ਸ਼ਿਵਰਾਜ ਵਿਸ਼ਵਨਾਥ ਪਾਟਿਲ (ਜਨਮ 12 ਅਕਤੂਬਰ 1935) ਇੱਕ ਭਾਰਤੀ ਸਿਆਸਤਦਾਨ ਤੇ ਪੰਜਾਬ ਦੇ ਗਵਰਨਰ ਅਤੇ 2010 ਤੋਂ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ। ਇਹ 11ਵੀਂ ਲੋਕ ਸਭਾ ਵਿੱਚ 1991 ਤੋਂ ਲੈ ਕੇ 1996 ਤੱਕ ਸਪੀਕਰ ਰਹੇ ਅਤੇ 2004 ਤੋਂ 2008 ਵਿੱਚ ਮਨਮੋਹਨ ਸਿੰਘ ਦੀ ਕੈਬੀਨੇਟ ਵਿੱਚ ਘਰੇਲੂ ਮਾਮਲਿਆ ਦਾ ਯੂਨੀਅਨ ਮੰਤਰੀ ਰਿਹਾ। 1980 ਦੌਰਾਨ ਇਹ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਕੈਬਿਨੇਟ ਵਿੱਚ ਰੱਖਿਆ ਮੰਤਰੀ ਰਿਹਾ।

ਸ਼ਿਵਰਾਜ ਵਿਸ਼ਵਨਾਥ ਪਾਟਿਲ
शिवराज विश्वनाथ पाटील
Governor of Punjab and Administrator of Chandigarh
ਦਫ਼ਤਰ ਵਿੱਚ
22 ਜਨਵਰੀ 2010 – 21 January 2015
ਤੋਂ ਪਹਿਲਾਂSunith Francis Rodrigues
Minister for Home Affairs
ਦਫ਼ਤਰ ਵਿੱਚ
22 ਮਈ 2004 – 30 ਨਵੰਬਰ 2008[1]
ਪ੍ਰਧਾਨ ਮੰਤਰੀManmohan Singh
ਤੋਂ ਪਹਿਲਾਂLal Krishna Advani
ਤੋਂ ਬਾਅਦP. Chidambaram
Speaker of Lok Sabha
ਦਫ਼ਤਰ ਵਿੱਚ
10 ਜੁਲਾਈ 1991 – 22 ਮਈ 1996
ਤੋਂ ਪਹਿਲਾਂRabi Ray
ਤੋਂ ਬਾਅਦP.A. Sangma
Minister of Defence
ਦਫ਼ਤਰ ਵਿੱਚ
15 January 1980 – 2 December 1989
ਪ੍ਰਧਾਨ ਮੰਤਰੀIndira Gandhi
Rajiv Gandhi
ਤੋਂ ਪਹਿਲਾਂPranab Mukherjee
ਤੋਂ ਬਾਅਦShankarrao Chavan
ਨਿੱਜੀ ਜਾਣਕਾਰੀ
ਜਨਮ (1935-10-12) 12 ਅਕਤੂਬਰ 1935 (ਉਮਰ 89)
Latur, Hyderabad State (now Maharashtra, India)
ਸਿਆਸੀ ਪਾਰਟੀIndian National Congress
ਕਿੱਤਾPolitician

30 ਨਵੰਬਰ 2008 ਵਿੱਚ ਉਸਨੇ ਗ੍ਰਹਿ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੱਤਾ।

ਹਵਾਲੇ

ਸੋਧੋ
  1. Home Minister Shivraj Patil steps down. Ibnlive.in.com. Retrieved on 29 December 2011.