ਬਲਬੀਰ ਸਿੰਘ ਸਿੱਧੂ (ਸਿਆਸਤਦਾਨ)
ਪੰਜਾਬ, ਭਾਰਤ ਦਾ ਸਿਆਸਤਦਾਨ
ਬਲਬੀਰ ਸਿੰਘ ਸਿੱਧੂ ਪੰਜਾਬ ਵਿਧਾਨ ਸਭਾ ਦਾ ਮੰਤਰੀ ਅਤੇ ਪੰਜਾਬ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਮੰਡਲ ਦਾ ਅਹੁਦਾ ਸੰਭਾਲ ਚੁੱਕੇ ਹਨ।[1][2]
ਬਲਬੀਰ ਸਿੰਘ ਸਿੱਧੂ | |
---|---|
[[File:1namedata=ਅਮਰਿੰਦਰ ਸਿੰਘ|frameless|upright=1]] | |
ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ | |
ਦਫ਼ਤਰ ਸੰਭਾਲਿਆ 16 ਮਾਰਚ 2017 | |
ਮੇੈਂਬਰ ਪੰਜਾਬ ਵਿਧਾਨ ਸਭਾ | |
ਦਫ਼ਤਰ ਵਿੱਚ 2007–2012 | |
ਤੋਂ ਪਹਿਲਾਂ | ਬੀਰ ਦਵਿੰਦਰ ਸਿੰਘ |
ਤੋਂ ਬਾਅਦ | ਜਗਮੋਹਨ ਸਿੰਘ ਕੰਗ |
ਹਲਕਾ | ਖਰੜ ਵਿਧਾਨ ਸਭਾ ਚੋਣ ਹਲਕਾ |
ਦਫ਼ਤਰ ਸੰਭਾਲਿਆ 2012 | |
ਹਲਕਾ | ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਧਾਨ ਸਭਾ ਚੋਣ ਹਲਕਾ |
ਨਿੱਜੀ ਜਾਣਕਾਰੀ | |
ਜਨਮ | ਤਪਾ ਮੰਡੀ, ਬਰਨਾਲਾ, ਪੰਜਾਬ | ਅਪ੍ਰੈਲ 1, 1959
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਬੀਬੀ ਦਲਜੀਤ ਕੌਰ |
ਬੱਚੇ | 1 ਮੁੰਡਾ, 1 ਬੇਟੀ |
ਮਾਪੇ | ਸਰਦਾਰ ਜੰਗ ਸਿੰਘ ਅਤੇ ਸਰਦਾਰਨੀ ਰਣਜੀਤ ਕੌਰ |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਹਵਾਲੇ
ਸੋਧੋ- ↑ Members Official website of Punjab Legislative Assembly. 24 March 2020.
- ↑ Council of Ministers of Punjab punjab.gov.in. 24 March 2020.