ਬੇਲਾਰੂਸ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
2019–20 ਦੇ ਕੋਰੋਨਾਵਾਇਰਸ ਮਹਾਮਾਰੀ ਦੀ ਬੇਲਾਰੂਸ ਵਿੱਚ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ, ਇਸਦੇ ਪਹਿਲੇ ਕੇਸ ਦੀ ਪੁਸ਼ਟੀ ਮਿੰਸਕ ਵਿੱਚ 28 ਫ਼ਰਵਰੀ 2020 ਨੂੰ ਕੀਤੀ ਗਈ ਸੀ।
ਬਿਮਾਰੀ | COVID-19 |
---|---|
Virus strain | SARS-CoV-2 |
ਸਥਾਨ | Belarus |
First outbreak | China |
ਇੰਡੈਕਸ ਕੇਸ | Minsk |
ਪਹੁੰਚਣ ਦੀ ਤਾਰੀਖ | 28 February 2020 (4 ਸਾਲ, 9 ਮਹੀਨੇ ਅਤੇ 4 ਦਿਨ) |
ਪੁਸ਼ਟੀ ਹੋਏ ਕੇਸ | 94 |
ਠੀਕ ਹੋ ਚੁੱਕੇ | 32 |
ਮੌਤਾਂ | 0 |
ਟਾਈਮਲਾਈਨ
ਸੋਧੋਫਰਮੇ ਦਾ ਘੇਰਾ ਲੱਭਿਆ: ਫਰਮਾ:2019–20 coronavirus pandemic data/Belarus medical cases chart
28 ਫ਼ਰਵਰੀ ਨੂੰ ਬੇਲਾਰੂਸ ਨੇ ਆਪਣੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ। ਈਰਾਨ ਤੋਂ ਆਏ ਇੱਕ ਵਿਦਿਆਰਥੀ ਦਾ 27 ਫ਼ਰਵਰੀ ਨੂੰ ਟੈਸਟ ਕੀਤਾ ਗਿਆ, ਜੋ ਪੋਜ਼ੀਟਿਵ ਆਇਆ ਅਤੇ ਉਸਨੂੰ ਮਿੰਸਕ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।[1][2] ਇਹ ਵਿਅਕਤੀ 22 ਫਰਵਰੀ ਨੂੰ ਬਾਕੂ, ਅਜ਼ਰਬਾਈਜਾਨ ਦੀ ਉਡਾਣ ਰਾਹੀਂ ਬੇਲਾਰੂਸ ਪਹੁੰਚਿਆ ਸੀ।[3]
3 ਮਾਰਚ ਤੱਕ ਬੇਲਾਰੂਸ ਵਿੱਚ 4 ਪੁਸ਼ਟੀ ਕੀਤੇ ਗਏ ਕੇਸ ਸਨ।[4]
4 ਮਾਰਚ ਨੂੰ ਬੇਲਾਰੂਸ ਦੇ ਸਿਹਤ ਮੰਤਰਾਲੇ ਨੇ ਮਿੰਸਕ ਵਿੱਚ 4, ਵਿਟੇਬਸਕ ਵਿੱਚ 2 ਕੇਸਾਂ ਨਾਲ ਬਿਮਾਰੀ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ।[5]
13 ਮਾਰਚ ਨੂੰ ਗਰੋਡਨੋ, ਗੋਮੇਲ, ਮਿੰਸਕ, ਵਿਟੇਬਸਕ ਅਤੇ ਮਿਨਸਕ ਓਬਲਾਸਟ ਵਿੱਚ 27 ਕੇਸਾਂ ਦੀ ਪੁਸ਼ਟੀ ਹੋਈ, ਜਿਸ ਵਿੱਚ ਬੇਲਾਰੂਸ ਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੀ ਫੈਕਲਟੀ ਦੇ 5 ਵਿਦਿਆਰਥੀ ਵੀ ਸ਼ਾਮਿਲ ਸਨ।[6] ਤਿੰਨ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।[7][8]
16 ਮਾਰਚ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਕਿ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ।[9] 17 ਮਾਰਚ ਨੂੰ ਕਿਸੇ ਨਵੇਂ ਕੇਸ ਦੀ ਕੋਈ ਰਿਪੋਰਟ ਨਹੀਂ ਦਿੱਤੀ ਗਈ।[10]
18 ਮਾਰਚ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 51 ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 5 ਠੀਕ ਹੋਏ ਅਤੇ 37 ਸੰਕਰਣਮਿਤ ਦੇ ਕੇਸ ਸ਼ਾਮਿਲ ਹਨ।[11][12]
20 ਮਾਰਚ ਤੱਕ 69 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 15 ਠੀਕ ਹੋਏ ਅਤੇ 42 ਸੰਕਰਣਮਿਤ ਦੇ ਕੇਸ ਸ਼ਾਮਿਲ ਹਨ।[13][14]
21 ਮਾਰਚ ਤੱਕ ਕੁੱਲ 76 ਪੁਸ਼ਟੀਕਰਣ ਕੇਸ ਸਾਹਮਣੇ ਆਏ।[15]
23 ਮਾਰਚ ਤੱਕ 81 ਪੁਸ਼ਟੀਕਰਣ ਕੇਸਾਂ ਦੀ ਰਿਪੋਰਟ ਕੀਤੀ ਗਈ, ਜਿਨ੍ਹਾਂ ਵਿੱਚ 22 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ। ਅਧਿਕਾਰਤ ਅੰਕੜਿਆਂ ਅਨੁਸਾਰ, 23 ਜਨਵਰੀ ਤੋਂ ਬੇਲਾਰੂਸ ਵਿੱਚ 21,000 ਤੋਂ ਵੱਧ ਕੋਵਿਡ -19 ਟੈਸਟ ਕਰਵਾਏ ਗਏ ਹਨ।[16][17]
25 ਮਾਰਚ ਤੱਕ ਕੁੱਲ 86 ਪੁਸ਼ਟੀਕਰਣ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 29 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ।[18]
27 ਮਾਰਚ ਤੱਕ ਕੁੱਲ ਕੇਸਾਂ ਦੀ ਗਿਣਤੀ 94 ਹੋ ਗਈ, ਜਿਨ੍ਹਾਂ ਵਿੱਚ 32 ਠੀਕ ਹੋ ਚੁੱਕੇ ਕੇਸ ਸ਼ਾਮਿਲ ਹਨ।[19]
ਹਵਾਲੇ
ਸੋਧੋ- ↑ "У Беларусі зарэгістраваны завазны выпадак каронавіруса". minzdrav.gov.by (in ਰੂਸੀ). Archived from the original on 2020-02-28. Retrieved 2020-03-04.
{{cite web}}
: Unknown parameter|dead-url=
ignored (|url-status=
suggested) (help) - ↑ "Belarus announces first case of coronavirus: TASS". Reuters (in ਅੰਗਰੇਜ਼ੀ). 2020-02-28. Retrieved 2020-03-04.
- ↑ "Four Lawmakers In Iran Test Positive As Coronavirus Forces Cancellation Of Friday Prayers". RadioFreeEurope/RadioLiberty (in ਅੰਗਰੇਜ਼ੀ). Retrieved 2020-03-04.
- ↑ "minzdrav.gov.by". minzdrav.gov.by (in ਰੂਸੀ). Archived from the original on 2020-03-16. Retrieved 2020-03-04.
- ↑ "minzdrav.gov.by". minzdrav.gov.by (in ਰੂਸੀ). Archived from the original on 2020-03-16. Retrieved 2020-03-04.
- ↑ "Минздрав прокомментировал массовую госпитализацию студентов ФМО БГУ".
- ↑ "Belarus has 27 cases of coronavirus: health ministry". Reuters. 13 March 2020. Archived from the original on 2020-03-16. Retrieved 13 March 2020.
- ↑ Гуштын, Адар'я (13 March 2020). "Пациентов с коронавирусом в Беларуси уже 27". Tut.by (in ਰੂਸੀ). Archived from the original on 28 ਮਾਰਚ 2020. Retrieved 13 March 2020.
{{cite news}}
: Unknown parameter|dead-url=
ignored (|url-status=
suggested) (help) - ↑ "Belarus registers 36 coronavirus cases, health ministry says". TASS. 16 March 2020. Archived from the original on 2020-03-16. Retrieved 2020-03-16.
{{cite news}}
: Unknown parameter|dead-url=
ignored (|url-status=
suggested) (help) - ↑ "Коронавирус в Беларуси. Ситуация на 17 марта" [Coronavirus in Belarus. The situation on 17 March.] (in ਰੂਸੀ). 2020-03-17. Archived from the original on 2020-03-17. Retrieved 2020-03-17.
- ↑ "Ситуация с коронавирусной инфекцией расценивается, как контролируемая". minzdrav.gov.by (in ਰੂਸੀ). 18 March 2020. Archived from the original on 18 ਮਾਰਚ 2020. Retrieved 18 March 2020.
{{cite web}}
: Unknown parameter|dead-url=
ignored (|url-status=
suggested) (help) - ↑ "В Беларуси зафиксирован 51 случай коронавируса" (in ਰੂਸੀ). 18 March 2020. Archived from the original on 25 ਮਾਰਚ 2020. Retrieved 18 March 2020.
{{cite news}}
: Unknown parameter|dead-url=
ignored (|url-status=
suggested) (help) - ↑ "О ситуации по COVID-19". minzdrav.gov.by (in ਰੂਸੀ). 20 March 2020. Archived from the original on 20 ਮਾਰਚ 2020. Retrieved 20 March 2020.
{{cite web}}
: Unknown parameter|dead-url=
ignored (|url-status=
suggested) (help) - ↑ "В Беларуси уже 69 случаев коронавируса, 15 пациентов выписаны" (in ਰੂਸੀ). 20 March 2020. Retrieved 20 March 2020.
- ↑ "В Беларуси уже 76 случаев коронавируса" (in ਰੂਸੀ). 21 March 2020. Retrieved 21 March 2020.
- ↑ "В Беларуси уже 81 случай коронавируса" (in ਰੂਸੀ). 23 March 2020. Retrieved 23 March 2020.
- ↑ "В Беларуси зафиксирован 81 случай заражения коронавирусом, 22 человека уже выздоровели" (in ਰੂਸੀ). 23 March 2020. Archived from the original on 23 ਮਾਰਚ 2020. Retrieved 23 March 2020.
{{cite news}}
: Unknown parameter|dead-url=
ignored (|url-status=
suggested) (help); no-break space character in|title=
at position 2 (help) - ↑ "Число зараженных коронавирусом в Беларуси выросло до 86, здоровы 29 пациентов" (in ਰੂਸੀ). 25 March 2020. Archived from the original on 25 ਮਾਰਚ 2020. Retrieved 25 March 2020.
{{cite news}}
: Unknown parameter|dead-url=
ignored (|url-status=
suggested) (help); no-break space character in|title=
at position 33 (help) - ↑ "Количество случаев коронавируса в Беларуси выросло до 94" (in ਰੂਸੀ). 27 March 2020. Archived from the original on 28 ਮਾਰਚ 2020. Retrieved 27 March 2020.
{{cite news}}
: Unknown parameter|dead-url=
ignored (|url-status=
suggested) (help); no-break space character in|title=
at position 34 (help)