ਫ਼ਾਹਿਮਾ ਖ਼ਾਤੂਨ (ਜਨਮ 2 ਨਵੰਬਰ 1992) ਇੱਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਰਾਸ਼ਟਰੀ ਟੀਮ ਲਈ ਖੇਡ ਚੁੱਕੀ ਹੈ। [1] ਮਈ 2018 ਨੂੰ ਦੱਖਣੀ ਅਫਰੀਕਾ ਵਿਖੇ ਇੱਕ 50 ਓਵਰ ਦੇ ਟੂਰ ਮੈਚ ਵਿੱਚ, ਉਸਨੇ ਦਸ ਓਵਰਾਂ ਅੰਦਰ ਪੰਜ ਦੌੜਾਂ ਨਾਲ ਅੱਠ ਵਿਕਟਾਂ ਲਈਆਂ ਸਨ। [2] ਉਹ ਬੰਗਲਾਦੇਸ਼ ਦੀ ਪਹਿਲੀ ਕ੍ਰਿਕਟਰ ਸੀ ਜਿਸ ਨੇ ਮਹਿਲਾ ਟੀ -20 ਅੰਤਰਰਾਸ਼ਟਰੀ ਮੈਚ ਵਿਚ ਹੈਟ੍ਰਿਕ ਲਈ ਸੀ। [3]

ਫ਼ਾਹਿਮਾ ਖ਼ਾਤੂਨ
ਨਿੱਜੀ ਜਾਣਕਾਰੀ
ਜਨਮ (1992-11-02) 2 ਨਵੰਬਰ 1992 (ਉਮਰ 31)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ
ਗੇਂਦਬਾਜ਼ੀ ਅੰਦਾਜ਼ਲੇੱਗਬ੍ਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 17)8 ਅਪ੍ਰੈਲ 2013 ਬਨਾਮ ਭਾਰਤ
ਆਖ਼ਰੀ ਓਡੀਆਈ4 ਨਵੰਬਰ 2019 ਬਨਾਮ ਪਾਕਿਸਤਾਨ
ਪਹਿਲਾ ਟੀ20ਆਈ ਮੈਚ (ਟੋਪੀ 19)5 ਅਪ੍ਰੈਲ 2013 ਬਨਾਮ ਭਾਰਤ
ਆਖ਼ਰੀ ਟੀ20ਆਈ2 ਮਾਰਚ 2020 ਬਨਾਮ ਸ੍ਰੀ ਲੰਕਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਮਹਿਲਾ ਟੀ-20 ਅੰਤਰਰਾਸ਼ਟਰੀ
ਮੈਚ 11 37
ਦੌੜਾਂ 49 204
ਬੱਲੇਬਾਜ਼ੀ ਔਸਤ 5.44 12.75
100/50 0/0 0/0
ਸ੍ਰੇਸ਼ਠ ਸਕੋਰ 10* 26*
ਗੇਂਦਾਂ ਪਾਈਆਂ 313 534
ਵਿਕਟਾਂ 6 22
ਗੇਂਦਬਾਜ਼ੀ ਔਸਤ 37.83 24.72
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/13 4/8
ਕੈਚਾਂ/ਸਟੰਪ 5/– 10/–
ਸਰੋਤ: Cricinfo, 2 ਮਾਰਚ 2020

ਕਰੀਅਰ ਸੋਧੋ

ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ।[4] [5] [6] ਉਸ ਮਹੀਨੇ ਦੇ ਬਾਅਦ 'ਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7] 10 ਜੁਲਾਈ 2018 ਨੂੰ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ਼ ਟੂਰਨਾਮੈਂਟ ਮੈਚ ਵਿੱਚ ਉਸਨੇ ਡਬਲਯੂ.ਟੀ. 20 ਆਈ. ਵਿੱਚ ਆਪਣੀ ਪਹਿਲੀ ਹੈਟ੍ਰਿਕ ਲਈ ਸੀ।[8]

ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] [10] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [11] ਨਵੰਬਰ 2019 ਵਿਚ, ਉਸ ਨੂੰ 2019 ਦੱਖਣੀ ਏਸ਼ੀਆਈ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[12] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਆਖਰੀ ਪੜਾਅ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। [13] ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[14]

ਸਿੱਖਿਆ ਸੋਧੋ

ਉਹ ਕੁਸ਼ਤੀਆ ਵਿਚ ਇਸਲਾਮਿਕ ਯੂਨੀਵਰਸਿਟੀ, ਬੰਗਲਾਦੇਸ਼ ਵਿਖੇ ਕਾਨੂੰਨ ਵਿਭਾਗ ਦੀ ਵਿਦਿਆਰਥੀ ਹੈ। [15]

ਹਵਾਲੇ ਸੋਧੋ

  1. "Fahima Khatun". ESPN Cricinfo. Retrieved 6 April 2014.
  2. "Warm-up, Bangladesh Women tour of South Africa at Potchefstroom, May 2 2018". ESPN Cricinfo. Retrieved 2 May 2018.
  3. "Hat-trick heroes: First to take a T20I hat-trick from each team". Women's CricZone. Retrieved 11 June 2020.
  4. "Bangladesh name 15-player squad for Women's Asia Cup". International Cricket Council. Retrieved 31 May 2018.
  5. "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018. {{cite web}}: Unknown parameter |dead-url= ignored (|url-status= suggested) (help)
  6. "Bangladesh stun India in cliff-hanger to win title". International Cricket Council. Retrieved 11 June 2018.
  7. "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.
  8. "UAE collapse dramatically as Bangladesh march into WT20Q semis". International Cricket Council. Retrieved 10 July 2018.
  9. "Media Release: ICC WOMEN'S WORLD T20 WEST INDIES 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018. {{cite web}}: Unknown parameter |dead-url= ignored (|url-status= suggested) (help)
  10. "Bangladesh announce Women's World T20 squad". International Cricket Council. Retrieved 9 October 2018.
  11. "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
  12. "Nazmul Hossain to lead Bangladesh in South Asian Games". CricBuzz. Retrieved 30 November 2019.
  13. "Bangladesh women's cricket team clinch gold in SA games". The Daily Star. Retrieved 8 December 2019.
  14. "Rumana Ahmed included in Bangladesh T20 WC squad". Cricbuzz. Retrieved 29 January 2020.
  15. Express, The Financial. "Fahima first Bangladeshi to claim hat-trick in T20". The Financial Express. Retrieved 25 October 2018.

ਬਾਹਰੀ ਲਿੰਕ ਸੋਧੋ