ਬਾਲੀ ਵਾਇਟ
ਬਾਲੀ ਵਾਇਟ (ਜਨਮ 10 ਜਨਵਰੀ, ਇੰਡੀਆਨਾਪੋਲਿਸ, ਇੰਡੀਆਨਾ) ਇੱਕ ਖੋਜਕਰਤਾ ਅਤੇ ਲੇਖਕ ਹੈ, ਜੋ ਅਫ਼ਰੀਕੀ, ਵਾਤਾਵਰਣ ਅਤੇ ਲਿੰਗ ਅਧਿਐਨ ਵਿੱਚ ਦਿਲਚਸਪੀ ਲੈਂਦੀ ਹੈ। ਇਸ ਸਮੇਂ ਉਹ ਸਿਹਤ ਦੇ ਰਾਸ਼ਟਰੀ ਸੰਸਥਾ (ਐਨ.ਆਈ.ਐਚ.) ਵਿੱਚ ਰਿਸ਼ਰਚ ਫੈਲੋ ਹੈ। ਟਰਾਂਸ ਔਰਤ ਹੋਣ ਵਜੋਂ ਉਹ ਇੱਕ ਕਮਿਊਨਟੀ ਪ੍ਰਬੰਧਕ ਅਤੇ ਵਕੀਲ ਹੈ, ਜੋ ਰਾਸ਼ਟਰੀ, ਰਾਜ ਅਤੇ ਸਥਾਨਕ ਪੱਧਰ 'ਤੇ ਟਰਾਂਸਜੈਂਡਰ ਪਛਾਣ, ਕਾਨੂੰਨੀ, ਸਿਹਤ ਸੰਭਾਲ ਅਤੇ ਸਮਾਜਿਕ ਸਰੋਕਾਰਾਂ ਨੂੰ ਸੰਬੋਧਿਤ ਕਰਦੀ ਹੈ।[1][2] ਟਰਾਂਸਜੈਂਡਰ ਦੀ ਵਕਾਲਤ ਅਤੇ ਬਾਲਰੂਮ ਕਮਿਊਨਟੀ ਨੌਜਵਾਨਾਂ ਦੇ ਆਲੇ-ਦੁਆਲੇ ਦੀ ਉਸ ਦੀ ਖੋਜ ਅਤੇ ਕਾਰਜਕਰਤਾ ਦਾ ਕੰਮ ਜਨਤਕ ਸਿਹਤ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਰਿਹਾ ਹੈ। ਉਸਨੇ ਪਿਛਲੀ ਟਰਾਂਸਜੈਂਡਰ ਸਿਹਤ ਲਈ ਉੱਤਮਤਾ ਦੇ ਕੇਂਦਰ ਲਈ ਕੌਮੀ ਸਲਾਹਕਾਰ ਬੋਰਡ 'ਤੇ ਸੇਵਾ ਨਿਭਾਈ[3] ਅਤੇ ਸੀ.ਡੀ.ਸੀ-ਫੰਡ ਨੌਜਵਾਨ ਲਈ ਪਹਿਲੀ ਟਰਾਂਸ ਔਰਤ ਅਤੇ ਐਮ.ਐਸ.ਐਮ. ਵਿੱਚ ਬਾਲਰੂਮ ਭਾਈਚਾਰੇ 'ਤੇ ਹੇਟ੍ਰਿਕ-ਮਾਰਟਿਨ ਇੰਸਟੀਚਿਊਟ ਵਿੱਚ ਪ੍ਰਬੰਧਕ ਸੀ।
ਬਾਲੀ ਵਾਇਟ | |
---|---|
ਜਨਮ | |
ਰਾਸ਼ਟਰੀਅਤਾ | ਸੰਯੁਕਤ ਰਾਸ਼ਟਰ |
ਸਿੱਖਿਆ | ਅਫ਼ਰੀਕੀ, ਵਾਤਾਵਰਨ, ਜੈਂਡਰ ਸਟੱਡੀ |
ਅਲਮਾ ਮਾਤਰ | ਕੋਲੰਬੀਆ ਯੂਨੀਵਰਸਿਟੀ |
ਪੇਸ਼ਾ | ਖੋਜਾਰਥੀ, ਸਿਹਤ ਦੀ ਰਾਸ਼ਟਰੀ ਸੰਸਥਾ 'ਚ |
ਲਈ ਪ੍ਰਸਿੱਧ | ਮਨੁੱਖੀ ਅਧਿਕਾਰ ਸਰਗਰਮਤਾ |
ਪਿਛੋਕੜ ਅਤੇ ਸਿੱਖਿਆ
ਸੋਧੋਵਾਈਟ ਨੇ ਆਪਣੀ ਮਿਡਲ ਈਸਟਰਨ ਅਤੇ ਏਸ਼ੀਆਈ ਭਾਸ਼ਾਵਾਂ ਅਤੇ ਸਭਿਆਚਾਰਾਂ ਵਿੱਚ ਬੈਚਲਰ ਆਫ਼ ਆਰਟਸ ਮੈਗਨਾ ਕਮ ਲਾਉਡ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਕਲਾਈਮੇਟ ਐਂਡ ਸੁਸਾਇਟੀ ਵਿੱਚ ਮਾਸਟਰ ਆਫ਼ ਆਰਟਸ ਕੀਤੀ। ਕੋਲੰਬੀਆ 'ਚ ਆਪਣੇ ਸਮੇਂ ਦੌਰਾਨ ਉਸਨੇ ਅੰਤਰਰਾਸ਼ਟਰੀ ਜਲਵਾਯੂ ਤਬਦੀਲੀ ਦੀਆਂ ਪਹਿਲਕਦਮੀਆਂ ਲਈ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਲਈ ਇੱਕ ਰਿਪੋਰਟ ਤਿਆਰ ਕੀਤੀ ਸੀ। ਵਾਇਟ ਐਡਵਾਂਸਡ ਕਿਸਵਹਿਲੀ, ਹਿੰਦੀ / ਉਰਦੂ ਅਤੇ ਐਲੀਮੈਂਟਰੀ ਸਪੈਨਿਸ਼ ਅਤੇ ਫ੍ਰੈਂਚ ਬੋਲ ਸਕਦੀ ਹੈ।
ਸਰਗਰਮਤਾ ਅਤੇ ਖੋਜ
ਸੋਧੋਵਾਈਟ ਨੇ ਨਿਊਯਾਰਕ ਦੇ ਸਿਹਤ ਅਤੇ ਮਾਨਸਿਕ ਹਾਈਜਨ ਵਿਭਾਗ ਦੇ ਰਿਸਰਚ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਨਿਊਯਾਰਕ ਸਿਟੀ ਵਿੱਚ ਟਰਾਂਸਜੈਂਡਰ ਔਰਤਾਂ ਅਤੇ ਐਚ.ਆਈ.ਵੀ. ਦੀ ਰੋਕਥਾਮ ਵਿੱਚ ਸਹਾਇਤਾ ਕੀਤੀ।[4][5] ਵਾਈਟ ਨੇ ਹਾਊਸਿੰਗ ਵਰਕਸ ਵਿੱਚ ਟਰਾਂਸਜੈਂਡਰ ਪ੍ਰੋਗਰਾਮਿੰਗ ਦੇ ਕੋਆਰਡੀਨੇਟਰ ਵਜੋਂ ਵੀ ਕੰਮ ਕੀਤਾ।[6][7] ਰਾਸ਼ਟਰੀ ਵਿਕਾਸ ਅਤੇ ਖੋਜ ਸੰਸਥਾਵਾਂ ਦੇ ਟਰਾਂਸਜੈਂਡਰ ਪ੍ਰੋਜੈਕਟ[8] ਲਈ ਇੱਕ ਖੋਜ ਸਹਾਇਕ ਅਤੇ ਹਾਊਸ/ਬਾਲ ਸਟੱਡੀ (ਐਚ.ਬੀ.ਐੱਸ.) 'ਚ ਇੱਕ ਸਹਾਇਕ ਪ੍ਰੋਜੈਕਟ ਡਾਇਰੈਕਟਰ ਰਹੀ ਹੈ।
ਵ੍ਹਾਈਟ ਅਸਿੱਧੇ ਔਰਤਾਂ ਦੇ ਆਪਸ ਵਿੱਚ ਸੰਬੰਧਾਂ ਦੇ ਆਲੇ-ਦੁਆਲੇ ਦੇ ਬਿਰਤਾਂਤਾਂ ਨੂੰ ਬਦਲਣ ਦਾ ਕੰਮ ਕਰਦੀ ਹੈ ਜਿਨ੍ਹਾਂ ਦੇ ਜਿਨਸੀ ਭਾਈਵਾਲਾਂ ਨੂੰ ਅਕਸਰ, ਪ੍ਰਭਾਵਸ਼ਾਲੀ ਐਚ.ਆਈ.ਵੀ. ਦੇ ਪ੍ਰਭਾਵ ਨੂੰ ਨੁਕਸਾਨ ਪਹੁੰਚਾਉਣ ਲਈ, ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।[9] ਉਸ ਨੇ ਹਾਊਸਿੰਗ ਵਰਕਸ ਵਿਖੇ ਇੱਕ ਪ੍ਰੋਗਰਾਮ ਲਈ ਲੜਾਈ ਲੜੀ, ਜਿੱਥੇ ਸਾਥੀ ਹਫਤੇ ਵਿੱਚ ਇੱਕ ਰਾਤ ਆਉਂਦੇ ਹਨ। ਵ੍ਹਾਈਟ ਨੇ ਸਿਲਵੀਆ ਰਿਵੇਰਾ ਲਾ ਪ੍ਰਾਜੈਕਟ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ ਅਤੇ ਭਾਰਤ ਤੇ ਪੂਰਬੀ ਅਫਰੀਕਾ ਦੇ ਦੇਸ਼ਾਂ ਸਮੇਤ ਵਿਦੇਸ਼ਾਂ ਵਿੱਚ ਟ੍ਰਾਂਸਜੈਂਡਰ ਸਮੂਹਾਂ ਨਾਲ ਮੁਲਾਕਾਤ ਕਰਨ ਅਤੇ ਨੈਟਵਰਕ ਪਾਉਣ ਲਈ ਵਿਸ਼ਾਲ ਯਾਤਰਾ ਕੀਤੀ ਹੈ।
ਵ੍ਹਾਈਟ, ਨੈਸ਼ਨਲ ਬਲੈਕ ਜਸਟਿਸ ਕਾਲਿਸ਼ਨ'ਸ ਆਉਟ ਹਿੱਲ ਪ੍ਰੋਗਰਾਮ[8] ਦੇ ਦੌਰਾਨ "ਦ ਸਿਸਟਮ",, "ਦ ਰਿਏਲਿਟੀ", "ਆਨਰਿੰਗ ਐਂਡ ਪ੍ਰੋਟੈਕਟਟਿੰਗ ਦ ਲਾਇਵਸ ਆਫ਼ ਬਲੈਕ ਟ੍ਰਾਂਸ ਵੁਮੈਨ" ਲਈ ਇੱਕ ਸੱਦਾ ਦਿੱਤਾ ਗਿਆ, ਉਹ ਪੈਨਲ ਦਾ ਮੈਂਬਰ ਸੀ।
ਪ੍ਰਕਾਸ਼ਨ
ਸੋਧੋScout, Emilia Lombardi, and Bali White. "Letters to the Editors RE: Butch/Femme, F2M, Pregnant Man, TrannyBoi: Gender Issues in the Lesbian Community." Journal of Gay & Lesbian Mental Health, 14.3 (2010): 257-58. Print.[10]
ਫੈਲੋਸ਼ਿਪ ਅਤੇ ਇਨਾਮ
ਸੋਧੋ- White was invited to The White House Office of Public Engagement's A Policy Briefing for Black LGBT Emerging Leaders.[11]
- Commendation of Excellence, City of New York Office of Comptroller, For outstanding work and research on transgender and HIV issues, 2009.[12]
- Trans Empowerment Award, Recognized by Queens-based Latino organization for contributions to transgender community, 2009.
- Office of Multicultural Affairs Award, for service and support to LGBT community at Columbia University, 2006.
- Jon Michael Harrington Humanitarian Award for Activism, for advocacy and commitment to the health and empowerment of the ballroom community, 2002.
ਹੋਰ
ਸੋਧੋ- Former editor of People magazine's website and a transgender rights advocate Janet Mock references White in her essay, Growing Up Trans: Sisterhood and Shelter at the Hetrick-Martin Institute,: "Strong women like Ayana, Bali, Danielle, Isis and all of us who bravely prove to live visibly are helping to change the collective portrait of trans people everywhere."[13] Also referenced in Mock's #GirlsLikeUs Pinterest page.[14]
- Author David Valentine references White in his book, Imagining Transgender: an ethnography of a category, Duke University Press, 2007.
- White's work is referenced in the American Journal of Public Health: JPH, Volume 98, Issues 5-8.[15]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Housing Works, Supporting Gender Expression Nondiscrimination Act (GENDA). Archived 2010-05-07 at the Wayback Machine.
- ↑ Housing Works AIDS Issues Update, GENDA PASSES IN ASSEMBLY: New York Assembly advanced human rights during hour long debate; next stop is the Senate
- ↑ Center of Excellence for Transgender Health, Bali White, National Advisory Board Member. Archived 2019-05-02 at the Wayback Machine.
- ↑ Prepared by Paul Kobrak, assistance by Bali White, Transgender Women and HIV Prevention in New York City, 2011.
- ↑ HIV Health & Human Services Planning Council of New York, Needs Assessment Committee. Archived 2016-03-03 at the Wayback Machine.
- ↑ Housing Works, Transgender Program PSA.
- ↑ Housing Works, Bali White inspires. Archived 2011-01-12 at the Wayback Machine.
- ↑ 8.0 8.1 National Development and Research Institute, The Transgender Project. Archived 2012-09-15 at the Wayback Machine.
- ↑ White presents at WPATH 2011 Biennial International Symposium “Transgender Beyond Disorder: Identity, Community, and Health,” Transgender women of color, male partners, and HIV. Archived 2011-08-22 at the Wayback Machine.
- ↑ Scout, Emilia Lombardi, and Bali White, Letters to the Editors RE: Butch/Femme, F2M, Pregnant Man, TrannyBoi: Gender Issues in the Lesbian Community. Archived 2016-03-03 at the Wayback Machine. Journal of Gay & Lesbian Mental Health, 14.3 (2010): 257-58. Print.
- ↑ Official Invitation, White House. Archived 2016-03-04 at the Wayback Machine.
- ↑ Housing Works. "Comptroller Thompson Bestows LGBT Pride Award on Transgender Housing Works Staffer". Thebody.com. Retrieved 2013-12-04.
- ↑ Janet Mock, Growing Up Trans: Sisterhood and Shelter at the Hetrick-Martin Institute. Archived 2020-10-10 at the Wayback Machine.
- ↑ "#GirlsLikeUs Pinterest Page". Pinterest.com. Retrieved 2013-12-04.
- ↑ "American Journal of Public Health". Retrieved 2013-12-04.