ਬੰਜਾਰਾ ਝੀਲ ਜਾਂ ਹਾਮੇਦ ਖਾਨ ਕੁੰਟਾ ਭਾਰਤ ਦੇ ਤੇਲੰਗਾਨਾ, ਹੈਦਰਾਬਾਦ ਵਿੱਚ ਬੰਜਾਰਾ ਪਹਾੜੀਆਂ ਵਿੱਚ ਇੱਕ ਛੋਟੀ ਜੀ ਝੀਲ ਹੈ। [1]

ਬੰਜਾਰਾ ਝੀਲ
ਬੰਜਾਰਾ ਝੀਲ is located in ਭਾਰਤ
ਬੰਜਾਰਾ ਝੀਲ
ਬੰਜਾਰਾ ਝੀਲ
ਸਥਿਤੀਬੰਜਾਰਾ ਹਿਲਜ਼, ਹੈਦਰਾਬਾਦ , ਤੇਲੰਗਾਨਾ, ਭਾਰਤ
ਗੁਣਕ17°24′39.55″N 78°26′55.4″E / 17.4109861°N 78.448722°E / 17.4109861; 78.448722
Typeਨਕਲੀ ਝੀਲ
Basin countriesਭਾਰਤ
ਵੱਧ ਤੋਂ ਵੱਧ ਡੂੰਘਾਈ5 m (16 ft)
Settlementsਹੈਦਰਾਬਾਦ

ਇਤਿਹਾਸ

ਸੋਧੋ

ਇਹ ਝੀਲ 1930 ਵਿੱਚ ਬਣਾਈ ਗਈ ਸੀ। ਉਸ ਸਮੇਂ ਇਲਾਕੇ ਵਿਚ ਸ਼ਾਹੀ ਕੁਲੀਨ ਵਰਗ ਦੀਆਂ ਕੋਠੀਆਂ ਸਨ। ਇਹ ਕਿਸੇ ਸਮੇ ਇੱਕ ਕਿਲੋਮੀਟਰ ਤੋਂ ਵੀ ਵੱਧ ਦੇ ਖੇਤਰ ਵਿੱਚ ਫੈਲੀ ਹੋਈ ਸੀ। [2]

ਹਵਾਲੇ

ਸੋਧੋ
  1. "Greater Hyderabad Municipal Corporation, Water Board under fire for dying Banjara lake". The Times of India. Archived from the original on 2013-01-03.
  2. TNM Staff (27 December 2016). "Hyderabad's Banjara Lake being dumped with debris, allege activists". The News Minute. Retrieved 2019-11-12.

ਬਾਹਰੀ ਲਿੰਕ

ਸੋਧੋ
  • nic.in [ <span title="Dead link tagged November 2018">ਸਥਾਈ ਮਰਿਆ ਹੋਇਆ ਲਿੰਕ</span> ]