ਬਲਬੀਰ ਸਿੰਘ (ਵਿਦਵਾਨ)
ਭਾਰਤੀ ਵਿਦਵਾਨ
ਡਾ. ਬਲਬੀਰ ਸਿੰਘ (1896-1974) ਇੱਕ ਪੰਜਾਬੀ ਸਾਹਿਤਕਾਰ ਸੀ। ਉਹ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਦਾ ਭਰਾ ਸੀ। ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਮੈਮੋਰੀਅਲ ਲਾਇਬ੍ਰੇਰੀ ਵਿੱਚ ਸੰਸਕ੍ਰਿਤ, ਪ੍ਰਾਕਿਰਤ, ਹਿੰਦੀ, ਫਾਰਸੀ ਅਤੇ ਉਰਦੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਤ ਅਤੇ ਸਿੱਖ ਅਧਿਐਨ, ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ, ਭਾਰਤ ਦੀਆਂ ਵੱਖ-ਵੱਖ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਲਗਭਗ 10,000 ਦੁਰਲੱਭ ਪੁਸਤਕਾਂ ਉਪਲਬਧ ਹਨ। ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਉਸ ਦਾ ਸ਼ੁਰੂ ਕੀਤਾ ਇੱਕ ਸ਼ਾਹਕਾਰ ਸਾਹਿਤ ਪਰੋਜੈਕਟ ਹੈ ਜਿਸ ਨੂੰ ਉਸ ਦੇ ਮਰਨ ਉੱਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਪਨਾ ਲਿਆ ਹੈ।
ਬਲਬੀਰ ਸਿੰਘ ਡਾ. | |
---|---|
ਜਨਮ | 1896 |
ਮੌਤ | 1974 |
ਰਚਨਾਵਾਂ
ਸੋਧੋ- ਕਲਮ ਦੀ ਕਰਾਮਾਤ
- [[ਲੰਬੀ ਨਦਰ ਪੁਸਤਕ ਦੇ ਨਿਬੰਧ :- ਰਬਾਬ,ਲੰਮੀ ਨਦਰ, ਪਰਾਰਥਨਾ , ਬਾਬਾ ਰਕਤ ਦੇਵ , ਸੇਵ ਕਮਾਈ , ਚੰਦਰ ਹਾਂਸ , ਅਬਾਦਾਰ ਮੌਤੀ , ਸੱਚ ਦੀ ਸੂਰਤ , ਸਰਬ ਕਾਲ ।
ਚਰਣ ਹਰਿ ਵਿਸਥਾਰ ਪੰਜ ਗ੍ਥੀ ਸਟੀਕ