ਬੈਲੋ ਓਰੀਜ਼ੋਂਚੇ
ਮਿਨਾਸ ਹਿਰਾਈਸ, ਬ੍ਰਾਜ਼ੀਲ ਦਾ ਸ਼ਹਿਰ
(ਬੈਲੋ ਓਰੀਸੋਂਤੇ ਤੋਂ ਮੋੜਿਆ ਗਿਆ)
ਬੈਲੋ ਓਰੀਜ਼ੋਂਤੀ ਜਾਂ ਬੈਲੋਰੀਜ਼ੋਂਤੀ (ਪੁਰਤਗਾਲੀ ਉਚਾਰਨ: [ˌbɛloɾiˈzõtʃi],[1] ਸੁਹਣਾ ਦਿਗ-ਮੰਡਲ) ਬ੍ਰਾਜ਼ੀਲ ਦੇ ਦੱਖਣ-ਪੂਰਬੀ ਖੇਤਰ ਦੇ ਰਾਜ ਮਿਨਾਜ਼ ਜਿਰਾਈਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2010 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ਸ਼ਹਿਰੀ ਕੇਂਦਰ ਵਿੱਚ 2,375,440 ਸੀ ਜਿਸ ਕਰ ਕੇ ਉਸ ਸਾਲ ਇਹ ਸਾਓ ਪਾਓਲੋ, ਰਿਓ ਡੀ ਜਨੇਰੋ, ਸਾਲਵਾਦੋਰ, ਬ੍ਰਾਜ਼ੀਲੀਆ ਅਤੇ ਫ਼ੋਰਤਾਲੇਜ਼ਾ ਮਗਰੋਂ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਸੀ।
ਬੈਲੋ ਓਰੀਜ਼ੋਂਤੀ
Belo Horizonte | |||
---|---|---|---|
ਨਗਰਪਾਲਿਕਾ | |||
Município de Belo Horizonte ਬੈਲੋ ਓਰੀਜ਼ੋਂਤੀ ਦੀ ਨਗਰਪਾਲਿਕਾ | |||
ਉਪਨਾਮ: BH (ਉੱਚਾਰਨ "ਬੇਆਗਾ"), ਬਾਗ਼ਾਂ ਦਾ ਸ਼ਹਿਰ, ਬੈਲੋ | |||
ਦੇਸ਼ | ਬ੍ਰਾਜ਼ੀਲ | ||
ਖੇਤਰ | ਦੱਖਣ-ਪੂਰਬੀ | ||
ਰਾਜ | ਫਰਮਾ:Country data ਮਿਨਾਜ਼ ਜਿਰਾਈਸ | ||
ਸਥਾਪਤ | 1701 | ||
ਸੰਮਿਲਤ (ਸ਼ਹਿਰ ਵਜੋਂ) | 12 ਦਸੰਬਰ 1897 | ||
ਸਰਕਾਰ | |||
• ਮੇਅਰ | ਮਾਰਸੀਓ ਲਾਸੇਰਦਾ (2013-2016) | ||
ਖੇਤਰ | |||
• ਨਗਰਪਾਲਿਕਾ | 330.9 km2 (127.7 sq mi) | ||
• Urban | 282.3 km2 (109 sq mi) | ||
• Metro | 9,459.1 km2 (3,652 sq mi) | ||
ਉੱਚਾਈ | 852.19 m (2,796 ft) | ||
ਆਬਾਦੀ (2010) | |||
• ਨਗਰਪਾਲਿਕਾ | 24,75,440 (6ਵਾਂ) | ||
• ਘਣਤਾ | 7,290.8/km2 (18,883/sq mi) | ||
• ਮੈਟਰੋ | 54,97,922 (ਤੀਜਾ) | ||
• ਵਾਸੀ ਸੂਚਕ | ਬੈਲੋਰੀਜ਼ੋਂਤੀ | ||
ਸਮਾਂ ਖੇਤਰ | ਯੂਟੀਸੀ−3 | ||
• ਗਰਮੀਆਂ (ਡੀਐਸਟੀ) | ਯੂਟੀਸੀ-2 (ਬ੍ਰਾਜ਼ੀਲੀਆਈ ਸਮਾਂ) | ||
ਡਾਕ ਕੋਡ | 30000-000 | ||
ਏਰੀਆ ਕੋਡ | +55 31 | ||
ਵੈੱਬਸਾਈਟ | www.pbh.gov.br |
ਹਵਾਲੇ
ਸੋਧੋ- ↑ This is the local pronunciation. Elsewhere in Brazil it is pronounced [bɛlu oɾiˈzõtʃi], [bɛlu oɾiˈzõti], or [bɛlu oɾiˈzõte]