ਬੁਸ਼ਰਾ ਅੰਸਾਰੀ
ਬੁਸ਼ਰਾ ਅੰਸਾਰੀ (ਨਸਤਾਲੀਕ:بشریٰ انصاری) ਇੱਕ ਪਾਕਿਸਤਾਨੀ ਟੈਲੀਵਿਜ਼ਨ ਪੇਸ਼ਕਾਰ, ਕਮੇਡੀਅਨ, ਗਾਇਕ, ਅਦਾਕਾਰ ਅਤੇ ਨਾਟਕਕਾਰ ਹੈ, ਜਿਸਨੇ 1960ਵਿਆਂ ਦੇ ਦਹਾਕੇ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਅੰਸਾਰੀ ਨੇ ਐਮਐਸਸੀ ਅਰਥ ਸ਼ਾਸਤਰ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ, 1989 ਵਿੱਚ ਪਾਕਿਸਤਾਨ ਦੇ ਸਰਬਉਚ ਨਾਗਰਿਕ ਇਨਾਮ,ਪ੍ਰਾਇਡ ਆਫ਼ ਪ੍ਰਫ਼ਾਰਮੈਂਸ, ਸਹਿਤ ਆਪਣੇ ਕੈਰੀਅਰ ਦੇ ਦੌਰਾਨ ਕਈ ਇਨਾਮ ਜਿੱਤੇ।[1]
ਬੁਸ਼ਰਾ ਅੰਸਾਰੀ | |
---|---|
ਜਨਮ | ਬੁਸ਼ਰਾ ਬਸ਼ੀਰ ਕਰਾਚੀ, ਪਾਕਿਸਤਾਨ |
ਪੇਸ਼ਾ | Actress, singer, producer, writer, model |
ਸਰਗਰਮੀ ਦੇ ਸਾਲ | 1980–present |
ਜੀਵਨ ਸਾਥੀ | ਇਕਬਾਲ ਅੰਸਾਰੀ(m. 1978) |
ਵੈੱਬਸਾਈਟ | www |
ਅੰਸਾਰੀ ਦਾ ਪਹਿਲਾ ਨਾਟਕੀ ਅਭਿਨੈ ਇਕਬਾਲ ਅੰਸਾਰੀ ਦੀਆਂ ਪ੍ਰਸਤੁਤੀਆਂ ਵਿੱਚੋਂ ਇੱਕ ਵਿੱਚ ਸੀ। ਉਹ ਪੀਟੀਵੀ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਸ਼ੋਆਂ ਵਿੱਚ ਵੀ ਆਈ, ਜਿਹਨਾਂ ਵਿੱਚ ਆਂਗਨ ਟੇਢ਼ਾ, ਸ਼ੋ ਟਾਇਮ, ਸ਼ੋ ਸ਼ਾ, ਰੰਗ ਤਰੰਗ, ਐਮਰਜੈਂਸੀ ਵਾਰਡ ਅਤੇ ਸਕੇਚ ਕਾਮੇਡੀ ਟੀਵੀ ਲੜੀ ਫ਼ਿਫ਼ਟੀ ਫ਼ਿਫ਼ਟੀ ਸ਼ਾਮਿਲ ਹਨ।
ਲਿਖਣ
ਸੋਧੋਬੁਸ਼ਰਾ ਅੰਸਾਰੀ ਲੇਖਕ ਦੇ ਤੌਰ 'ਤੇ ਕੰਮ ਕਰਦੀ ਹੈ।[2] ਉਸ ਦੇ ਲਿਖੇ ਡਰਾਮੇ:
- ਨੀਲੀ ਧੂਪ (1994)
- ਅਮਾਵਸ
- ਮਕਾਨ (2006)
- ਕੁਛ ਦਿਲ ਨੇ ਕਹਾ
- ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ (2012)
- ਪਾਕੀਜ਼ਾ (2016)
ਫ਼ਿਲਮੋਗਰਾਫੀ
ਸੋਧੋ- ਜਵਾਨੀ ਫਿਰ ਨਹੀਂ ਆਨੀ (2015)
- ਹੋ ਮਨ ਜਹਾਂ (2016)
ਚੋਣਵੇਂ ਟੈਲੀਵਿਜ਼ਨ ਰੋਲ
ਸੋਧੋਸਾਲ | ਲੜੀਵਾਰ | ਭੂਮਿਕਾ | ਚੈਨਲ |
---|---|---|---|
1980 | ਆਂਗਨ ਟੇੜਾ | Jehan Ara Begum | PTV |
1983 | Saturday Night Live | Safia | PTV |
2004 | Meharun Nisa | Zainab | Indus TV |
2006–2007 | Makan | Tayee G | Geo TV |
2006 | ਬੁਸ਼ਰਾ ਬੁਸ਼ਰਾ | Host | Indus TV |
2009–2009 | Azar Ki Ayegi Baraat | Saima Chaudry | Geo TV |
2010–2010 | Dolly Ki Ayegi Baraat | Saima Chaudry | Geo TV |
2011–2011 | Takkay Ki Ayegi Baraat | Saima Chaudry | Geo TV |
2011–2011 | Mera Naseeb | Sabah | ਹਮ ਟੀਵੀ |
2012–2012 | Bilqees Kaur | Bilqees Kaur | ਹਮ ਟੀਵੀ |
2012–2012 | Annie Ki Ayegi Baraat | Saima Chaudry | Geo TV |
2012–2012 | Meray Dard Ko Jo Zuban Miley | Zakia | ਹਮ ਟੀਵੀ |
2013 | Bushra Bara Boor | Bushra | ਹਮ ਟੀਵੀ |
2013–2014 | Pakistan Idol (season 1) | Judge | Geo TV |
2014 | Jab We Wed | Faris's Mother | Urdu 1 |
2015 | Tum Mere Paas Raho | Tabish's Mother | ਹਮ ਟੀਵੀ |
2015 | Utho Geo Pakistan | Host | Geo Entertainment |
2015-2016 | Riffat Aapa Ki Bahuein | Riffat Aapa | ARY Digital |
2016 | Udaari | Sheedan | ਹਮ ਟੀਵੀ |
2016 | Jhoot | Saleha | ਹਮ ਟੀਵੀ |
2016 | Seeta Bhagri | Nandani Das | TVOne Global |
ਹਵਾਲੇ
ਸੋਧੋ- ↑ "Bushra Ansari". global.ptv.com.pk. Pakistan Television Corp. Archived from the original on 11 ਮਈ 2015. Retrieved 7 July 2015.
{{cite web}}
: Unknown parameter|dead-url=
ignored (|url-status=
suggested) (help) - ↑ "Bushra Ansari Website". bushraansari.com. BushraAnsari.com. Archived from the original on 30 ਅਪ੍ਰੈਲ 2016. Retrieved 20 May 2016.
{{cite web}}
: Check date values in:|archive-date=
(help)