1932 | 12 ਅਪਰੈਲ 1933 |
5 | ਸਰ ਹਰਵਰਟ ਵਿਲੀਅਮ ਐਮਰਸਨ | Sir Herbert William Emerson | (1881-1940) | 12 ਅਪਰੈਲ 1933 | 1 ਫਰਵਰੀ 1934 |
6 | ਸਰ ਸਿਕੰਦਰ ਹਾਇਤ ਖਾਨ | Sir Sikandar Hayat Khan | (1892-1942) | 15 ਫਰਵਰੀ 1934 | 9 ਜੂਨ 1934 |
7 | ਸਰ ਹਰਵਰਟ ਵਿਲੀਅਮ ਐਮਰਸਨ | Sir Herbert William Emerson | (1881-1940) | 9 ਜੂਨ 1934 | 9 ਜੂਨ 1934 |
8 | ਸਰ ਹੈਨਰੀ ਡੁਫਿਲਡ ਕਰੈਕ | Sir Henry Duffield Craik | (1876-1955) | 4 ਅਪਰੈਲ 1938 | 7 ਅਪਰੈਲ 1941 |
9 | ਸਰ ਬਰਟ੍ਰੈਂਡ ਜੇਮਜ਼ ਗਲੈਂਸੀ | Sir Bertrand James Glancy | (1882-1953) | 7 ਅਪਰੈਲ 1941 | 8 ਅਪਰੈਲ 1946 |
10 | ਸਰ ਈਵਾਨ ਮੈਰਿਡਿਥ ਜੈਂਕਿਨਜ | Sir Evan Meredith Jenkins | (1896-1985) | 8 ਅਪਰੈਲ 1946 | 15 ਅਗਸਤ 1947 |
1947 ਤੋਂ ਬਾਅਦ
ਸੋਧੋਭਾਰਤ ਦੇ ਪੰਜਾਬ ਪ੍ਰਾਤ ਦੇ ਗਵਰਨਰ ਦੀ ਸੂਚੀ ਦੇ ਦੀ ਅਜ਼ਾਦੀ ਤੋਂ ਬਾਅਦ। ਸੰਨ 1984 ਤੋਂ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਪ੍ਰਬੰਧਕ ਵੀ ਹੋਵੇਗਾ।
# | ਨਾਮ | ਨਾਮ(ਅੰਗਰਜ਼ੀ | ਕਦੋਂ ਤੋਂ | ਕਦੋਂ ਤੱਕ |
1 | ਸਰ ਚੰਦੁਲਾਲ ਮਾਦਵਲਾਲ ਤ੍ਰਵੇਦੀ | Sir Chandulal Madhavlal Trivedi | 15 ਅਗਸਤ 1947 | 11 ਮਾਰਚ 1953 |
2 | ਸਰ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ | Sir Chandeshwar Prasad Narayan Singh | 11 ਮਾਰਚ 1953 | 15 ਸਤੰਬਰ 1958 |
3 | ਨਰਾਹਰ ਵਿਸ਼ਨੂ ਗੈਡਗਿਲ | Narahar Vishnu Gadgil | 15 ਸਤੰਬਰ 1958 | 1 ਅਕਤੂਬਰ 1962 |
4 | ਪਤਮ ਥਾਨੂ ਪਿਲਾਈ | Pattom Thanu Pillai | 1 ਅਕਤੂਬਰ 1962 | 4 ਮਈ 1964 |
5 | ਹਾਫਿਜ਼ ਮੁਹੰਮਦ ਇਬਰਾਹਿਮ | Hafiz Muhammad Ibrahim | 4 ਮਈ 1964 | 1 ਸਤੰਬਰ 1965 |
6 | ਸਰਦਾਰ ਉਜੱਲ ਸਿੰਘ | Sardar Ujjal Singh | 1 ਸਤੰਬਰ 1965 | 26 ਜੂਨ 1966 |
7 | ਧਰਮ ਵੀਰਾ | Dharma Vira | 27 ਜੂਨ 1966 | 1 ਜੂਨ 1967 |
8 | ਮੇਹਰ ਸਿੰਘ | Mehar Singh | 1 ਜੂਨ 1967 | 16 ਅਕਤੂਬਰ 1967 |
9 | ਡੀ.ਸੀ. ਪਵਾਟੇ | D. C. Pavate | 16 ਅਕਤੂਬਰ 1967 | 21 ਮਈ 1973 |
10 | ਮਹਿੰਦਰ ਮੋਹਨ ਚੌਧਰੀ | Mahendra Mohan Choudhry | 21 ਮਈ 1973 | 1 ਸਤੰਬਰ 1977 |
11 | ਰਣਜੀਤ ਸਿੰਘ ਨਰੂਲਾ | Ranjit Singh Narula | 1 ਸਤੰਬਰ 1977 | 24 ਸਤੰਬਰ 1977 |
12 | ਜੈਸੁਖ ਲਾਲ ਹਾਥੀ | Jaisukh Lal Hathi | 24 ਸਤੰਬਰ 1977 | 26 ਅਗਸਤ 1981 |
13 | ਅਮੀਨੂਦੀਨ ਅਹਿਮਦ ਖਾਨ | Aminuddin Ahmad Khan | 26 ਅਗਸਤ 1981 | 21 ਅਪਰੈਲ 1982 |
14 | ਮਰੀ ਚੇਨਾ ਰੈਡੀ | Marri Chenna Reddy | 21 ਅਪਰੈਲ 1982 | 7 ਫਰਵਰੀ 1983 |
15 | ਐਸ.ਐਸ. ਸੰਧਾਵਾਲੀਆ | S.S. Sandhawalia | 7 ਫਰਵਰੀ 1983 | 21 ਫਰਵਰੀ 1983 |
16 | ਅਨੰਤ ਪ੍ਰਸਾਦ ਸਰਮਾ | Anant Prasad Sharma | 21 ਫਰਵਰੀ 1983 | 10 ਅਕਤੂਬਰ 1983 |
17 | ਭੈਰਵ ਦੱਤ ਪਾਂਡੇ | Bhairab Dutt Pande | 10 ਅਕਤੂਬਰ 1983 | 3 ਜੁਲਾਈ 1984 |
18 | ਕਰਸ਼ਪ ਤਹਿਮੂਰਸਪ ਸਤਾਰਵਾਲਾ | Kershasp Tehmurasp Satarawala | 3 ਜੁਲਾਈ 1984 | 14 ਮਾਰਚ 1985 |
19 | ਅਰਜਨ ਸਿੰਘ | Arjun Singh | 14 ਮਾਰਚ 1985 | 14 ਨਵੰਬਰ 1985 |
20 | ਹੋਕਿਸੇ ਸੀਮਾ | Hokishe Sema | 14 ਨਵੰਬਰ 1985 | 26 ਨਵੰਬਰ 1985 |
21 | ਸ਼ੰਕਰ ਦਯਾਲ ਸ਼ਰਮਾ | Shankar Dayal Sharma | 26 ਨਵੰਬਰ 1985 | 2 ਅਪਰੈਲ 1986 |
22 | ਸਿਧਾਰਥ ਸੰਕਰ ਰੇਅ | Siddhartha Shankar Ray | 2 ਅਪਰੈਲ 1986 | 8 ਦਸੰਬਰ 1989 |
23 | ਨਿਰਮਲ ਮੁਕਰਜੀ | Nirmal Mukarji | 8 ਦਸੰਬਰ 1989 | 14 ਜੂਨ 1990 |
24 | ਵਰਿੰਦਰ ਵਰਮਾ | Virendra Verma | 14 ਜੂਨ 1990 | 18 ਦਸੰਬਰ 1990 |
25 | ਜਰਨਲ ਉਮਪ੍ਰਕਾਸ਼ ਮਲਹੋਤਰਾ | General Om Prakash Malhotra | 18 ਦਸੰਬਰ 1990 | 7 ਅਗਸਤ 1991 |
26 | ਸੁਰਿੰਦਰ ਨਾਥ | Surendra Nath | 7 ਅਗਸਤ 1991 | 9 ਜੁਲਾਈ 1994 |
27 | ਸੁਧਾਕਰ ਪੰਡਿਤਰਾਉ ਕੁਰਦੁਕਰ | Sudhakar Panditrao Kurdukar | 10 ਜੁਲਾਈ 1994 | 18 ਸਤੰਬਰ 1994 |
28 | ਲੈਫਟੀਨੈਂਟ ਜਰਨਲ ਬੀ.ਕੇ,ਐਨ ਛਿੱਬਰ | Lieutenant General B.K.N. Chhibber | 18 ਸਤੰਬਰ 1994 | 27 ਨਵੰਬਰ 1999 |
29 | ਲੈਫਟੀਨੈਂਟ ਜਰਨਲ ਜੇ.ਐਫ,ਆਰ.ਜੈਕਬ | Lieutenant General J. F. R. Jacob | 27 ਨਵੰਬਰ 1999 | 8 ਮਈ 2003 |
30 | ਓਮ ਪ੍ਰਕਾਸ਼ ਵਰਮਾ | Om Prakash Verma | 8 ਮਈ 2003 | 3 ਨਵੰਬਰ 2004 |
31 | ਅਕਲਿਆਕਤ ਰਹਿਮਾਨ ਕਿਡਵਾਈ | Akhlaqur Rahman Kidwai | 3 ਨਵੰਬਰ 2004 | 16 ਨਵੰਬਰ 2004 |
32 | ਜਰਨਲ ਸੁਨੀਥ ਫਰਾਂਸਿਸ ਰੋਡਰਿਗਸ | General Sunith Francis Rodrigues | 16 ਨਵੰਬਰ 2004 | 22 ਜਨਵਰੀ 2010 |
33 | ਸ਼ਿਵਰਾਜ ਪਾਟਿਲ | Shivraj Patil | 22 ਜਨਵਰੀ 2010 | 21 ਜਨਵਰੀ, 2015 |
34 | ਕਪਤਾਨ ਸਿੰਘ ਸੋਲੰਕੀ | Prof. Kaptan Singh Solanki | 21 ਜਨਵਰੀ, 2015 | 16 ਅਗਸਤ, 2016 |
35 | ਵੀ ਪੀ ਸਿੰਘ ਬਦਨੋਰ | V.P. Singh Badnore | 17 ਅਗਸਤ, 2016 | ਹੁਣ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋਬਾਹਰੀ ਲਿੰਕ
ਸੋਧੋ- "Welcome to Official Web site of Punjab, India". 16 February 2007. Archived from the original on 16 February 2007. Retrieved 5 February 2019.
- "Welcome to Punjab Government Website, INDIA". 25 September 2011. Archived from the original on 25 September 2011. Retrieved 5 February 2019.