ਬਰਿਸਟਲ ਕਾਊਂਟੀ ਗਰਾਊਂਡ

ਕ੍ਰਿਕਟ ਮੈਦਾਨ
(ਬ੍ਰਿਸਟਲ ਕਾਊਂਟੀ ਮੈਦਾਨ ਤੋਂ ਮੋੜਿਆ ਗਿਆ)

ਬਰਿਸਟਲ ਕ੍ਰਿਕਟ ਗਰਾਊਂਡ (ਜਿਸਨੂੰ ਨੈਵਿਲ ਰੋਡ ਵੀ ਕਿਹਾ ਜਾਂਦਾ ਹੈ) ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਬਰਿਸਟਲ, ਇੰਗਲੈਂਡ ਵਿਖੇ ਸਥਿਤ ਹੈ। ਇਹ ਐਸ਼ਲੇ ਡਾਊਨ ਜ਼ਿਲ੍ਹੇ ਵਿੱਚ ਹੈ। ਇਹ ਗਲੂਸੈਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ।

ਬਰਿਸਟਲ ਕਾਊਂਟੀ ਗਰਾਊਂਡ
ਫ਼ਰਾਈਜ਼ ਗਰਾਊਂਡ, ਨੈਵਿਲ ਰੋਡ
ਗਰਾਊਂਡ ਜਾਣਕਾਰੀ
ਟਿਕਾਣਾNevil Road, Ashley Down, Bristol
ਗੁਣਕ51°28′38.01″N 2°35′02.96″W / 51.4772250°N 2.5841556°W / 51.4772250; -2.5841556
ਸਥਾਪਨਾ1889
ਸਮਰੱਥਾ8,000
17,500 ਅੰਤਰਰਾਸ਼ਟਰੀ ਮੁਕਾਬਲਿਆਂ ਲਈ
ਐਂਡ ਨਾਮ
ਬਰਿਸਟਲ ਪਵਿਲੀਅਨ ਐਂਡ
ਐਸ਼ਲੇ ਡਾਊਨ ਰੋਡ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਓਡੀਆਈ13 ਜੂਨ 1983:
 ਨਿਊਜ਼ੀਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ
ਆਖਰੀ ਓਡੀਆਈ1 ਜੂਨ 2019:
 ਅਫ਼ਗ਼ਾਨਿਸਤਾਨ ਬਨਾਮ  ਆਸਟਰੇਲੀਆ
ਪਹਿਲਾ ਟੀ20ਆਈ28 ਅਗਸਤ 2006:
 ਇੰਗਲੈਂਡ ਬਨਾਮ  ਪਾਕਿਸਤਾਨ
ਆਖਰੀ ਟੀ20ਆਈ8 ਜੁਲਾਈ 2018:
 ਇੰਗਲੈਂਡ ਬਨਾਮ  ਭਾਰਤ
ਟੀਮ ਜਾਣਕਾਰੀ
ਗਲੂਸੈਸਟਰਸ਼ਾਇਰ (1889- ਚਲਦਾ)
3 ਜੂਨ 2019 ਤੱਕ
ਸਰੋਤ: CricInfo

ਹਵਾਲੇ

ਸੋਧੋ