ਬਿਰਸਾ ਮੰਡਾ
ਭਾਰਤੀ ਆਜ਼ਾਦੀ ਘੁਲਾਟੀਅਾ
ਬਿਰਸਾ ਮੰਡਾ (बिरसा मंडा) ਉੱਚਾਰਨ (ਮਦਦ·ਜਾਣੋ) (1875–1900) 19ਵੀਂ ਸਦੀ ਦੇ ਇੱਕ ਪ੍ਰਮੁੱਖ ਆਦਿਵਾਸੀ ਲੋਕਨਾਇਕ ਸਨ। ਉਨ੍ਹਾਂ ਦੀ ਅਗਵਾਈ ਵਿੱਚ ਮੁੰਡਾ ਆਦਿਵਾਸੀਆਂ ਨੇ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਖਿਲਾਫ਼ ਮੁੰਡਾ ਲੋਕਾਂ ਦੇ ਮਹਾਨ ਅੰਦੋਲਨ ਉਲਗੁਲਾਨ ਨੂੰ ਅੰਜਾਮ ਦਿੱਤਾ। ਬਿਰਸਾ ਨੂੰ ਮੁੰਡਾ ਸਮਾਜ ਦੇ ਲੋਕ ਭਗਵਾਨ ਦੇ ਰੂਪ ਵਿੱਚ ਪੂਜਦੇ ਹਨ।
ਬਿਰਸਾ ਮੰਡਾ | |
---|---|
ਬਿਰਸਾ ਮੰਡਾ ਫੋਟੋ | |
ਜਨਮ | ਉਲੀਹਾਤੂ, ਖੂੰਟੀ, ਭਾਰਤ | 15 ਨਵੰਬਰ 1875
ਮੌਤ | 9 ਜੂਨ 1900 ਰਾਂਚੀ ਜੇਲ੍ਹ[1] |
ਹਵਾਲੇਸੋਧੋ
- ↑ "THE 'ULGULAAN' OF 'DHARATI ABA' Birsa Munda". cipra.in. 2009. Retrieved 29 October 2012.
He was lodged in Ranchi jail, for trial along with his 482 followers where he died on 9 June 1900