ਬਾਸੀ ਅਰਖ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਬਾਸੀ ਅਰਖ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇਕ ਪਿੰਡ ਹੈ। ਇਹ ਭਵਾਨੀਗੜ੍ਹ ਤੋਂ 12 ਕਿਲੋਮੀਟਰ ਦੀ ਦੂਰ ਹੈ। ਇਸ ਪਿੰਡ ਦੀ ਆਬਾਦੀ 2011 ਮਰਦਮਸ਼ੁਮਾਰੀ ਦੇ ਅਨੁਸਾਰ 2394 ਹੈ। ਇਸ ਪਿੰਡ ਦੇ ਨਾਲ ਲਗਦੇ ਪਿੰਡ ਕਾਹਨਗੜ੍ਹ, ਨਰਾਇਣਗੜ੍ਹ, ਭੱਟੀਵਾਲ, ਬਲਿਆਲ, ਅਕਬਰਪੁਰ, ਬਿਜਲਪੁਰ ਹਨ। ਮਸ਼ਹੂਰ ਕਵੀਸ਼ਰ ਸਵ: ਜ਼ੋਰਾ ਸਿੰਘ,ਓਹਨਾ ਦੇ ਸੁਪੱਤਰ ਮੇਵਾ ਸਿੰਘ ,ਬਲਦੇਵ ਸਿੰਘ ਬੱਲੂ ਨਰੈਣ ਸਿੰਘ ,ਚਿਮਨ ਸਿੰਘ ਪੰਜਾਬ ਦੇ ਮਸ਼ਹੂਰ ਕਵੀਸ਼ਰ ਹਨ। ਇਹਨਾਂ ਦੇ ਪਰਿਵਾਰ ਵਿਚੋਂ ਰਾਮਪਾਲ ਸਿੰਘ ਮਾ: ਰਿੰਕਪਾਲ ਸਿੰਘ ਕਵੀਸ਼ਰ ਬਾਸੀਅਰਖ ਦੇ ਜੰਮਪਲ ਸਨ।
ਬਾਸੀ ਅਰਖ | |
---|---|
ਪਿੰਡ | |
ਗੁਣਕ: 30°08′53″N 76°02′48″E / 30.148038°N 76.046783°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੁਨਾਮ |
ਉੱਚਾਈ | 247 m (810 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.394 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148026 |
ਟੈਲੀਫ਼ੋਨ ਕੋਡ | 01765****** |
ਵਾਹਨ ਰਜਿਸਟ੍ਰੇਸ਼ਨ | PB:13 |
ਨੇੜੇ ਦਾ ਸ਼ਹਿਰ | ਭਵਾਨੀਗੜ੍ਹ |
ਗੈਲਰੀ
ਸੋਧੋਹਵਾਲੇ
ਸੋਧੋhttps://sangrur.nic.in/ https://www.census2011.co.in/data/village/39730-basiarkh-punjab.html