ਮੈਕਓਐਸ
ਆਪਰੇਟਿੰਗ ਸਿਸਟਮ
(ਮੈਕ ਓਐੱਸ ਟੈੱਨ ਤੋਂ ਮੋੜਿਆ ਗਿਆ)
ਮੈਕਓਐਸ (ਅੰਗਰੇਜ਼ੀ: macOS, ਪਹਿਲਾਂ OS X) (ਉੱਚਾਰਨ: /ˌoʊ ɛs ˈtɛn/ ਓ ਐੱਸ ਟੈੱਨ; ਅਸਲ ’ਚ Mac OS X ਮੈਕ ਓ ਐੱਸ ਟੈੱਨ) ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ OS ਦੀ ਆਖ਼ਰੀ ਰਿਲੀਜ਼ ਸੀ ਜੋ 1984 ਤੋਂ ਐਪਲ ਦਾ ਮੁੱਢਲਾ ਆਪਰੇਟਿੰਗ ਸਿਸਟਮ ਰਿਹਾ ਸੀ। 1999 ਵਿੱਚ ਰਿਲੀਜ਼ ਹੋਇਆ ਮੈਕ OS X ਸਰਵਰ 1.0 ਪਹਿਲੀ ਰਿਲੀਜ਼ ਸੀ, ਅਤੇ ਇੱਕ ਡੈਸਕਟਾਪ ਵਰਜਨ, ਮੈਕ OS X v10.0 "ਚੀਤਾ" ਮਾਰਚ 24, 2001 ਨੂੰ ਜਾਰੀ ਹੋਇਆ। ਡੈਸਕਟਾਪ, ਲੈਪਟਾਪ ਅਤੇ ਨਿੱਜੀ ਕੰਪਿਊਟਰਾਂ ਦੀ ਮੰਡੀ ਵਿੱਚ OS X, ਵਿੰਡੋਜ਼ ਤੋਂ ਬਾਅਦ, ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਹੈ।
ਉੱਨਤਕਾਰ | ਐਪਲ |
---|---|
ਲਿਖਿਆ ਹੋਇਆ | |
ਓਐੱਸ ਪਰਿਵਾਰ | |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਬੰਦ ਸਰੋਤ (ਕੁਝ ਖੁੱਲ੍ਹਾ ਸਰੋਤ ਹਿੱਸਿਆਂ ਸਮੇਤ) |
ਪਹਿਲੀ ਰਿਲੀਜ਼ | ਮਾਰਚ 24, 2001 |
ਬਾਜ਼ਾਰੀ ਟੀਚਾ | ਨਿੱਜੀ ਕੰਪਿਊਟਰ |
ਅੱਪਡੇਟ ਤਰੀਕਾ |
|
ਪਲੇਟਫਾਰਮ | |
ਕਰਨਲ ਕਿਸਮ | ਹਾਇਬ੍ਰਿਡ (XNU) |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਤਸਵੀਰੀ (ਐਕੂਆ) |
ਲਸੰਸ | ਵਪਾਰਕ ਸਾਫ਼ਟਵੇਅਰ ਮਲਕੀਅਤੀ ਸਾਫ਼ਟਵੇਅਰ |
ਇਸਤੋਂ ਪਹਿਲਾਂ | ਮੈਕ ਓ.ਐੱਸ. 9 |
ਅਧਿਕਾਰਤ ਵੈੱਬਸਾਈਟ | www |
ਹਵਾਲੇ
ਸੋਧੋ- ↑ "Cocoa - OS X Technology Overview". Apple. Archived from the original on 2015-03-22. Retrieved ਜੂਨ 8, 2013.
{{cite web}}
: Unknown parameter|dead-url=
ignored (|url-status=
suggested) (help) - ↑ "Mac Technology Overview" (PDF). Apple. Retrieved ਜੂਨ 8, 2013.[permanent dead link]
- ↑
"Mac OS X Version 10.5 on Intel-based Macintosh computers". The Open Group. Retrieved ਦਿਸੰਬਰ 4, 2014.
{{cite web}}
: Check date values in:|accessdate=
(help) - ↑ "Mac OS X Version 10.6 on Intel-based Macintosh computers". The Open Group. Retrieved ਦਿਸੰਬਰ 4, 2014.
{{cite web}}
: Check date values in:|accessdate=
(help) - ↑ "Apple technology brief on UNIX" (PDF). Apple. Retrieved ਨਵੰਬਰ 5, 2008.
- ↑ "Mac OS X Version 10.8 on Intel-based Macintosh computers". The Open Group. Retrieved ਦਿਸੰਬਰ 4, 2014.
{{cite web}}
: Check date values in:|accessdate=
(help) - ↑ "OS X Version 10.9 on Intel-based Macintosh computers". The Open Group. Retrieved ਦਿਸੰਬਰ 4, 2014.
{{cite web}}
: Check date values in:|accessdate=
(help) - ↑ "OS X version 10.10 Yosemite on Intel-based Mac computers". The Open Group. Retrieved ਦਿਸੰਬਰ 4, 2014.
{{cite web}}
: Check date values in:|accessdate=
(help)