ਬਲੈਂਡਰ (ਸਾਫ਼ਟਵੇਅਰ)

ਬਲੈਂਡਰ (English: Blender; ਜਾਂ ਬਲੈਂਡਰ) ਇੱਕ ਪੇਸ਼ੇਵਰ ਆਜ਼ਾਦ ਅਤੇ ਖੁੱਲ੍ਹਾ-ਸਰੋਤ 3ਡੀ ਕੰਪਿਊਟਰ ਗ੍ਰਾਫ਼ਿਕਸ ਸਾਫ਼ਟਵੇਅਰ ਹੈ ਜੋ ਐਨੀਮੇਟਿਡ ਫ਼ਿਲਮਾਂ, ਵਿਜੂਅਲ ਇਫ਼ੈਕਟ, ਕਲਾ, 3ਡੀ ਮਾਡਲ, ਇੰਟਰੈਕਟਿਵ 3ਡੀ ਐਪਲੀਕੇਸ਼ਨਾਂ ਅਤੇ ਵੀਡੀਓ ਗੇਮਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੇ ਫ਼ੀਚਰਾਂ ਵਿੱਚ 3ਡੀ ਮਾਡਲਿੰਗ, ਯੂ.ਵੀ. ਅਨਰੈਪਿੰਗ, ਬੁਣਤ ਮੈਪਿੰਗ, ਰਾਸਟਰ ਗ੍ਰਾਫ਼ਿਕਸ ਐਡੀਟਿੰਗ, rigging and skinning, ਤਰਲ ਅਤੇ ਧੂੰਆ ਭੁਲੇਖੇ, ਕਣ ਭੁਲੇਖਾ, ਸਾਫ਼ਟ ਬਾਡੀ ਭੁਲੇਖਾ, ਬੁੱਤ-ਘਾੜਤ, ਐਨੀਮੇਸ਼ਨ, ਕੈਮਰਾ ਟ੍ਰੈਕਿੰਗ, ਰੈਂਡਰਿੰਗ, ਵੀਡੀਓ ਐਡਿਟਿੰਗ ਅਤੇ ਕੰਪੋਸਟਿੰਗ ਆਦਿ ਸ਼ਾਮਲ ਹਨ। ਮਾਡਲਿੰਗ ਫ਼ੀਚਰਾਂ ਨੇ ਨਾਲ਼-ਨਾਲ਼ ਇਸ ਵਿੱਚ ਗੇਮ ਇੰਜਣ ਵੀ ਹੈ।

ਬਲੈਂਡਰ
ਉੱਨਤਕਾਰBlender Foundation
ਪਹਿਲਾ ਜਾਰੀਕਰਨ1995
ਸਥਿਰ ਰੀਲੀਜ਼
2.74 / ਮਾਰਚ 31, 2015; 9 ਸਾਲ ਪਹਿਲਾਂ (2015-03-31)[1]
ਰਿਪੋਜ਼ਟਰੀ
ਪ੍ਰੋਗਰਾਮਿੰਗ ਭਾਸ਼ਾਸੀ, ਸੀ++, ਅਤੇ ਪਾਇਥੋਨ
ਆਪਰੇਟਿੰਗ ਸਿਸਟਮਮਾਈਕ੍ਰੋਸਾਫ਼ਟ ਵਿੰਡੋਜ਼, ਮੈਕ ਓਐੱਸ ਟੈੱਨ, ਲਿਨਅਕਸ, ਫ਼੍ਰੀ ਬੀ.ਐੱਸ.ਡੀ.
ਅਕਾਰ53.3 – 120.9 ਐੱਮ.ਬੀ. (ਆਪਰੇਟਿੰਗ ਸਿਸਟਮ ਮੁਤਾਬਕ)[2]
ਕਿਸਮ3ਡੀ ਕੰਪਿਊਟਰ ਗ੍ਰਾਫ਼ਿਕਸ ਸਾਫ਼ਟਵੇਅਰ
ਲਸੰਸਗਨੂ ਜਨਰਲ ਪਬਲਿਕ ਲਸੰਸ ਵਰਜਨ 2 ਜਾਂ ਨਵਾਂ[3]
ਵੈੱਬਸਾਈਟblender.org
A blender rendition saying "Panjabi Wikipedia" in Gurmukhi script
ਲੱਕੜ ਦੇ ਫ਼ਰਸ਼ ’ਤੇ ਪੰਜਾਬੀ ਵਿਕੀਪੀਡੀਆ ਦੀ ਇੱਕ 1000 ਸੈਂਪਲ ਦੀ 3ਡੀ ਬਲੈਂਡਰ ਰੈਂਡਰ

ਹਵਾਲੇ

ਸੋਧੋ
  1. "Blender 2.74". blender.org. 31 ਮਾਰਚ 2015. Retrieved 1 ਅਪਰੈਲ 2015.
  2. "Blender 2.74". blender.org. 31 ਮਾਰਚ 2015. Retrieved 1 ਅਪਰੈਲ 2015.
  3. "License - blender.org". Retrieved 17 ਮਈ 2014.