ਬਿਰਸਾ ਮੁੰਡਾ ਹਵਾਈ ਅੱਡਾ
ਬਿਰ੍ਸਾ ਮੁਦਾ ਕੌਮਾਂਤਰੀ ਹਵਾਈ ਅੱਡਾ ਝਾਰਖੰਡ ਵਿੱਚ ਸਥਿਤ ਹੈ. ਇਹ ਭਾਰਤੀ ਹਵਾਈ ਅੱਡਾ ਅਥਾਰਟੀ ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ. ਇਹ ਭਾਰਤ ਦਾ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਰਾਂਚੀ ਦੇ ਹਿਣੂ ਇਲਾਕੇ ਦੇ ਨੇੜੇ ਸਥਿਤ ਹੈ ਅਤੇ ਸ਼ਹਿਰ ਦੇ ਮੁੱਖ ਸਥਾਨਾਂ ਵਿੱਚੋਂ ਸੱਤ (7) ਕਿਲੋਮੀਟਰ ਦੂਰ ਹੈ. ਝਾਰਖੰਡ ਦੇ ਕਬਾਇਲੀ ਸੁਤੰਤਰਤਾ ਸੰਗਰਾਮੀ ਬਿਰਸਾ ਮੰਡਾ ਦੇ ਨਾਂਅ 'ਤੇ ਇਸਦਾ ਨਾਮ ਦਿੱਤਾ ਗਿਆ ਹੈ.
ਬਿਰਸਾ ਮੁੰਡਾ ਅੰਤਰਰਾਸ਼ਟਰੀ ਹਵਾਈ ਅੱਡਾ बिरसा मुंडा अंतरराष्ट्रीय विमानक्षेत्र | |||||||||||||||
---|---|---|---|---|---|---|---|---|---|---|---|---|---|---|---|
ਸੰਖੇਪ | |||||||||||||||
ਹਵਾਈ ਅੱਡਾ ਕਿਸਮ | ਜਨਤਕ | ||||||||||||||
ਮਾਲਕ | ਏਅਰਪੋਰਟ ਅਥਾਰਟੀ ਆਫ ਇੰਡੀਆ | ||||||||||||||
ਆਪਰੇਟਰ | ਏਅਰਪੋਰਟ ਅਥਾਰਟੀ ਆਫ ਇੰਡੀਆ | ||||||||||||||
ਸੇਵਾ | ਰਾਂਚੀ | ||||||||||||||
ਸਥਿਤੀ | ਹਿਨੂ, ਰਾਂਚੀ | ||||||||||||||
ਉੱਚਾਈ AMSL | 646 m / 2,148 ft | ||||||||||||||
ਗੁਣਕ | 23°18′51″N 085°19′18″E / 23.31417°N 85.32167°E | ||||||||||||||
ਰਨਵੇਅ | |||||||||||||||
| |||||||||||||||
ਹੈਲੀਪੈਡ | |||||||||||||||
| |||||||||||||||
ਅੰਕੜੇ (ਅਪ੍ਰੈਲ (2018) - ਮਾਰਚ (2019)) | |||||||||||||||
| |||||||||||||||
Source: ਏਅਰਪੋਰਟ ਅਥਾਰਟੀ ਆਫ ਇੰਡੀਆ[1] |
ਤਸਵੀਰ ਗੈਲਰੀ
ਸੋਧੋਹਵਾਲੇ
ਸੋਧੋ- ↑ "TRAFFIC STATISTICS - DOMESTIC & INTERNATIONAL PASSENGERS". Aai.aero. Archived from the original (jsp) on 3 ਜਨਵਰੀ 2015. Retrieved 31 December 2014.
{{cite web}}
: Unknown parameter|dead-url=
ignored (|url-status=
suggested) (help)