1900
1900, 20ਵੀਂ ਸਦੀ ਦੇ 1900 ਦਾ ਦਹਾਕਾ ਦਾ ਸਾਲ ਹੈ, ਇਹ ਸਾਲ ਸੋਮਵਾਰ ਨਾਲ ਸ਼ੁਰੂ ਹੋਇਆ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1897 1898 1899 – 1900 – 1901 1902 1903 |
ਘਟਨਾ
ਸੋਧੋ- 5 ਜਨਵਰੀ – ਆਇਰਲੈਂਡ ਗਣਰਾਜ ਆਗੂ ਜਾਹਨ ਐਡਵਰਡ ਰੈਡਮੰਡ ਨੇ ਆਇਰਲੈਂਡ ਵਿਚੋਂ ਬਰਤਾਨਵੀ ਰਾਜ ਖ਼ਤਮ ਕਰਨ ਵਾਸਤੇ ਜਦੋ-ਜਹਿਦ ਸ਼ੁਰੂ ਕਰਨ ਦਾ ਐਲਾਨ ਕੀਤਾ।
- 27 ਫ਼ਰਵਰੀ – ਬ੍ਰਿਟਿਸ਼ ਰਾਜ 'ਚ ਲੇਬਰ ਪਾਰਟੀ ਦਾ ਗਠਨ ਹੋਇਆ।