ਵਡੋਦਰਾ ਗੁਜਰਾਤ ਦਾ ਤੀਜਾ ਵੱਡਾ ਸ਼ਹਿਰ ਹੈ। ਇਹ ਗੁਜਰਾਤ ਦਾ ਜ਼ਿਲ੍ਹਾ ਹੈ ਜੋ ਅਹਿਮਦਾਬਾਦ ਦੇ ਦੱਖਣ ਵੱਲ ਵਿਸ਼ਵਾਮਿਤਰੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਇਹ ਸ਼ਹਿਰ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਤੋਂ 139 ਕਿਲੋਮੀਟਰ ਦੀ ਦੂਰੀ ਤੇ ਹੈ। ਦਿੱਲੀ ਤੋਂ ਮੁੰਬਈ ਵੱਲ ਜਾਣ ਵਾਲੇ ਕੋਮੀ ਰਾਜਮਾਰਗ ਅਤੇ ਰੇਲਵੇ ਇਸ ਸ਼ਹਿਰ ਦੀ ਵਿਚਦੀ ਲੰਘਦੇ ਹਨ।

ਵਡੋਦਰਾ
વડોદરા
ਬੜੋਦਾ
ਮੈਟਰੋ ਸ਼ਹਿਰ
ਨਿਆਯੇ ਮੰਦਰ
ਉਪਨਾਮ: ਸਿਆਜੀ ਨਗਰੀ, ਸੰਸਕਾਰੀ ਨਗਰੀ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Gujarat" does not exist.

22°18′N 73°12′E / 22.300°N 73.200°E / 22.300; 73.200ਗੁਣਕ: 22°18′N 73°12′E / 22.300°N 73.200°E / 22.300; 73.200
ਦੇਸ਼ ਭਾਰਤ ਭਾਰਤ
ਪ੍ਰਾਂਤਗੁਜਰਾਤ
ਜ਼ਿਲ੍ਹਾਵਡੋਦਰਾ ਜ਼ਿਲ੍ਹਾ
ਜੋਨ21
ਵਾਰਡ21
ਵਡੋਦਰਾ ਮਿਉਸਪਲ ਕਾਰਪੋਰੇਸ਼ਨਸਥਾਪਿਤ ਸਾਲ 1950
ਸਰਕਾਰ
 • ਬਾਡੀ1 (VUDA)
Area
 • TotalBad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਉਚਾਈ129 m (423 ft)
ਅਬਾਦੀ (2011)
 • ਕੁੱਲ16,66,703[1]
 • ਰੈਂਕ20
 • ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
ਵਸਨੀਕੀ ਨਾਂਬਾਰੋਡੀਅਨ
ਭਾਸ਼ਾ
 • ਦਫਤਰੀਗੁਜਰਾਤੀ ਭਾਸ਼ਾ,

ਮਰਾਠੀ ਭਾਸ਼ਾ, ਹਿੰਦੀ ਭਾਸ਼ਾ,

ਅੰਗਰੇਜ਼ੀ ਭਾਸ਼ਾ
ਟਾਈਮ ਜ਼ੋਨIST (UTC+5:30)
ਪਿੰਨ ਕੋਡ390 0XX
ਟੈਲੀਫੋਨ ਕੋਡ(91)265
ISO 3166 ਕੋਡISO 3166-2:IN
ਵਾਹਨ ਰਜਿਸਟ੍ਰੇਸ਼ਨ ਪਲੇਟGJ-06 (ਸ਼ਹਿਰੀ)/GJ-29 (ਪੇਂਡੂ)
ਵੈੱਬਸਾਈਟwww.vmc.gov.in

ਹਵਾਲੇਸੋਧੋ

  1. Census 2011, Indian. "Indian Census 2011".