ਫਤਿਹਗੜ੍ਹ ਛੰਨਾ, ਸੰਗਰੂਰ
ਫਤਿਹਗੜ੍ਹ ਛੰਨਾ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਸੰਗਰੂਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਧੂਰੀ ਤੋਂ 10 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਤੋਂ 116 ਕਿਲੋਮੀਟਰ ਦੀ ਦੂਰੀ ਤੇ ਹੈ। ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ 7 ਕਿਲੋਮੀਟਰ ਦੂਰੀ ਤੇ ਸਥਿਤ ਹੈ।
ਫਤਿਹਗੜ੍ਹ ਛੰਨਾ | |
---|---|
ਪਿੰਡ | |
ਗੁਣਕ: 30°18′27″N 75°52′15″E / 30.307544°N 75.870717°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੰਗਰੂਰ |
ਉੱਚਾਈ | 238 m (781 ft) |
ਆਬਾਦੀ (2011 ਜਨਗਣਨਾ) | |
• ਕੁੱਲ | 1,672 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148001 |
ਟੈਲੀਫ਼ੋਨ ਕੋਡ | 01672****** |
ਵਾਹਨ ਰਜਿਸਟ੍ਰੇਸ਼ਨ | PB:13 |
ਨੇੜੇ ਦਾ ਸ਼ਹਿਰ | ਸੰਗਰੂਰ, ਧੂਰੀ |
ਨੇੜੇ ਦੇ ਪਿੰਡ
ਸੋਧੋਥਲੇਸ (3 ਕਿਲੋਮੀਟਰ), ਰੂਪਾਹੇੜੀ (5 ਕਿਲੋਮੀਟਰ), ਸਾਰੋਂ (3 ਕਿਲੋਮੀਟਰ),ਅਕੋਈ ਸਾਹਿਬ (4 ਕਿਲੋਮੀਟਰ), ਬੇਨੜਾ (4 ਕਿਲੋਮੀਟਰ),ਦੇਹਕਲਾਂ (500 ਮੀਟਰ), ਬਾਲੀਆਂ (4 ਕਿਲੋਮੀਟਰ) ਫਤਹਿਗੜ੍ਹ ਛੰਨਾ ਦੇ ਨੇੜਲੇ ਪਿੰਡ ਹਨ। ਫਤਹਿਗੜ੍ਹ ਛੰਨਾ ਦੱਖਣ ਵੱਲ ਸੰਗਰੂਰ ਤਹਿਸੀਲ, ਪੂਰਬ ਵੱਲ ਭਵਾਨੀਗੜ੍ਹ ਤਹਿਸੀਲ, ਪੱਛਮ ਵੱਲ ਸ਼ੇਰਪੁਰ ਤਹਿਸੀਲ, ਦੱਖਣ ਵੱਲ ਸੁਨਾਮ ਤਹਿਸੀਲ ਨਾਲ ਘਿਰਿਆ ਹੋਇਆ ਹੈ। ਧੂਰੀ, ਸੰਗਰੂਰ, "ਲੌਂਗੋਵਾਲ, ਸੁਨਾਮ ਸ਼ਹਿਰ ਫਤਹਿਗੜ੍ਹ ਛੰਨਾ ਦੇ ਨੇੜੇ ਦੇ ਸ਼ਹਿਰ ਹਨ।
ਰੇਲ ਦੁਆਰਾ
ਸੋਧੋਬਹਾਦੁਰ ਸਿੰਘ ਵਾਲਾ ਰੇਲਵੇ ਸਟੇਸ਼ਨ,ਫਤਿਹਗੜ੍ਹ ਛੰਨਾ ਦੇ ਬਿਲਕੁਲ ਨੇੜੇ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਰੇਲਵੇ ਸਟੇਸ਼ਨ ਹੈ। ਅਤੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ 10 ਕਿਲੋਮੀਟਰ ਦੀ ਦੂਰੀ ਤੇ ਹੈ। ਸੰਗਰੂਰ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ । [1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |