ਬੀਕੋਮ
ਬੀਕੋਮ - ਬੈੱਚਲਰ ਆਫ ਕੋਮਰਸ (ਅੰਗ੍ਰੇਜੀ) ਜਾਂ ਕਾਮਰਸ ਵਿੱਚ ਸਨਾਤਕ ਇੱਕ ਵਿੱਦਿਅਕ ਪਦਵੀ ਹੈ। ਇਹ ਕਾਮਰਸ (ਜਾਂ ਵਪਾਰ) ਅਤੇ ਸੰਬੰਧਿਤ ਵਿਸ਼ਿਆਂ ਵਿੱਚ ਅੰਡਰ-ਗਰੈਜੂਏਟ ਡਿਗਰੀ ਹੈ, ਜਿਹੜੇ ਆਮ ਤੌਰ 'ਤੇ ਕੈਨੇਡਾ, ਆਸਟਰੇਲੀਆ, ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਹੋਰ ਕਾਮਨਵੈਲਥ ਦੇਸ਼ਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ; ਹਾਲਾਂਕਿ, ਯੂਨਾਈਟਿਡ ਕਿੰਗਡਮ ਦੇ ਵਿੱਚ, ਜਿੱਥੋਂ ਇਸ ਡਿਗਰੀ ਵਿਉਤਪੰਨ ਹੋਈ, ਇਸ ਡਿਗਰੀ ਦੀ ਪੇਸ਼ਕਸ਼ ਹੁਣੇ ਨਹੀਂ ਕੀਤੀ ਜਾਂਦੀ ਹੈ।
ਸੰਦਰਭ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |