ਪੁਇਰਤੋ ਰੀਕੋ ਜਾਂ ਪੋਰਟੋ ਰੀਕੋ (/ˌpɔːrtə ˈrk/ ਜਾਂ /ˌpwɛərtə ˈrk/[note 1], ਸਪੇਨੀ ਉਚਾਰਨ: [pʷeɾto ˈriko] ਦਫ਼ਤਰੀ ਤੌਰ ਉੱਤੇ ਪੁਇਰਤੋ ਰੀਕੋ ਦਾ ਰਾਸ਼ਟਰਮੰਡਲ (Spanish: Estado Libre Asociado de Puerto Rico), ਸੰਯੁਕਤ ਰਾਜ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਉੱਤਰ-ਪੱਛਮੀ ਕੈਰੇਬੀਆਈ ਸਾਗਰ ਵਿੱਚ ਡੋਮਿਨਿਕਾਈ ਗਣਰਾਜ ਦੇ ਪੂਰਬ ਵੱਲ ਅਤੇ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਬਰਤਾਨਵੀ ਵਰਜਿਨ ਟਾਪੂਆਂ ਦੇ ਪੱਛਮ ਵੱਲ ਸਥਿਤ ਹੈ।

ਪੁਇਰਤੋ ਰੀਕੋ ਦਾ ਰਾਸ਼ਟਰਮੰਡਲ
Estado Libre Asociado de Puerto Rico (Spanish)
Flag of ਪੁਇਰਤੋ ਰੀਕੋ
ਕੁਲ-ਚਿੰਨ੍ਹ of ਪੁਇਰਤੋ ਰੀਕੋ
ਝੰਡਾ ਕੁਲ-ਚਿੰਨ੍ਹ
ਮਾਟੋ: 
  • "Joannes Est Nomen Eius" (ਲਾਤੀਨੀ)
  • "Juan es su nombre" (ਸਪੇਨੀ)
  • "ਜਾਨ ਨਾਂ ਹੈ ਓਸਦਾ"
ਐਨਥਮ: La Borinqueña
Location of ਪੁਇਰਤੋ ਰੀਕੋ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਨ ਹੁਆਨ
ਅਧਿਕਾਰਤ ਭਾਸ਼ਾਵਾਂਸਪੇਨੀ, ਅੰਗਰੇਜ਼ੀ
ਰਾਸ਼ਟਰੀ ਭਾਸ਼ਾਸਪੇਨੀa
ਨਸਲੀ ਸਮੂਹ
(2010[1])
  • 75.8% ਗੋਰੇb
  • 12.4% ਕਾਲੇ
  • 3.3% ਮਿਸ਼ਰਤ
  • 0.5% ਅਮੇਰਭਾਰਤੀ
  • 0.2% ਏਸ਼ੀਆਈ
  • 7.8% ਹੋਰ
ਸਰਕਾਰਰਾਸ਼ਟਰਮੰਡਲ / ਸੰਗਠਤ ਗ਼ੈਰ-ਸੰਮਿਲਤ ਰਾਜਖੇਤਰ
• ਰਾਸ਼ਟਰਪਤੀ
ਬਰਾਕ ਓਬਾਮਾ (D)
• ਰਾਜਪਾਲ
ਆਲੇਹਾਂਦਰੋ ਗਾਰਸੀਆ ਪਾਦੀਯਾ (PPD / D)[2]
• ਨਿਵਾਸੀ ਕਮਿਸ਼ਨਰ
ਪੇਦਰੋ ਪੀਏਰਲੁਇਸੀ (PNP / D)[3][4]
• ਸੰਘੀ ਵਿਧਾਨਕ ਸ਼ਾਖ਼ਾ
ਸੰਯੁਕਤ ਰਾਜ ਕਾਂਗਰਸ
ਵਿਧਾਨਪਾਲਿਕਾਵਿਧਾਨ ਸਭਾ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
  ਸੰਯੁਕਤ ਰਾਜ ਖ਼ੁਦਮੁਖ਼ਤਿਆਰੀ[5]
• ਸਪੇਨ ਤੋਂ ਛੁਟਕਾਰਾ
10 ਦਸੰਬਰ 1898
• ਸਵਾਧੀਨਤਾc
25 ਨਵੰਬਰ 1897
ਖੇਤਰ
• ਕੁੱਲ
9,104 km2 (3,515 sq mi) (169ਵਾਂ)
• ਜਲ
1,809 sq mi (4,690 km2)
• ਜਲ (%)
1.6
ਆਬਾਦੀ
• 2012 ਅਨੁਮਾਨ
3,667,084[6] (130ਵਾਂ (ਦੁਨੀਆਂ) / 29ਵਾਂ (ਸੰਯੁਕਤ ਰਾਜਾਂ ਪਿੱਛੋਂ))
• ਘਣਤਾ
418/km2 (1,082.6/sq mi) (29ਵਾਂ (ਦੁਨੀਆਂ) / ਦੂਜਾ (ਸੰਯੁਕਤ ਰਾਜਾਂ ਪਿੱਛੋਂ))
ਜੀਡੀਪੀ (ਪੀਪੀਪੀ)2009 ਅਨੁਮਾਨ
• ਕੁੱਲ
$ 108.441 ਬਿਲੀਅਨ[7] (n/a)
• ਪ੍ਰਤੀ ਵਿਅਕਤੀ
$ 27,384.27[7] (n/a)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$98.76 ਬਿਲੀਅਨ[8] (58ਵਾਂ)
• ਪ੍ਰਤੀ ਵਿਅਕਤੀ
$26,588[8] (34ਵਾਂ)
ਗਿਨੀ (2009)53.2[9]
ਉੱਚ · n/a
ਐੱਚਡੀਆਈ (2004)0.867[10]
ਬਹੁਤ ਉੱਚਾ · n/a
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC–4 (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC–4 (ਕੋਈ DST ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+1 787 / 939
ਇੰਟਰਨੈੱਟ ਟੀਐਲਡੀ.pr
  1. ਸਪੇਨੀ ਪੁਇਰਤੋ ਰੀਕੋ ਦੀ ਕੌਮੀ ਭਾਸ਼ਾ ਹੈ।
  2. ਜ਼ਿਆਦਾਤਰ ਸਪੇਨੀ ਪ੍ਰਵਾਸੀ।
  3. Supreme authority and sovereignty retained by the Kingdom of Spain.[11]

ਹਵਾਲੇ ਸੋਧੋ

  1. 2010 Census Data. "2010 Census Data". 2010.census.gov. Archived from the original on 2011-03-24. Retrieved 2011-10-30. {{cite web}}: Unknown parameter |dead-url= ignored (help)
  2. "Fortuño: Romney would be good for PR". Archived from the original on 2013-09-25. Retrieved 2013-03-06. {{cite web}}: Unknown parameter |dead-url= ignored (help)
  3. Pierluisi Biography
  4. Pedro R. Pierluisi at the 2012 Democratic National Convention | Campaign 2012 | C-SPAN
  5. "U.S. Department of State. Dependencies and Areas of Special Sovereignty". State.gov. Retrieved August 14, 2010.
  6. "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
  7. 7.0 7.1 "Penn World Tables - PWT - Version 7.0". University of Pennsylvania. Archived from the original on ਮਈ 1, 2012. Retrieved May 2, 2012. {{cite web}}: Unknown parameter |dead-url= ignored (help)
  8. 8.0 8.1 "Government Development Bank of Puerto Rico, May 2011" (PDF). gdb-pur.com. Archived from the original (PDF) on 2012-01-31. Retrieved June 2, 2011.
  9. "(en)". Archived from the original on 2014-01-15. Retrieved 2013-03-06. {{cite web}}: Unknown parameter |dead-url= ignored (help)
  10. "- "El capital social movilizadocontra la pobreza" -- UNESCO, CLASCO (2007)" (PDF). Archived from the original (PDF) on 2012-07-09. Retrieved 2013-03-06.
  11. "Carta Autonómica de 1897 de Puerto Rico". Lexjuris.com. Retrieved 2011-10-30.
  12. Pedro A. Malavet (2004). America's colony: the political and cultural conflict between the United States and Puerto Rico. NYU Press. pp. 43, 181 note 76. ISBN 978-0-8147-5680-5.
  13. Patricia Gherovici (2003). The Puerto Rican syndrome. Other Press, LLC. pp. 140–141. ISBN 978-1-892746-75-7.


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found