ਬ੍ਰਿਟਨੀ ਐਂਡਰਿਊਜ਼

ਬ੍ਰਿਟਨੀ ਐਂਡਰਿਊਜ਼ (ਜਨਮ 13 ਅਗਸਤ, 1973) ਇੱਕ ਅਮਰੀਕੀ ਵਿਦੇਸ਼ੀ ਡਾਂਸਰ, ਪੌਰਨੋਗ੍ਰਾਫਿਕ ਅਭਿਨੇਤਰੀ, ਫਿਲਮ ਨਿਰਮਾਤਾ ਅਤੇ ਕਲੱਬ ਡੀਜੇ ਹੈ। 2008 ਵਿੱਚ, ਐਂਡਰਿਊਜ਼ ਏਵੀਐਨ ਹਾਲ ਆਫ਼ ਫੇਮ ਵਿੱਚ ਸ਼ਾਮਿਲ ਹੋਈ।

ਬ੍ਰਿਟਨੀ ਐਂਡਰਿਊਜ਼
ਬ੍ਰਿਟਨੀ ਐਂਡਰਿਊਜ਼ (2010)
ਜਨਮ (1973-08-13) ਅਗਸਤ 13, 1973 (ਉਮਰ 51)[1]
ਮਿਲਵਿਕੀ, ਵਿਸਕੋਨਸਿਨ, ਯੂ.ਐਸ[1]
ਹੋਰ ਨਾਮਮਿਸ ਬ੍ਰਿਟਨੀ ਐਂਡਰਿਊਜ਼, ਬ੍ਰਿਟਨੀ ਐਂਡਰਿਊਜ਼,[1] Michelle Barry[2]
ਕੱਦ5 ft 9 in (1.75 m)[1]
No. of adult films305 ਬਤੌਰ ਅਦਾਕਾਰਾ, 7 ਬਤੌਰ ਨਿਰਦੇਸ਼ਕ (per IAFD, as of May 2016)[1]
ਵੈੱਬਸਾਈਟhttp://www.brittanyandrews.com/

ਕੈਰੀਅਰ

ਸੋਧੋ
 
ਬ੍ਰਿਟਨੀ ਐਂਡਰਿਊਜ਼
 
ਬ੍ਰਿਟਨੀ ਐਂਡਰਿਊਜ਼ ਏਵੀਐਨ ਅਵਾਰਡ ਦੌਰਾਨ(2005)

ਇਕ ਵਿਦੇਸ਼ੀ ਡਾਂਸਰ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਮਿਲਵਾਕੀ ਦੀ ਸੁੰਦਰਤਾ ਕੰਪਨੀ ਵਿੱਚ ਕੰਮ ਕਰਦੀ ਸੀ।[3] ਇੱਕ ਪੁਰਸ਼ ਰਸਾਲੇ ਵਿੱਚ ਆਪਣੀਆਂ ਫੋਟੋਆਂ ਛਪਾਉਣ ਤੋਂ ਬਾਅਦ ਇਸਦਾ ਮੇਲ ਜੇਨਾ ਜੇਮਸਨ ਹੋਣ ਤੋਂ ਬਾਅਦ ਇਸਨੇ 1995 ਵਿੱਚ ਬਾਲਗ ਫ਼ਿਲਮਾਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀਜਦੋਂ ਇਸਦੀ ਮੁਲਾਕਾਤ ਜੇਨਾ ਨਾਲ ਹੋਈ ਤਾਂਉਸ ਸਮੇਂ ਇਹਜਮਾਇਕਾ.ਵਿੱਚ ਹਲਸਟਰ ਮੈਗਜ਼ੀਨ ਲਈ ਫੋਟੋ ਸ਼ੂਟ ਕਰ ਰਹੀ ਸੀ।

ਪਛਾਣ

ਸੋਧੋ

2007 ਵਿੱਚ ਐਂਡਰਿਊਜ਼ ਨੂੰ ਦ ਟਿਆਰਾ ਬੈਂਕਸ ਸ਼ੋਅ ਦੇ ਇੱਕ ਐਪੀਸੋਡ ਉੱਤੇ ਪ੍ਰਦਰਸ਼ਿਤ ਕੀਤਾ ਗਿਆ, ਜਿੱਥੇ ਇਸਨੇ ਵੈਬਕੈਮ ਕੁੜੀਆਂ, ਨਾਲ ਚਰਚਾ ਕੀਤੀ।[4]

ਅਵਾਰਡ ਅਤੇ ਨਾਮਜ਼ਦਗੀ

ਸੋਧੋ
  • 2008 ਏਵੀਐਨ ਹਾਲ ਆਫ਼ ਫੇਮ[5]
  • 2013 ਐਕਸਬੀਆਈਜ਼ੈਡ ਪੁਰਸਕਾਰ ਨਾਮਜ਼ਦਗੀ – 'ਕਰਾਸਓਵਰ ਸਟਾਰ ਆਫ਼ ਦ ਈਅਰ[6]

ਹਵਾਲੇ

ਸੋਧੋ
  1. 1.0 1.1 1.2 1.3 1.4 1.5 Brittany Andrews ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. Clark, Jan (ਮਈ 16, 2010). "Woman Around Town: Alison Li—Multimedia Tornado". womanaroundtown.com. Archived from the original on ਦਸੰਬਰ 9, 2012. Retrieved ਜੂਨ 10, 2011. {{cite web}}: Unknown parameter |dead-url= ignored (|url-status= suggested) (help)
  3. "The Women of Porn", Playboy, March 2002, page 127
  4. David Sullivan (ਮਈ 12, 2007). "Brittany Andrews Featured on 'Tyra Banks Show'". AVN. Archived from the original on ਜਨਵਰੀ 2, 2013. Retrieved ਜੁਲਾਈ 16, 2008. {{cite web}}: Unknown parameter |dead-url= ignored (|url-status= suggested) (help)
  5. Jared Rutter (ਜਨਵਰੀ 12, 2008). "2008 AVN Award Winners Announced". Adult Video News. Archived from the original on ਅਪਰੈਲ 4, 2008. Retrieved ਜਨਵਰੀ 13, 2008. {{cite news}}: Unknown parameter |dead-url= ignored (|url-status= suggested) (help)
  6. XBIZ Nominees 2013 Archived December 25, 2012, at the Wayback Machine., XBIZ, January 2013

ਬਾਹਰੀ ਲਿੰਕ

ਸੋਧੋ