ਬਰੁਕਲਿਨ ਲੀ (ਜਨਮ 1 ਜੂਨ, 1989) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।[3]

ਬਰੁਕਲਿਨ ਲੀ
ਲੀ ਜਨਵਰੀ 2013 ਵਿੱਚ, 30ਵੇਂ ਏਵੀਐਨ ਅਵਾਰਡ ਦੌਰਾਨ
ਜਨਮ (1989-06-01) ਜੂਨ 1, 1989 (ਉਮਰ 34)[1]
ਓਹਾਇਓ, ਸੰਯੁਕਤ ਰਾਜ[1]
ਹੋਰ ਨਾਮਬਰੁਕਲਿਨ ਲੀ[1]
ਕੱਦ5 ft 5 in (1.65 m)[2]
No. of adult films217 (per IAFD as of November 2016)[1]

ਸ਼ੁਰੂਆਤੀ ਜੀਵਨ ਸੋਧੋ

ਲੀ ਦਾ ਜਨਮ ਅਤੇ ਪਾਲਣ-ਪੋਸ਼ਣ ਓਹਾਇਓ ਵਿੱਚ ਹੋਇਆ। ਇਹ ਆਪਣੇ ਬਚਪਨ ਦੌਰਾਨ ਪੁਇਰਤੋ ਰੀਕੋਕਿੰਟਕੀ, ਨਿਊ ਯਾਰਕਪੈੱਨਸਿਲਵੇਨੀਆ ਅਤੇ ਕੈਨੇਡਾ ਵਿੱਚ ਵੀ ਰਹੀ।[4] ਇਸਦੀ ਮਾਤਾ ਸਵੀਡਿਸ਼ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ ਦੀ ਅਤੇ ਇਸਦੇ ਪਿਤਾ ਨੂੰ ਪੁਇਰਤੋ ਰੀਕੋ ਮੂਲ ਦਾ ਸੀ।

ਕੈਰੀਅਰ ਸੋਧੋ

ਲੀ ਨੇ ਬੋਸਟਨ, ਮੈਸੇਚਿਉਸੇਟਸ ਵਿੱਚ ਸਟਰਿੱਪ ਕਲੱਬ ਵਿੱਚ 18 ਸਾਲ ਦੀ ਉਮਰ ਵਿੱਚ ਸਟਰਿਪਿੰਗ ਸ਼ੁਰੂ ਕੀਤੀ। ਇਹ ਅਡਲਟ ਵੀਡੀਓ ਉਦਯੋਗ ਵਿੱਚ ਦਾਖਿਲ ਹੋਣ ਲਈ ਨਿਊਯਾਰਕ ਸਿਟੀ ਤੋਂ ਲਾਸ ਐਂਜਲਸ ਆ ਗਈ।[5] ਇਸਨੇ 1972 ਵਿੱਚ ਦੁਬਾਰਾ ਬਣਨ ਵਾਲੀ ਬਾਲਗ ਫਿਲਮ ਕਲਾਸਿਕ ਬੀਹਾਇੰਡ ਦ ਗ੍ਰੀਨ ਡੋਰ ਵਿੱਚ ਕੰਮ ਕੀਤਾ। 

ਅਵਾਰਡ ਸੋਧੋ

ਸੂਚੀ ਦੇ ਖੱਟੀਏ
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 13 43
 
ਲੀ ਜਨਵਰੀ 2012 ਨੂੰ, ਦਸਵੇਂ ਐਕਸਬੀਆਈਜ਼ੈਡ ਅਵਾਰਡ ਵਿੱਚ 

ਹੋਰ ਨਾਮਜ਼ਦਗੀ

  • 2012 ਐਕਸਬੀਆਈਜ਼ੈਡ ਨਾਮਜ਼ਦਗੀ[6]
  • 2014 ਏਵੀਐਨਨਾਮਜ਼ਦਗੀ[7]
  • 2014 ਐਕਸਬੀਆਈਜ਼ੈਡ ਨਾਮਜ਼ਦਗੀ[8]
  • 2014 ਐਕਸਆਰਸੀਓ ਨਾਮਜ਼ਦਗੀ[9]

ਹਵਾਲੇ ਸੋਧੋ

  1. 1.0 1.1 1.2 1.3 1.4 ਬਰੁਕਲਿਨ ਲੀ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. Paulie K. (2012-03-01). "A Hard Night In Brooklyn Lee". Xtreme. Archived from the original on 2014-08-26. Retrieved 2014-09-04. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  3. "Brooklyn Lee Confirms Retirement". AVN. Archived from the original on ਦਸੰਬਰ 25, 2018. Retrieved May 3, 2013.
  4. Dan Miller (2013-03-25). "XBIZ TV: Brooklyn Lee Talks Vampires, Sex Scenes and 'Green Door'". XBIZ. Retrieved 2013-07-29.
  5. Sunny Leone 'Jism 2' Love Scene Image Released.
  6. "2012 Nominees". Archived from the original on January 31, 2012. Retrieved 2013-02-12. {{cite news}}: Unknown parameter |dead-url= ignored (|url-status= suggested) (help)
  7. "2014 AVN Award Nominees". AVN. Archived from the original on 2014-01-26. Retrieved 2014-02-25. {{cite web}}: Unknown parameter |dead-url= ignored (|url-status= suggested) (help)
  8. "2014 Nominees". XBIZ. Archived from the original on 2012-12-25. Retrieved 2014-02-25. {{cite web}}: Unknown parameter |dead-url= ignored (|url-status= suggested) (help)
  9. Bob Johnson (2014-02-19). "XRCO Awards Nominations Announced". XBIZ. Retrieved 2014-02-25. {{cite web}}: Italic or bold markup not allowed in: |publisher= (help)

ਬਾਹਰੀ ਲਿੰਕ ਸੋਧੋ