ਬਰੀ ਨਿਜ਼ਾਮੀ

ਗੀਤਕਾਰ

ਬਰੀ ਨਿਜ਼ਾਮੀ ਪੱਛਮੀ ਪੰਜਾਬ (ਪਾਕਿਸਤਾਨੀ ਪੰਜਾਬ) ਤੋਂ ਇੱਕ ਗੀਤਕਾਰ ਸੀ। ਨੁਸਰਤ ਫ਼ਤਿਹ ਅਲੀ ਖ਼ਾਨ, ਅਤਾਉੱਲ੍ਹਾ ਖ਼ਾਨ ਈਸਾਖੇਲਵੀ, ਨੂਰ ਜਹਾਂ ਅਤੇ ਗ਼ੁਲਾਮ ਅਲੀ ਨੇ ਉਸ ਦੀਆਂ ਕੱਵਾਲੀਆਂ ਅਤੇ ਗੀਤ ਗਾਏ।

ਬਰੀ ਨਿਜ਼ਾਮੀ
ਜਨਮ ਦਾ ਨਾਮਸ਼ੇਖ਼ ਮੁਹੰਮਦ ਸਗੀਰ
ਜਨਮ(1937-12-26)26 ਦਸੰਬਰ 1937
ਗੋਜਰਾ (ਹੁਣ ਟੋਭਾ ਟੇਕ ਸਿੰਘ ਜ਼ਿਲ੍ਹਾ), ਬ੍ਰਿਟਿਸ਼ ਪੰਜਾਬ
ਮੂਲਫ਼ੈਸਲਾਬਾਦ, ਪੱਛਮੀ ਪੰਜਾਬ (ਪਾਕਿਸਤਾਨ)
ਮੌਤ14 ਮਈ 1998(1998-05-14) (ਉਮਰ 60)
ਫ਼ੈਸਲਾਬਾਦ, ਪਾਕਿਸਤਾਨ
ਵੰਨਗੀ(ਆਂ)ਕੱਵਾਲੀਆਂ ਅਤੇ ਗੀਤ
ਕਿੱਤਾਗੀਤਕਾਰ

ਜੀਵਨ ਸੋਧੋ

ਬੈਰੀ ਨਿਜ਼ਾਮੀ (ਜਨਮ ਨਾਮ: ਸ਼ੇਖ਼ ਮੁਹੰਮਦ ਸਗੀਰ ਪੁੱਤਰ ਸ਼ੇਖ਼ ਗ਼ੁਲਾਮ ਮੁਹੰਮਦ) ਦਾ ਜਨਮ 26 ਦਸੰਬਰ 1937 ਨੂੰ ਬ੍ਰਿਟਿਸ਼ ਪੰਜਾਬ ਵਿੱਚ ਗੋਜਰਾ ਵਿੱਚ ਹੋਇਆ ਸੀ। [1] ਗੋਜਰਾ ਹੁਣ ਪੱਛਮੀ ਪੰਜਾਬ (ਪਾਕਿਸਤਾਨੀ ਪੰਜਾਬ) ਦੇ ਟੋਭਾ ਟੇਕ ਸਿੰਘ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ।

ਉਸਦੀ ਦੋਸਤੀ ਨੁਸਰਤ ਫ਼ਤਿਹ ਅਲੀ ਖ਼ਾਨ ਨਾਲ ਹੋ ਗਈ ਸੀ।

ਮੌਤ ਸੋਧੋ

14 ਮਈ 1998 ਨੂੰ ਉਸਦੇ ਇਲਾਜ ਲਈ ਪੈਸੇ ਦੀ ਘਾਟ ਕਾਰਨ ਉਸਦੀ ਮੌਤ ਹੋ ਗਈ, ਕਿਉਂਕਿ ਉਹ ਬਹੁਤ ਗ਼ਰੀਬ ਸੀ। [1]

ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਏ ਬਰੀ ਨਿਜ਼ਾਮੀ ਦੇ ਗਾਣੇ ਸੋਧੋ

ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੁਆਰਾ ਕੱਵਾਲੀ ਦੇ ਮਹਾਨ ਗੀਤ ਗਾਏ ਗਏ ਉਸਦੇ ਸਭ ਤੋਂ ਪ੍ਰਸਿੱਧ ਬੋਲ ਹੇਠਾਂ ਦਿੱਤੇ ਗਏ ਹਨ:

ਕਿਤਾਬ ਸੋਧੋ

ਉਸ ਦੀ ਸ਼ਾਇਰੀ ਇੱਕ ਪੱਤਰਕਾਰ ਜਮੀਲ ਸਿਰਾਜ ਨੇ ਛਾਪੀ ਸੀ, ਕਿਤਾਬ ਦਾ ਨਾਮ "ਕਦਰਾਂ" ਹੈ।

ਹਵਾਲੇ ਸੋਧੋ

  1. 1.0 1.1 Profile of Bari Nizami on Bio-bibliographies website (in Urdu language) Retrieved 23 December 2019
  2. Anurag Verma (7 April 2018). "11 Bollywood Songs That You Didn't Know Were Copied Or 'Inspired' From Pakistan". NEWS18 website. Retrieved 23 December 2019.
  3. Zaman Khan (16 February 2018). "Cafes of Lyallpur (now called Faisalabad)". Academy of the Punjab in North America (APNA) website. Retrieved 23 December 2019.