ਤਮਸ (ਫ਼ਿਲਮ)
ਟੈਲੀਵਿਜ਼ਨ ਫ਼ਿਲਮ
(ਤਮਸ ਤੋਂ ਮੋੜਿਆ ਗਿਆ)
ਤਮਸ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਤਮਸ ਨਾਵਲ ਉੱਤੇ ਆਧਾਰਿਤ ਹੈ।[1] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਬਿਲੁਕਲ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।
ਤਮਸ | |
---|---|
ਨਿਰਦੇਸ਼ਕ | ਗੋਵਿੰਦ ਨਿਹਲਾਨੀ |
ਲੇਖਕ | ਭੀਸ਼ਮ ਸਾਹਨੀ |
ਸਕਰੀਨਪਲੇਅ | ਭੀਸ਼ਮ ਸਾਹਨੀ |
ਕਹਾਣੀਕਾਰ | ਭੀਸ਼ਮ ਸਾਹਨੀ |
ਨਿਰਮਾਤਾ | ਗੋਬਿੰਦ ਨਿਹਲਾਨੀ |
ਸਿਤਾਰੇ | ਓਮ ਪੁਰੀ ਅਮਰੀਸ਼ ਪੁਰੀ ਮਨੋਹਰ ਸਿੰਘ ਦੀਪਾ ਸਾਹੀ ਦੀਨਾ ਪਾਠਕ ਭੀਸ਼ਮ ਸਾਹਨੀ ਏ .ਕੇ. ਹੰਗਲ ਸਈਅਦ ਜਾਫਰੀ |
ਸਿਨੇਮਾਕਾਰ | ਗੋਵਿੰਦ ਨਿਹਲਾਨੀ |
ਸੰਗੀਤਕਾਰ | ਵਨਰਾਜ ਭਾਟੀਆ |
ਰਿਲੀਜ਼ ਮਿਤੀ | 1986 |
ਮਿਆਦ | 297 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਕਲਾਕਾਰ
ਸੋਧੋਬਾਹਰਲੇ ਲਿੰਕ
ਸੋਧੋ- ਤਮਸ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |