ਬਾਰਬਾਰਾ ਐਕਲਿਨ
ਬਾਰਬਾਰਾ ਜੀਨ ਐਕਲਿਨ (28 ਫਰਵਰੀ, 1943[1] – 27 ਨਵੰਬਰ, 1998) ਇੱਕ ਅਮਰੀਕੀ ਰੂਹ ਗਾਇਕਾ ਅਤੇ ਗੀਤਕਾਰ ਸੀ, ਜੋ ਜ਼ਿਆਦਾਤਰ ਸਫਲ 1960 ਅਤੇ 1970 ਵਿੱਚ ਹੋਈ। ਉਸਦੀ ਗਾਇਕਾ ਵਜੋਂ ਸਭ ਤੋਂ ਵੱਡੀ ਸਫ਼ਲਤਾ "ਲਵ ਮੇਕਜ਼ ਅ ਵੀਮਨ" ਸੀ।
ਬਾਰਬਾਰਾ ਐਕਲਿਨ | |
---|---|
Acklin in a promotional photo by Brunswick Records, 1970. | |
ਜਾਣਕਾਰੀ | |
ਜਨਮ ਦਾ ਨਾਮ | ਬਾਰਬਾਰਾ ਜੀਨ ਐਕਲਿਨ |
ਉਰਫ਼ | ਬਾਰਬਾਰਾ ਐਲਿਨ |
ਜਨਮ | ਔਕਲੈਂਡ, ਕੈਲੀਫੋਰਨੀਆ, ਯੂਐਸ | 28 ਫਰਵਰੀ 1943
ਮੂਲ | ਸ਼ਿਕਾਗੋ, ਇਲੀਨੋਇਸ, ਯੂਐਸ |
ਮੌਤ | 27 ਨਵੰਬਰ 1998 ਓਹਾਮਾ, ਨੇਬਰਾਸਕਾ, ਯੂਐਸ. | (ਉਮਰ 55)
ਵੰਨਗੀ(ਆਂ) | |
ਕਿੱਤਾ | |
ਸਾਲ ਸਰਗਰਮ | c.1961–1998 |
ਲੇਬਲ |
ਜੀਵਨ ਅਤੇ ਕਿੱਤਾ
ਸੋਧੋਐਕਲਿਨ ਓਕਲੈਂਡ ਕੈਲੀਫੋਰਨੀਆ ਵਿੱਚ ਹੋਈ ਅਤੇ ਪਰਿਵਾਰ ਨਾਲ 1948 ਵਿੱਚ ਸ਼ਿਕਾਗੋ, ਇਲੀਨੋਇਸ ਚਲੀ ਗਈ।ਜਦੋਂ ਉਹ 11ਸਾਲ ਦੀ ਸੀ,ਓਦੋਂ ਹੀ ਉਸਨੂੰ ਗਾਓਣ ਲਈ ਪ੍ਰੇਰਿਆ ਗਿਆ। ਉਸਨੇ ਟੀਨ ਉਮਰ ਵਿੱਚ ਹੀ ਸ਼ਿਕਾਗੋ ਦੇ ਨਾਇਟ ਕਲੱਬਾ ਵਿੱਚ ਗਾਓਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਚੈੱਸ ਰਿਕਾਰਡਜ਼ ਵਿੱਚ ਫੋਂਟਏਲਾ ਬਾਸ, ਏੱਟਾ ਜੇਮਜ਼,ਕੋਕੋ ਟਾਇਲਰ ਦੀਆਂ ਰਿਕਾਰਜ਼ ਸਮੇਂ ਬੈਕਗਰਾਉਂਡ 'ਚ ਵੀ ਕੰਮ ਕੀਤਾ। [2][3]
ਡਿਸਕੋਗ੍ਰਾਫੀ
ਸੋਧੋਸਟੂਡੀਓ ਐਲਬਮਜ਼
ਸੋਧੋਸਾਲ | ਸਿਰਲੇਖ | ਸਿਖਰ ਚਾਰਟ ਪੋਜ਼ੀਸਨ | ਰਿਕਾਰਡ ਲੇਬਲ | |||||||||||
---|---|---|---|---|---|---|---|---|---|---|---|---|---|---|
US |
US R&B | |||||||||||||
1968 | ਲਵ ਮੇਕਜ਼ ਅ ਵੀਮਨ | 146 | 48 | ਬਰੂਨਸਵਿਕ | ||||||||||
1969 | ਸੇਵਨ ਡੇਅਜ ਓਫ਼ ਨਾਇਟ | — | — | |||||||||||
1970 | ਸਮਵਨ ਏਲਸ 'ਜ਼ ਆਰਮਜ਼ | — | — | |||||||||||
1971 | ਆਈ ਡਿੱਡ ਇਟ | — | — | |||||||||||
1973 | ਆਈ ਕਾਲ ਇਟ ਟ੍ਰਬਲ | — | — | |||||||||||
1975 | ਐ ਪਲੇਸ ਇਨ ਦ ਸਨ | — | — | ਕੈਪੀਟੋਲ | ||||||||||
"—" denotes a recording that did not chart or was not released in that territory. |
ਸੰਕਲਨ ਐਲਬਮ
ਸੋਧੋ- ਗਰੂਵੀ ਆਈਡਿਆਜ਼(1987, Kent)
- ਗ੍ਰੇਟੇਸਟ ਹਿਟਜ਼ (1995, Brunswick)
- ਬ੍ਰੁਨਸਵਿਕ ਸਿੰਗਲਜ਼ A's & B's (1999, Edsel)
- 20 ਗ੍ਰੇਟੇਸਟ ਹਿਟਜ਼ (2002, Brunswick)
- ਦ ਬਰੂਨਸਵਿਕ ਐਂਥਲੋਜੀ (2002, Brunswick)
- ਦ ਬੇਸਟ ਓਫ ਬਾਰਬਾਰਾ ਐਕਲਿਨBarbara Acklin (2003, Collectables)
- ਦ ਕੰਪਲੀਟ ਬਾਰਬਾਰਾ ਐਕਲਿਨ ਓਨ ਬਰੂਨਸਵਿਕ ਰਿਕਾਰਡਜ਼(2004, Edsel)
ਸਿੰਗਲਜ਼
ਸੋਧੋਸਾਲ | ਸਿਰਲੇਖ | ਸਿਖਰ ਚਾਰਟ ਪੋਜ਼ੀਸਨ | ||||||||||||
---|---|---|---|---|---|---|---|---|---|---|---|---|---|---|
US | US R&B |
CAN | ||||||||||||
1966 | "ਆਈ ਐਮ ਨੋਟ ਮੈਡ ਐਨੀਮੋਰ" | — | — | — | ||||||||||
1967 | "ਫੂਲ,ਫੂਲ,ਫੂਲ (Look in the Mirror)" | — | — | — | ||||||||||
"ਆਈ ਹੈਵ ਗੋਟ ਯੂ ਬੇਬੀ" | — | — | — | |||||||||||
1968 | "ਸ਼ੋਅ ਮੀ ਦ ਵੇ ਟੂ ਗੋ" ( Gene Chandler ਨਾਲ) | — | 30 | — | ||||||||||
"ਲਵ ਮੇਕਜ਼ ਅ ਵੀਮਨ" | 15 | 3 | 15 | |||||||||||
"ਫ੍ਰੋਮ ਦ ਟੀਚਰ ਟੂ ਦ ਪ੍ਰਿਚਰ" (ਜੇਨੇ ਸੈਂਡਲਰ ਨਾਲ) | 57 | 16 | 34 | |||||||||||
"ਜਸਟ ਐਂਟ ਨੋ ਲਵ" | 67 | 23 | 53 | |||||||||||
1969 | "ਐਮ ਆਈ ਦ ਸੇਮ ਗਰਲ" | 79 | 33 | 52 | ||||||||||
"ਲਿਟਲ ਗ੍ਰੀਨ ਐਪਲ" (ਜੇਨੇ ਸੈਂਡਲਰ ਨਾਲ) | — | — | — | |||||||||||
"ਅ ਰੈਗਗੇਡੀ ਰਾਇਡ" | — | — | — | |||||||||||
"ਆਫਟਰ ਯੂ" |
— | 30 | — | |||||||||||
1970 | "ਸਮਵਨ ਏਲਸ 'ਜ਼ ਆਰਮਜ਼" | — | — | — | ||||||||||
"ਆਈ ਡਿੱਡ ਇਟ" | 121 | 28 | — | |||||||||||
1971 | "ਆਈ ਕਾਂਟ ਡੂ ਮਾਈ ਥਿੰਗ" | — | — | — | ||||||||||
"ਲੇਡੀ,ਲੇਡੀ,ਲੇਡੀ" | — | 44 | — | |||||||||||
1972 | "ਆਈ ਕਾਲ ਇਟ ਟ੍ਰਬਲ" | — | 49 | — | ||||||||||
1973 | "ਆਈ ਵਿਲ ਬੇਕ ਮੀ ਅ ਮੈਨ" | — | — | — | ||||||||||
1974 | "ਰੈਨਡ੍ਰੋਪ੍ਸ" | — | 14 | — | ||||||||||
1975 | "ਸਪੈਸ਼ਲ ਲਵਿੰਗ" | — | 73 | — | ||||||||||
"ਗਿਵ ਮੀ ਸਮ ਓਫ ਯੂਅਰ ਸਵੀਟ ਲਵ" | — | 98 | — | |||||||||||
"—" denotes a recording that did not chart or was not released in that territory. |
ਹੋਰ ਪੜ੍ਹਨ ਲਈ
ਸੋਧੋ- Pruter, Robert. Chicago Soul. Chicago: University of Illinois Press. ISBN 978-0-252-06259-9
ਹਵਾਲੇ
ਸੋਧੋ- ↑ Barbara Acklin at Find-A-Grave.
- ↑ Leigh, Spencer (10 December 1998). "Obituary". The Independent.
- ↑ The AllMusic guide
- ↑ "US Charts > Barbara Acklin". Billboard. Retrieved 2016-01-27.
{{cite web}}
: Italic or bold markup not allowed in:|website=
(help) - ↑ "CAN Charts > Barbara Acklin". RPM. Retrieved 2016-02-02.
{{cite web}}
: Italic or bold markup not allowed in:|publisher=
(help)