ਬਰਿਸਟਲ ਕਾਊਂਟੀ ਗਰਾਊਂਡ
ਕ੍ਰਿਕਟ ਮੈਦਾਨ
ਬਰਿਸਟਲ ਕ੍ਰਿਕਟ ਗਰਾਊਂਡ (ਜਿਸਨੂੰ ਨੈਵਿਲ ਰੋਡ ਵੀ ਕਿਹਾ ਜਾਂਦਾ ਹੈ) ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਬਰਿਸਟਲ, ਇੰਗਲੈਂਡ ਵਿਖੇ ਸਥਿਤ ਹੈ। ਇਹ ਐਸ਼ਲੇ ਡਾਊਨ ਜ਼ਿਲ੍ਹੇ ਵਿੱਚ ਹੈ। ਇਹ ਗਲੂਸੈਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ।
ਫ਼ਰਾਈਜ਼ ਗਰਾਊਂਡ, ਨੈਵਿਲ ਰੋਡ | |||
ਗਰਾਊਂਡ ਜਾਣਕਾਰੀ | |||
---|---|---|---|
ਟਿਕਾਣਾ | Nevil Road, Ashley Down, Bristol | ||
ਗੁਣਕ | 51°28′38.01″N 2°35′02.96″W / 51.4772250°N 2.5841556°W | ||
ਸਥਾਪਨਾ | 1889 | ||
ਸਮਰੱਥਾ | 8,000 17,500 ਅੰਤਰਰਾਸ਼ਟਰੀ ਮੁਕਾਬਲਿਆਂ ਲਈ | ||
ਐਂਡ ਨਾਮ | |||
ਬਰਿਸਟਲ ਪਵਿਲੀਅਨ ਐਂਡ ਐਸ਼ਲੇ ਡਾਊਨ ਰੋਡ ਐਂਡ | |||
ਅੰਤਰਰਾਸ਼ਟਰੀ ਜਾਣਕਾਰੀ | |||
ਪਹਿਲਾ ਓਡੀਆਈ | 13 ਜੂਨ 1983: ਨਿਊਜ਼ੀਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ | ||
ਆਖਰੀ ਓਡੀਆਈ | 1 ਜੂਨ 2019: ਅਫ਼ਗ਼ਾਨਿਸਤਾਨ ਬਨਾਮ ਆਸਟਰੇਲੀਆ | ||
ਪਹਿਲਾ ਟੀ20ਆਈ | 28 ਅਗਸਤ 2006: ਇੰਗਲੈਂਡ ਬਨਾਮ ਪਾਕਿਸਤਾਨ | ||
ਆਖਰੀ ਟੀ20ਆਈ | 8 ਜੁਲਾਈ 2018: ਇੰਗਲੈਂਡ ਬਨਾਮ ਭਾਰਤ | ||
ਟੀਮ ਜਾਣਕਾਰੀ | |||
| |||
3 ਜੂਨ 2019 ਤੱਕ ਸਰੋਤ: CricInfo |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |