ਬ੍ਰਾਂਡਨਬਰਗ ਗੇਟ


ਬ੍ਰਾਂਡਨਬਰਗ ਗੇਟ (ਜਰਮਨ: Brandenburger Tor ; [Bʁandn̩bʊɐ̯gɐ toːɐ̯]) ਬਰਲਿਨ ਵਿੱਚ 18-ਸਦੀ ਦਾ ਇੱਕ ਨਵਸ਼ਾਸ਼ਤਰੀ ਸਮਾਰਕ ਹੈ। ਇਸ ਦੀ ਸਥਾਪਨਾ ਬਤਾਵੀਅਨ ਇਨਕਲਾਬ ਦੌਰਾਨ ਸਫਲਤਾਪੂਰਵਕ ਬਹਾਲੀ ਤੋਂ ਬਾਅਦ ਪ੍ਰੌਇਸਨ ਬਾਦਸ਼ਾਹ ਫਰੈਡਰਿਕ ਵਿਲੀਅਮ II ਦੇ ਹੁਕਮ 'ਤੇ ਕੀਤੀ ਗਈ।[1] ਇਹ ਜਰਮਨੀ ਦੇ ਸਭ ਤੋਂ ਮਸ਼ਹੂਰ ਮਾਰਗ ਦਰਸ਼ਕਾਂ 'ਚੋਂ ਇੱਕ ਹੈ। ਇਹ ਸਾਬਕਾ ਸਿਟੀ ਗੇਟ ਦੇ ਸਥਾਨ 'ਤੇ ਬਣਾਇਆ ਗਿਆ ਹੈ ਜੋ ਬਰਲਿਨ ਦੀ ਸੜਕ ਤੋਂ ਸ਼ੁਰੂ ਹੋ ਕੇ ਬ੍ਰਾਂਡਨਬਰਗ ਅਨ ਡੇਰ ਹੈਵਲ, ਜੋ ਬ੍ਰਾਂਡਨਬਰਗ ਦੇ ਮਾਰਗ੍ਰੇਵਿਏਟ ਦੀ ਰਾਜਧਾਨੀ ਹੈ, ਤੱਕ ਦਰਸਾਇਆ ਜਾਂਦਾ ਹੈ।

ਬ੍ਰਾਂਡਨਬਰਗ ਗੇਟ
ਫਾਟਕ  ਫਾਟਕ ਆਈਕਨ   ਸਿਵਲ ਇੰਜੀਨਿਅਰਿੰਗ ਅਤੇ ਉਸਾਰੀ

ਇਹ ਬਰਲਿਨ ਸ਼ਹਿਰ ਦੇ ਮਿੱਤੇ ਜ਼ਿਲ੍ਹੇ ਵਿੱਚ ਸ਼ਹਿਰੀ ਕੇਂਦਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।

ਗੈਲਰੀਸੋਧੋ

 
ਪੈਨੋਰਾਮਾ ਵਿੱਚ ਰਾਤ ਵੇਲੇ ਬ੍ਰਾਂਡਨਬਰਗ ਗੇਟ
 
ਸਵੇਰੇ ਦੀ ਰੌਸ਼ਨੀ ਵਿੱਚ ਬ੍ਰਾਂਡਨਬਰਗ ਗੇਟ
 
ਅੱਧੀ ਰਾਤ ਨੂੰ ਬ੍ਰਾਂਡਨਬਰਗ ਗੇਟ

ਇਹ ਵੀ ਦੇਖੋਸੋਧੋ

  • ਮਿੱਤੇ ੯ਇਲਾਕਾ)
  • ਪੁਇਰਤਾ ਦੇ ਆਲਕਲਾ - ਮੈਡਰਿਡ ਵਿੱਚ ਇੱਕ ਸਮਾਨ ਢਾਂਚਾ
  • ਸਿਗੇਸਟਰ - ਬਾਈਆਨ ਵਿੱਚ ਇੱਕ ਸਮਾਨ ਢਾਂਚਾ

ਹਵਾਲੇਸੋਧੋ

ਬਾਹਰੀ ਲਿੰਕਸੋਧੋ