ਫ਼ਲੌਰਿਡਾ
ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ
(ਫ਼ਲਾਰਿਡਾ ਤੋਂ ਮੋੜਿਆ ਗਿਆ)
ਫ਼ਲੌਰਿਡਾ (/ˈflɒrɪdə/ ( ਸੁਣੋ)) ਸੰਯੁਕਤ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਅਲਾਬਾਮਾ ਅਤੇ ਜਾਰਜੀਆ, ਪੱਛਮ ਵੱਲ ਮੈਕਸੀਕੋ ਦੀ ਖਾੜੀ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ, 22ਵਾਂ ਸਭ ਤੋਂ ਵੱਡਾ ਅਤੇ 8ਵਾਂ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ। ਇਹਦੀ ਰਾਜਧਾਨੀ ਟੈਲਾਹੈਸੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨਵਿਲ ਹੈ ਅਤੇ ਮਿਆਮੀ ਮਹਾਂਨਗਰੀ ਇਲਾਕਾ ਦੱਖਣ-ਪੂਰਬੀ ਸੰਯੁਕਤ ਰਾਜ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।
ਫ਼ਲੌਰਿਡਾ ਦਾ ਰਾਜ State of Florida | |||||
| |||||
ਉੱਪ-ਨਾਂ: ਧੁੱਪ (ਖੇੜਾ) ਵਾਲਾ ਰਾਜ | |||||
ਮਾਟੋ: In God We Trust ਸਾਨੂੰ ਰੱਬ ਉੱਤੇ ਭਰੋਸਾ ਹੈ | |||||
State anthem: Florida, Where the Sawgrass Meets the Sky ਫ਼ਲੌਰਿਡਾ, ਜਿੱਥੇ ਘਾਹ ਅਸਮਾਨ ਨਾਲ਼ ਮਿਲਦਾ ਹੈ | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ[1] | ||||
ਬੋਲੀਆਂ | ਅੰਗਰੇਜ਼ੀ 74.54% ਸਪੇਨੀ 18.65%[2] | ||||
ਵਸਨੀਕੀ ਨਾਂ | ਫ਼ਲੌਰੀਡਾਈ | ||||
ਰਾਜਧਾਨੀ | ਟੈਲਾਹੈਸੀ | ||||
ਸਭ ਤੋਂ ਵੱਡਾ ਸ਼ਹਿਰ | ਜੈਕਸਨਵਿਲ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮਿਆਮੀ | ||||
ਰਕਬਾ | ਸੰਯੁਕਤ ਰਾਜ ਵਿੱਚ 22ਵਾਂ ਦਰਜਾ | ||||
- ਕੁੱਲ | 65,755[3] sq mi (170,304[3] ਕਿ.ਮੀ.੨) | ||||
- ਚੁੜਾਈ | 361 ਮੀਲ (582 ਕਿ.ਮੀ.) | ||||
- ਲੰਬਾਈ | 447 ਮੀਲ (721 ਕਿ.ਮੀ.) | ||||
- % ਪਾਣੀ | 17.9 | ||||
- ਵਿਥਕਾਰ | 24° 27′ N to 31° 00' N | ||||
- ਲੰਬਕਾਰ | 80° 02′ W to 87° 38′ W | ||||
ਅਬਾਦੀ | ਸੰਯੁਕਤ ਰਾਜ ਵਿੱਚ ਚੌਥਾ ਦਰਜਾ | ||||
- ਕੁੱਲ | 19,317,568 (2012 ਦਾ ਅੰਦਾਜ਼ਾ) | ||||
- ਘਣਤਾ | 353.4/sq mi (136.4/km2) ਸੰਯੁਕਤ ਰਾਜ ਵਿੱਚ 8ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਬ੍ਰਿਟਨ ਪਹਾੜ[4][5] 345 ft (105 m) | ||||
- ਔਸਤ | 100 ft (30 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[4] sea level | ||||
ਸੰਘ ਵਿੱਚ ਪ੍ਰਵੇਸ਼ | 3 ਮਾਰਚ 1845 (27ਵਾਂ) | ||||
ਰਾਜਪਾਲ | ਰਿਕ ਸਕਾਟ (ਗ) | ||||
ਲੈਫਟੀਨੈਂਟ ਰਾਜਪਾਲ | ਖ਼ਾਲੀ | ||||
ਵਿਧਾਨ ਸਭਾ | ਫ਼ਲੌਰਿਡਾ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਬਿਲ ਨੈਲਸਨ (ਲੋ) ਮਾਰਕੋ ਰੂਬੀਓ (ਗ) | ||||
ਸੰਯੁਕਤ ਰਾਜ ਸਦਨ ਵਫ਼ਦ | 17 ਗਣਤੰਤਰੀ, 10 ਲੋਕਤੰਤਰੀ (list) | ||||
ਸਮਾਂ ਜੋਨਾਂ | |||||
- ਪਰਾਇਦੀਪ ਅਤੇ ਵੱਡਾ ਮੋੜ ਖੇਤਰ | ਪੂਰਬੀ: UTC −5/−4 | ||||
- ਅਪਲਾਚੀਕੋਲਾ ਦਰਿਆ ਦੇ ਪੱਛਮ ਵੱਲ ਦਾ ਮੋੜ | ਕੇਂਦਰੀ: UTC −6−5 | ||||
ਛੋਟੇ ਰੂਪ | FL Fla. US-FL | ||||
ਵੈੱਬਸਾਈਟ | www |
ਹਵਾਲੇ
ਸੋਧੋ- ↑ "Article 2, Section 9, Constitution of the State of Florida". State of Florida. Archived from the original on November 20, 2010. Retrieved December 8, 2008.
{{cite web}}
: Unknown parameter|deadurl=
ignored (|url-status=
suggested) (help) - ↑ "Florida". Modern Language Association. Archived from the original on ਦਸੰਬਰ 3, 2012. Retrieved August 11, 2012.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 "American FactFinder". United States Census Bureau. Retrieved 2008-01-31.
- ↑ 4.0 4.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 21, 2011.
{{cite web}}
: Unknown parameter|dead-url=
ignored (|url-status=
suggested) (help) - ↑ Elevation adjusted to North American Vertical Datum of 1988.