ਫਰਮਾ:ਖ਼ਬਰਾਂ/2013/ਮਾਰਚ
- ਨੈਲਸਨ ਮੰਡੇਲਾ ਫੇਫੜਿਆਂ 'ਚ ਇਨਫੈਕਸ਼ਨ ਹੋਣ ਕਾਰਨ ਮੁੜ ਹਸਪਤਾਲ ਦਾਖਲ
- ਕੈਨੇਡਾ ਦੀ ਕੈਲਗਰੀ ਪੁਲਿਸ ਵੱਲੋਂ ਮਾਰੇ ਗਏ ਇਕ ਛਾਪੇ ਦੌਰਾਨ ਮੌਕੇ ਤੋਂ.22 ਕੈਲਬਰੀ ਪੈੱਨ ਗੰਨ ਦਾ ਮਿਲਿਆ
- ਜਬਰ ਜਨਾਹ ਵਿਰੋਧੀ ਬਿੱਲ ਭਾਰਤੀ ਸੰਸਦ ਵੱਲੋਂ ਪਾਸ
- ਪ੍ਰਵੇਜ਼ ਮੁਸ਼ੱਰਫ ੪ ਸਾਲ ਦੇ ਅਰਸੇ ਬਾਅਦ ਪਾਕਿਸਤਾਨ ਵਾਪਿਸ ਪਰਤੇ
- ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ੮ ਬੈਗਾਂ 'ਚੋਂ ਬੰਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ
- ਪੰਜਾਬ ਤੇ ਹਰਿਆਣਾ 'ਚ ਤੇਜ਼ ਹਨ੍ਹੇਰੀ ਨਾਲ ਬਾਰਿਸ਼