ਬਾਨ ਕੀ ਮੂਨ

ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ

ਬਾਨ ਕੀ ਮੂਨ ਦੱਖਣੀ ਕੋਰੀਆ ਦਾ ਇੱਕ ਸਿਆਸਤਦਾਨ ਹੈ। ਉਹ ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ ਹੈ। ਇਸ ਤੋਂ ਪਹਿਲਾਂ ਉਹ ਕੋਰੀਆ ਦੇ ਵਿਦੇਸ਼ ਮੰਤਰਾਲਾ ਵਿੱਚ ਕੈਰੀਅਰ ਕੂਟਨੀਤਕ ਸੀ। ਉਹ ਕੂਟਨੀਤੀ ਸੇਵਾ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰਦੇ ਹੀ ਆ ਗਿਆ ਸੀ। ਉਸਨੇ ਆਪਣੇ ਇਸ ਜੀਵਨ ਦੀ ਸ਼ੁਰੂਆਤ ਨਵੀਂ ਦਿੱਲੀ, ਭਾਰਤ ਵਿੱਚੋਂ ਕੀਤੀ।

ਬਾਨ ਕੀ ਮੂਨ
반기문
潘基文
8ਵਾਂ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ
ਦਫ਼ਤਰ ਸੰਭਾਲਿਆ
1 ਜਨਵਰੀ 2007
ਉਪਅਸ਼ਾ-ਰੋਜ਼ ਮੀਗੀਰੋ
ਜਨ ਏਲੀਅਸਨ
ਤੋਂ ਪਹਿਲਾਂਕੋਫ਼ੀ ਅੰਨਾਨ
Minister of Foreign Affairs and Trade
ਦਫ਼ਤਰ ਵਿੱਚ
17 ਜਨਵਰੀ 2004 – 1 ਦਸੰਬਰ 2006
ਰਾਸ਼ਟਰਪਤੀRoh Moo-hyun
ਤੋਂ ਪਹਿਲਾਂਯੂਨ ਯੰਗ-ਕਵਾਨ
ਤੋਂ ਬਾਅਦSong Min-soon
ਨਿੱਜੀ ਜਾਣਕਾਰੀ
ਜਨਮ (1944-06-13) 13 ਜੂਨ 1944 (ਉਮਰ 80)
Injō, Japanese Korea[1][2]
(now Eumseong, South Korea)
ਜੀਵਨ ਸਾਥੀਯੂ ਸੂ-ਤਾਏਕ
ਬੱਚੇ3
ਅਲਮਾ ਮਾਤਰSeoul National University
Harvard University
ਬਾਨ ਕੀ ਮੂਨ
ਹਾਂਗੁਲ
ਹਾਂਜਾ
Revised RomanizationBan Gimun
McCune–ReischauerPan Kimun
ਕੋਰੀਆਈ ਉਚਾਰਨ: [panɡimun]

ਜਨਵਰੀ 2004 ਤੋਂ ਨਵੰਬਰ 2006 ਤੱਕ ਉਹ ਦੱਖਣੀ ਕੋਰੀਆ ਦਾ ਵਿਦੇਸ਼ ਮੰਤਰੀ ਰਿਹਾ। ਫਰਵਰੀ 2006 ਵਿੱਚ ਉਸਨੇ ਸੰਯੁਕਤ ਰਾਸ਼ਟਰ ਦਾ ਸੈਕਟਰੀ ਜਨਰਲ ਬਣਨ ਲਈ ਮੁਹਿੰਮ ਚਲਾਈ।

ਹਵਾਲੇ

ਸੋਧੋ
  1. pg 493, "Local Administration, Chapter XXIV: Korea (Chōsen)," The Japan-Manchukuo Year Book 1938, Japan-Manchukuo Year Book Co., Kojimachi-ku, Tokyo
  2. "Welcomto Eumseong". Retrieved 14 May 2016.