ਫ਼ਰਾਂਸੀਸੀ ਬੋਲੀ ਸ਼ਬਦ-ਜੋੜ
ਫ੍ਰਾਂਸੀਸੀ ਭਾਸ਼ਾ ਦੀ ਬੋਲੀ ਤੇ ਸ਼ਬਦ-ਜੋੜ
(ਫਰਾਂਸੀਸੀ ਬੋਲੀ ਸ਼ਬਦ-ਜੋੜ ਤੋਂ ਮੋੜਿਆ ਗਿਆ)
ਫ਼ਰਾਂਸੀਸੀ ਬੋਲੀ ਸ਼ਬਦ-ਜੋੜ (ਫ਼ਰਾਂਸੀਸੀ: Orthographe française) ਫ਼ਰਾਂਸੀਸੀ ਭਾਸ਼ਾ ਦੇ ਵਿਸ਼ਰਾਮ ਚਿੰਨ੍ਹ ਅਤੇ ਹਿੱਜਿਆਂ ਦੇ ਨਿਯਮ ਹਨ। ਇਹ ਧੁਨੀ ਗ੍ਰਾਮ ਤੇ ਇਤਿਹਾਸਕ ਅਸੂਲਾਂ ਨਾਲ ਬਣਦੀ ਹੈ। ਸ਼ਬਦਾਂ ਦੀ ਉੱਚਾਰਨ ਵਿਧੀ 1100-1200 ਈਸਵੀਂ ਦੀ ਪੁਰਾਤਨ ਫ਼ਰਾਂਸੀਸੀ ਤੋਂ ਲਿੱਤੀ ਗਈ ਹੈ।
ਵਰਨਮਾਲਾ
ਸੋਧੋਫ਼ਰਾਂਸੀਸੀ ਵਰਨਮਾਲਾ ਲਾਤੀਨੀ ਵਰਨਮਾਲਾ ਦੇ 26 ਅੱਖਰਾਂ ਤੋਂ ਬਣੀ ਹੈ ਜਿਸ ਵਿੱਚ ਵੱਡੇ ਅੱਖਰ ਤੇ ਛੋਟੇ ਅੱਖਰ, ਪੰਜ ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ ਹਨ।
ਅੱਖਰ ਨਾਮ ਨਾਮ (ਆਈ.ਪੀ.ਏ) ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ A ਆ /ɑ/ Àà, Ââ, Ææ, Ää B ਬੇ /be/ C ਸੇ /se/ Çç D ਦੇ /de/ E ਅ /ə/ Éé, Èè, Êê, Ëë F ਐਫ਼ /ɛf/ G ਜੇ /ʒe/ H ਆਸ਼ /aʃ/ I ਈ /i/ Îî, Ïï J ਜੀ /ʒi/ K ਕਾ /kɑ/ L ਐਲ /ɛl/ M ਐਮ /ɛm/ N ਐਨ /ɛn/ O ਓ /o/ Ôô, Œœ, Öö P ਪੇ /pe/ Q ਕਯੂ /ky/ R ਐਰ /ɛʁ/ S ਐਸ /ɛs/ T ਤੇ /te/ U ਊ /y/ Ùù, Ûû, Üü V ਵੇ /ve/ W ਦੂਬਲ ਵੇ /dubləve/ X ਈਕਸ /iks/ Y ਈ ਗ੍ਰੇਕ /iɡʁɛk/ Ÿÿ Z ਜ਼ੇਦ /zɛd/