ਬਾਜੀਰਾਓ ਮਸਤਾਨੀ ਇੱਕ ਭਾਰਤੀ ਇਤਿਹਾਸਿਕ ਰੋਮਾਂਸਵਾਦੀ ਫਿਲਮ ਹੈ। ਇਸ ਫਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਹੈ। ਇਹ ਫਿਲਮ ਮਰਾਠਾ ਪੇਸ਼ਵਾ ਬਾਜੀਰਾਓ I ਅਤੇ ਉਸਦੀ ਦੂਜੀ ਘਰਵਾਲੀ ਮਸਤਾਨੀ ਦੀ ਕਹਾਣੀ ਹੈ। ਇਸ ਫਿਲਮ ਵਿੱਚ ਬਾਜੀਰਾਓ ਦਾ ਕਿਰਦਾਰ ਰਣਵੀਰ ਸਿੰਘ ਅਤੇ ਮਸਤਾਨੀ ਦਾ ਕਿਰਦਾਰ ਦੀਪਿਕਾ ਪਾਦੁਕੋਣ ਨੇ ਨਿਭਾਇਆ ਹੈ। ਪੇਸ਼ਵਾ ਦੀ ਪਹਿਲੀ ਘਰਵਾਲੀ ਕਾਸ਼ੀਬਾਈ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ। ਇਹ ਫਿਲਮ 18 ਦਸੰਬਰ 2015 ਨੂੰ ਰੀਲੀਜ਼ ਹੋਈ ਸੀ।[3][4]

ਬਾਜੀਰਾਓ ਮਸਤਾਨੀ
Theatrical poster
ਨਿਰਦੇਸ਼ਕਸੰਜੇ ਲੀਲਾ ਬੰਸਾਲੀ
ਨਿਰਮਾਤਾਸੰਜੇ ਲੀਲਾ ਬੰਸਾਲੀ
ਸਕਰੀਨਪਲੇਅ ਦਾਤਾਪ੍ਰਕਾਸ਼ ਕਪਾਡੀਆ
ਕਹਾਣੀਕਾਰਪ੍ਰਕਾਸ਼ ਕਪਾਡੀਆ
ਸਿਤਾਰੇਰਣਵੀਰ ਸਿੰਘ
ਦੀਪਿਕਾ ਪਾਦੁਕੋਣ
ਪ੍ਰਿਅੰਕਾ ਚੋਪੜਾ
ਮਹੇਸ਼ ਮਾਨਜਰੇਕਰ
ਸੰਗੀਤਕਾਰਮੂਲ ਗੀਤ:
ਸੰਜੇ ਲੀਲਾ ਬੰਸਾਲੀ (ਸ਼੍ਰੇਯਸ ਪੁਰਾਣਿਕ ਦੀ ਸਹਾਇਤਾ ਨਾਲ)
Background Score
ਸੰਛਿਤ ਬਾਲਹਾਰਾ
ਸਿਨੇਮਾਕਾਰਸੁਦੀਪ ਚਟਰ੍ਜੀ
ਸੰਪਾਦਕਰਾਜੇਸ਼ ਜੀ. ਪਾਂਡੇ
ਸਟੂਡੀਓਸ ਲ ਬ ਫਿਲੱਮ੍ਸ
ਵਰਤਾਵਾਇਰੋਜ਼ ਇੰਟਰਨੈਸ਼ਨਲ[1]
ਰਿਲੀਜ਼ ਮਿਤੀ(ਆਂ)
  • 18 ਦਸੰਬਰ 2015 (2015-12-18)
ਮਿਆਦ156 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ, ਮਰਾਠੀ
ਬਜਟ150 ਕਰੋੜ[2]

ਹਵਾਲੇਸੋਧੋ