ਬੁਟਾਰੀ, ਅੰਮ੍ਰਿਤਸਰ

ਬੁਟਾਰੀ, ਪੰਜਾਬ, ਭਾਰਤ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰੇਲਵੇ ਲਾਈਨ ਅਤੇ ਜੀ.ਟੀ. ਰੋਡ ਵਿਚਕਾਰ ਜਲੰਧਰ ਵਾਲੇ ਪਾਸੇ ਸਥਿਤ ਇੱਕ ਪਿੰਡ ਹੈ। ਇਹ ਅੰਮ੍ਰਿਤਸਰ ਸ਼ਹਿਰ ਤੋਂ 32 ਕਿਲੋਮੀਟਰ ਦੂਰ ਹੈ। ਇੱਥੇ ਬੁਟਾਰੀ ਰੇਲਵੇ ਸਟੇਸ਼ਨ ਵੀ ਹੈ।

ਬੁਟਾਰੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨPB 02
Coastline0 kilometres (0 mi)
Literacy60%
ClimateContinental with four seasons (Köppen)
Avg. summer temperature35 °C (95 °F)
Avg. winter temperature2 °C (36 °F)