ਪੰਜਾਬ ਬੋਲਦਾ ਸਰਬਜੀਤ ਚੀਮਾ ਅਤੇ ਅਨੀਸ਼ਾ ਦੀਕਸ਼ਿਤ (ਯੂ ਟਿਊਬ ਤੇ ਇੱਕ ਰਿਕਸ਼ਾਵਾਲੀ) ਨਾਮਕ ਅਦਾਕਾਰਾਂ ਦੀ ਪੰਜਾਬੀ ਫ਼ਿਲਮ ਹੈ।

ਪੰਜਾਬ ਬੋਲਦਾ
ਨਿਰਦੇਸ਼ਕਰਵਿੰਦਰ ਪੀਪਟ
ਸਕਰੀਨਪਲੇਅਰਵਿੰਦਰ ਪੀਪਟ
ਕਹਾਣੀਕਾਰਡਾ. ਸਤੀਸ਼ ਵਰਮਾ 
ਨਿਰਮਾਤਾਪੂਨਮ ਤ੍ਰਿਪਾਠੀ
ਸਿਤਾਰੇ
ਸਰਬਜੀਤ ਚੀਮਾ
ਅਨਿਸ਼ੀ ਪੂਜਾ ਦੀਕਸ਼ਿਤ
ਅੰਸ਼ੂ ਸਾਹਨੀ
ਸ਼ਵਿੰਦਰ ਮਹਿਲ
ਗੁਰਚੇਤ ਚਿਤਰਕਰ
ਸਿਨੇਮਾਕਾਰਇੰਦਰਜੀਤ ਬਾਂਸਲ
ਸੰਗੀਤਕਾਰ
ਭਿੰਦਾ ਔਜਲਾ
ਪ੍ਰਿੰਸ ਘੁਮਣ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਬੱਤਰਾ ਸ਼ੋਅਬਿਜ਼
ਰਿਲੀਜ਼ ਮਿਤੀ
15 ਅਗਸਤ 2013
ਦੇਸ਼ਭਾਰਤ
ਭਾਸ਼ਾਪੰਜਾਬੀ

ਫ਼ਿਲਮ ਲਈ ਸੰਗੀਤ ਪ੍ਰਿੰਸ ਘੁਮਣ ਨੇ ਦਿੱਤਾ ਹੈ।

ਅਰਿਫ ਲੋਹਾਰ, ਲੈਂਹਬਰ ਹੁਸੈਨਪੁਰੀ ਅਤੇ ਸਰਬਜੀਤ ਚੀਮਾ ਪਲੇਬੈਕ ਗਾਇਕ ਹਨ।

ਸੰਖੇਪ ਸੋਧੋ

ਫ਼ਿਲਮ ਪੰਜਾਬ ਨਾਲ ਸਬੰਧਿਤ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਦਾ ਸੰਦਰਭ ਲੈਂਦੀ ਹੈ ਅਤੇ ਵਰਤਮਾਨ ਬਾਰੇ ਗੱਲ ਕਰਦੀ ਹੈ। ਇਹ ਦੇਸ਼ ਦੇ ਵਿਭਾਜਨ, 1984 ਦੇ ਸਿੱਖ ਵਿਰੋਧੀ ਹਤਿਆਰੇ ਵਰਗੀਆਂ ਘਟਨਾਵਾਂ ਨੂੰ ਛੋਹੰਦੀ ਹੈ ਅਤੇ ਪੰਜਾਬ ਦੀ ਵਰਤਮਾਨ ਸਥਿਤੀ ਨੂੰ ਦਰਸਾਉਂਦੀ ਹੈ।

ਫ਼ਿਲਮ ਕਾਸਟ ਸੋਧੋ

ਹਵਾਲੇ ਸੋਧੋ