ਬਹਾਮਾਸ
(ਬਹਾਮਜ਼ ਤੋਂ ਮੋੜਿਆ ਗਿਆ)
ਬਹਾਮਾਸ, ਅਧਿਕਾਰਕ ਤੌਰ ’ਤੇ ਬਹਾਮਾਸ ਦਾ ਰਾਸ਼ਟਰਮੰਡਲ, ਅੰਧ ਮਹਾਂਸਾਗਰ ਵਿੱਚ 3,000 ਤੋਂ ਵੱਧ ਟਾਪੂਆਂ ਦਾ ਦੇਸ਼ ਹੈ ਜੋ ਕਿ ਕਿਊਬਾ ਅਤੇ ਹਿਸਪਾਨਿਓਲਾ (ਡੋਮਿਨਿਕਾਈ ਗਣਰਾਜ ਅਤੇ ਹੈਤੀ) ਦੇ ਉੱਤਰ, ਤੁਰਕ ਅਤੇ ਕੈਕੋਸ ਟਾਪੂ-ਸਮੂਹ ਦੇ ਉੱਤਰ-ਪੱਛਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਫ਼ਲੋਰਿਡਾ ਸੂਬੇ ਦੇ ਦੱਖਣ-ਪੱਛਮ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਨਿਊ ਪ੍ਰਾਵੀਡੈਂਸ ਟਾਪੂ ਉੱਤੇ ਸਥਿਤ ਨਸਾਊ ਹੈ। ਭੂਗੋਲਕ ਤੌਰ ’ਤੇ ਬਹਾਮਾਸ ਕਿਊਬਾ, ਹਿਸਪਾਨਿਓਲਾ ਅਤੇ ਤੁਰਕ-ਕੈਕੋਸ ਟਾਪੂ ਸਮੂਹ ਵਾਲੀ ਟਾਪੂ-ਲੜੀ ਉੱਤੇ ਹੀ ਪੈਂਦਾ ਹੈ ਪਰ ਬਹਾਮਾਸ ਨਾਂ ਦੇਸ਼ ਨੂੰ ਦਿੱਤਾ ਜਾਂਦਾ ਹੈ ਨਾ ਕਿ ਭੂਗੋਲਕ ਲੜੀ ਨੂੰ। ਦੇਸ਼ ਦੀ ਲਗਭਗ 354,000 ਦੀ ਅਬਾਦੀ 13,939 ਵਰਗ ਕਿਮੀ ਦੇ ਖੇਤਰਫਲ ਉੱਤੇ ਰਹਿੰਦੀ ਹੈ। ਬਹਾਮਾਸ 1718 ਵਿੱਚ ਬ੍ਰਿਤਾਨਿਆ ਦੀ ਕਲੋਨੀ ਬਣਿਆ
ਬਹਾਮਾਸ ਦਾ ਰਾਸ਼ਟਰ-ਮੰਡਲ | |||||
---|---|---|---|---|---|
| |||||
ਮਾਟੋ: "Forward, Upward, Onward, Together" "ਅੱਗੇ, ਉੱਤੇ, ਮੂਹਰੇ, ਇਕੱਠੇ" | |||||
ਐਨਥਮ: March On, Bahamaland "ਅੱਗੇ ਵੱਧ, ਬਹਾਮਾ-ਧਰਤੀ Royal anthem: God Save the Queen "ਰੱਬ ਰਾਣੀ ਦੀ ਰੱਖਿਆ ਕਰੇ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਨਸਾਊ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ ([1]) | 85% ਅਫ਼ਰੀਕੀ ਬਹਾਮੀ 12% ਯੂਰਪੀ ਬਹਾਮੀ 3% ਏਸ਼ੀਆਈ / ਲਾਤੀਨੀ ਅਮਰੀਕੀ | ||||
ਵਸਨੀਕੀ ਨਾਮ | ਬਹਾਮੀ | ||||
ਸਰਕਾਰ | ਸੰਵਿਧਾਨਕ ਰਾਜਤੰਤਰ ਹੇਠ ਇਕਾਤਮਕ ਸੰਸਦੀ ਲੋਕਤੰਤਰ[2][3] | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਗਵਰਨਰ-ਜਨਰਲ | ਸਰ ਆਰਥਰ ਫ਼ੂਕਸ | ||||
• ਪ੍ਰਧਾਨ ਮੰਤਰੀ | ਪੈਰੀ ਕ੍ਰਿਸਟੀ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਸਭਾ ਸਦਨ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | 10 ਜੁਲਾਈ 1973[4] | ||||
ਖੇਤਰ | |||||
• ਕੁੱਲ | 13,878 km2 (5,358 sq mi) (160ਵਾਂ) | ||||
• ਜਲ (%) | 28% | ||||
ਆਬਾਦੀ | |||||
• 2010 ਅਨੁਮਾਨ | 353,658[5] (177ਵਾਂ) | ||||
• 1990 ਜਨਗਣਨਾ | 254,685 | ||||
• ਘਣਤਾ | 23.27/km2 (60.3/sq mi) (181ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $10.785 ਬਿਲੀਅਨ[6] | ||||
• ਪ੍ਰਤੀ ਵਿਅਕਤੀ | $30,958[6] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $8.074 ਬਿਲੀਅਨ[6] | ||||
• ਪ੍ਰਤੀ ਵਿਅਕਤੀ | $23,175[6] | ||||
ਐੱਚਡੀਆਈ (2011) | 0.771[7] Error: Invalid HDI value · 53ਵਾਂ | ||||
ਮੁਦਰਾ | ਬਹਾਮੀ ਡਾਲਰ (BSD) | ||||
ਸਮਾਂ ਖੇਤਰ | UTC−5 (ਪੂਰਬੀ ਸਮਾਂ ਜੋਨ) | ||||
• ਗਰਮੀਆਂ (DST) | UTC−4 (EDT) | ||||
ਡਰਾਈਵਿੰਗ ਸਾਈਡ | left | ||||
ਕਾਲਿੰਗ ਕੋਡ | +1-242 | ||||
ਇੰਟਰਨੈੱਟ ਟੀਐਲਡੀ | .bs |
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਬਹਾਮਾਸ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "CIA - The World Factbook". Archived from the original on 2016-02-13. Retrieved 2012-11-22.
{{cite web}}
: Unknown parameter|dead-url=
ignored (|url-status=
suggested) (help) - ↑ "•GENERAL SITUATION AND TRENDS". Pan American Health Organization.
- ↑ "Mission to Long Island in the Bahamas". Evangelical Association of the Caribbean. Archived from the original on 2016-03-04. Retrieved 2012-11-22.
{{cite news}}
: Unknown parameter|dead-url=
ignored (|url-status=
suggested) (help) - ↑ "1973: Bahamas' sun sets on British Empire". BBC News. July 9, 1973. Retrieved 2009-05-01.
- ↑ COMPARISON BETWEEN THE 2000 AND 2010 POPULATION CENSUSES AND PERCENTAGE CHANGE.
- ↑ 6.0 6.1 6.2 6.3 "The Bahamas". International Monetary Fund. Retrieved 2012-04-17.
- ↑ "Human Development Report 2011" (PDF). United Nations. 2011. Retrieved 30 November 2011.