ਬਰਖਾ ਬਿਸ਼ਟ ਸੇਨਗੁਪਤਾ

ਭਾਰਤੀ ਅਦਾਕਾਰਾ

ਬਰਖਾ ਬਿਸ਼ਟ ਸੇਨਗੁਪਤਾ (ਜਨਮ 28 ਦਸੰਬਰ 1979) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ. ਉਸ ਨੇ ਸਹਿ-ਸਿਤਾਰਾ ਇੰਦਰਨੇਲ ਸੇਨਗੁਪਤਾ ਨਾਲ ਵਿਆਹ ਕੀਤਾ ਹੈ।[1] ਉਸਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਕਾਮੇਡੀ ਸਰਕਸ ਕੇ ਅਜੋਬੇ ਦੀ ਮੇਜ਼ਬਾਨੀ ਕੀਤੀ। 

ਬਰਖਾ ਬਿਸ਼ਟ ਸੇਨਗੁਪਤਾ
ਜਨਮ (1979-12-28) 28 ਦਸੰਬਰ 1979 (ਉਮਰ 44)
ਪੇਸ਼ਾActress
ਜੀਵਨ ਸਾਥੀਇੰਦਰਨੀਲ ਸੇਨਗੁਪਤਾ (2008–ਹੁਣ ਤੱਕ)

ਟੇਲੀਵਿਜ਼ਨ ਅਤੇ ਫਿਲਮ

ਸੋਧੋ
ਸਾਲ ਸੀਰੀਅਲ ਭੂਮਿਕਾ ਚੇਂਨਲ/ਸਿਨੇਮਾ
2004–2005 ਕਿਤਨੀ ਮਸਤ ਹੈ ਜ਼ਿੰਦਗੀ ਉਦੀਤਾ ਐਮ.ਟੀ.ਵੀ. ਭਾਰਤ
2005 ਪਿਆਰ ਕੇ ਦੋ ਨਾਮ: ਏਕ ਰਾਧਾ ਏਕ ਸ਼ਯਾਮ

ਸ਼ਿਆਮਾ / ਰਾਧਾ / ਰਾਧਿਕਾ

ਸਟਾਰ ਪਲਸ
2005 ਕਾਵਜਾਜਾਲੀ ਅਰਪਿਤਾ ਨੰਦਾ ਸਟਾਰ ਪਲਸ
2001-2008 ਕਸੌਟੀ ਜ਼ਿੰਦਗੀ ਕੀ

ਦੀਆ ਸੇਨਗੁਪਤਾ

ਸਟਾਰ ਪਲਸ
2005-2006 ਕੈਸਾ ਯੇ ਪਿਆਰ ਹੈ ਸਿਮੋਨ ਸੋਨੀ ਟੀਵੀ
2006 ਕਿਆ ਹੋਗਾ ਨਿਮੋ ਕਾ ਨੈਨਾ ਸਟਾਰ ਵਨ
2006 ਪੋਪਕੋਰਨ ਨਿਓਜ਼ ਹੋਸਟ ਜ਼ੂਮ ਟੀਵੀ
2007 ਆਹਟ (ਸੀਜ਼ਨ 3; ਏਪੀਸੋਡ - 3 'ਖੇਲ')
ਸੋਨੀ ਟੀਵੀ
2007 ਬਾਬੁਲ ਕੀ ਬਿਟਿਆ ਚਲੀ ਡੋਲੀ ਸਜਾ ਕੇ

ਅਨੁਪਮਾ ਦਕਸ਼ ਸਿੰਘਾਨੀਆ

ਸਹਾਰਾ ਵਨ
2010 ਸਾਜਨ ਘਰ ਜਾ ਹੈ ਹੈ ਧਾਨੀ ਅਬਦਰ ਰਘੂਵੰਸ਼ੀ ਸਟਾਰ ਪਲਸ
2010 ਰਾਜਨੀਤੀ ਆਈਟਮ ਨੰਬਰ ਹਿੰਦੀ ਫਿਲਮ
2010 ਦੁਈ ਪ੍ਰਿਥੀਬੀ ਆਈਟਮ ਨੰਬਰ ਬੰਗਾਲੀ ਫਿਲਮ
2011 ਅਮੀ ਸ਼ੁਭਾਸ਼ ਬੋਲੀਚੀ ਚਰੂਲਤਾ ਬੋਸ, ਬੀ ਚਾਰੁ ਬੰਗਾਲੀ ਫਿਲਮ
2012 ਕਾਮੇਡੀ ਸਰਕਸ ਕੇ ਅਜੋਬੇ

ਐਂਕਰ (ਹੋਸਟ)

ਸੋਨੀ ਟੀਵੀ
2013 ਪਰਵਰਿਸ਼ ਕੁਛ ਖੱਟੀ ਕੁਛ ਮੀਠੀ ਪਿੰਕੀ ਸੋਨੀ ਟੀਵੀ
2013 ਗੋਲਿਓਂ ਕੀ ਰਾਸ ਲੀਲਾ ਰਮਲੀਲਾਂ ਕੇਸਰrasek ਹਿੰਦੀ ਫਿਲਮ
2013 ਵਿੱਲਿਅਨ ਬੰਗਾਲੀ ਫਿਲਮ
2013 ਯਹ ਹੈ ਆਸ਼ਕੀ ਅੰਗਰੇਜ਼ੀ ਦੇ ਪ੍ਰੋਫੈਸਰ ਬਿੰਦਾਸ
2014 ਸਮ੍ਰਾਟ ਐਂਡ ਕੰਪਨੀ ਰਵਾਲੀ ਸਿੰਘ ਹਿੰਦੀ ਫਿਲਮ
2014 ਐਕਸ਼ਨ ਰੇਖਾ ਬੰਗਾਲੀ ਫਿਲਮ
2014 ਤੁਮ ਸਾਥ ਹੋ ਜਬ ਆਪਣੇ ਮਾਰੀਆਮ ਸੋਨੀ ਪਾਲ
2015-2017 ਸੰਕਟ ਮੋਚਨ ਮਹਾਬਲੀ ਹਨੁਮਾਨ ਅੰਜਨੀ ਸੋਨੀ ਟੀਵੀ
2015 ਬਲੈਕ

ਆਈਟਮ ਨੰਬਰ

ਬੰਗਾਲੀ ਫਿਲਮ
2016-2017 ਨਾਮਕਰਨ

[2]

ਆਸ਼ਾ ਮਹਿਤਾ / ਆਇਸ਼ਾ ਹੈਦਰ (ਮ੍ਰਿਤਕ)

ਸਟਾਰ ਪਲਸ
2017 ਤੇਨਾਲੀ ਰਾਮਾ ਕਾਲੀ ਮਾਂ ਸਬ ਟੀਵੀ

ਹਵਾਲੇ

ਸੋਧੋ
  1. Barkha Bisht shares her wedding plans, Tellychakkar.com, 27 February 2007
  2. Pitale, Sonali Joshi (28 July 2016). "Viraf Patel and Barkha Bisht to star in Mahesh Bhatt's show 'Namkaran'". mid-day. Retrieved 2016-08-20.

ਬਾਹਰੀ ਕੜੀਆਂ

ਸੋਧੋ