ਫੂਲਕੀਆਂ ਮਿਸਲ
ਫੂਲਕੀਆਂ ਮਿਸਲ ਦਾ ਮੌਢੀ ਚੌਧਰੀ ਫੂਲ ਸੀ ਜਿਸ ਦਾ ਸਮਾਂ (1627-1689) ਸੀ। ਇਸ ਮਿਸਲ ਦਾ ਪਟਿਆਲਾ, ਨਾਭਾ, ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਹੋਇਆ। ਫੂਲ ਦੇ ਨਾਂ ਤੇ ਇਸ ਮਿਸਲ ਦਾ ਨਾਮ ਫੂਲਕੀਆਂ ਮਿਸਲ ਪਿਆ। ਇਸ ਮਿਸਲ ਦੇ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਗਜਪਤ ਸਿੰਘ, ਹਮੀਰ ਸਿੰਘ ਵਰਗੇ ਹਾਕਮ ਹੋਏ ਹਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਉਸ ਸਮੇਂ ਪਟਿਆਲਾ ਵਿੱਖੇ ਸਾਹਿਬ ਸਿੰਘ, ਜੀਂਦ ਵਿੱਖੇ ਭਾਗ ਸਿੰਘ, ਅਤੇ ਨਾਭਾ ਵਿਖੇ ਜਸਵੰਤ ਸਿੰਘ ਫੂਲਕੀਆਂ ਮਿਲਸ ਦੇ ਸਰਦਾਰ ਸਨ।[1]
ਅਹਿਮ ਅਬਾਦੀ ਵਾਲੇ ਖੇਤਰ | |
---|---|
• ਭਾਰਤ • ਪਾਕਿਸਤਾਨ | |
ਭਾਸ਼ਾਵਾਂ | |
ਪੰਜਾਬੀ | |
ਧਰਮ | |
ਸਿੱਖੀ |

ਸਿੱਖ ਕਨਫੈਡਰੇਸੀ (1707–1799) |
ਫੂਲਕੀਆਂ ਮਿਸਲ · ਆਹਲੂਵਾਲੀਆ ਮਿਸਲ · ਭੰਗੀ ਮਿਸਲ · ਕਨ੍ਹਈਆ ਮਿਸਲ · ਰਾਮਗੜ੍ਹੀਆ ਮਿਸਲ · ਸਿੰਘਪੁਰੀਆ ਮਿਸਲ · ਪੰਜਗੜੀਆ ਮਿਸਲ · ਨਿਸ਼ਾਨਵਾਲੀਆ ਮਿਸਲ · ਸ਼ੁਕਰਚਕੀਆ ਮਿਸਲ · ਡੱਲੇਵਾਲੀਆ ਮਿਸਲ · ਨਕਈ ਮਿਸਲ · [[ਸ਼ਹੀਦਾਂ ਮਿਸਲ ]] |
ਹਵਾਲੇ ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |