ਫਰਮਾ:Portal:History of science/Selected anniversaries/ਦਸੰਬਰ 17
- 1706 - ਫ਼੍ਰਾਂਸ ਦੇ ਭੌਤਿਕ ਅਤੇ ਗਣਿਤ ਵਿਗਿਆਨੀ ਇਮਾਇਲੀ ਡੂ ਚਾਟੇਲੈਟ ਦਾ ਜਨਮ।
- 1778 - ਅੰਗਰੇਜ਼ ਭੌਤਿਕ ਵਿਗਿਆਨੀ ਸਰ ਹੰਪਟੀ ਡੈਵੀ ਦਾ ਜਨਮ।
- 1835 - ਅਮਰੀਕਾ ਦਾ ਵਿਗਿਆਨੀ ਅਲੈਗਜ਼ੈਂਡਰ ਇਮਾਨੁਲ ਅਗਾਸ਼ਿਸ਼ ਦਾ ਜਨਮ।
- 1900 - ਅੰਗਰੇਜ਼ ਗਣਿਤ ਵਿਗਿਆਨੀ ਮੈਰੀ ਕਾਰਟਰਾਇਟ ਦਾ ਜਨਮ।
- 1907 - ਆਇਰਸ ਦਾ ਭੌਤਿਕ ਵਿਗਿਆਨੀ ਵਿਲੀਅਮ ਥੋਮਸਨ ਦੀ ਮੌਤ।
- 1908 - ਅਮਰੀਕਾ ਦੇ ਨੋਬਲ ਇਨਾਮ ਰਸਾਇਣ ਵਿਗਿਆਨੀ ਵਿਲਾਰਡ ਫ੍ਰੈਕ ਲਿਬੀ ਦਾ ਜਨਮ।
- 1920 - ਕੈਨੇਡਾ ਦਾ ਕੰਪਿਉਟਰ ਵਿਗਿਆਨੀ ਕੈਨਥ ਈ. ਇਵਰਸਨ ਦਾ ਜਨਮ।
- 1940 - ਆਇਰਸ਼ ਗਣਿਤ ਵਿਗਿਆਨੀ ਅਲੀਸੀਆ ਬੁਲੇ ਸਟੋਟ ਦੀ ਮੌਤ।
- 1964 - ਨੋਬਲ ਇਨਾਮ ਜੇਤੂ ਆਸਟਰੀਆ ਦੇ ਭੌਤਿਕ ਵਿਗਿਆਨੀ ਵਿਕਟਰ ਫ੍ਰਾਂਜ਼ ਹੈਸ ਦੀ ਮੌਤ