ਬੱਟਪੀਏਟਰਾ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਇੱਕ ਸਮੂਹ (ਨਗਰ ਪਾਲਿਕਾ) ਹੈ। ਇਹ ਵੈਨਿਸ ਤੋਂ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਦੱਖਣ-ਪੱਛਮ ਵਿੱਚ ਲਗਭਗ 10 ਕਿਲੋਮੀਟਰ (6 ਮੀਲ) ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 6,195 ਅਤੇ ਖੇਤਰਫਲ 17.2 ਵਰਗ ਕਿਲੋਮੀਟਰ (6.6 ਵਰਗ ਮੀਲ) ਸੀ।

Buttapietra
Comune di Buttapietra
ਦੇਸ਼ਇਟਲੀ
ਖੇਤਰVeneto
ਸੂਬਾProvince of Verona (VR)
FrazioniBovo, Marchesino e Settimo Gallese
ਖੇਤਰ
 • ਕੁੱਲ17.2 km2 (6.6 sq mi)
ਉੱਚਾਈ
38 m (125 ft)
ਆਬਾਦੀ
 (Dec. 2004)
 • ਕੁੱਲ6,195
 • ਘਣਤਾ360/km2 (930/sq mi)
ਵਸਨੀਕੀ ਨਾਂButtapietrini
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37060
ਡਾਇਲਿੰਗ ਕੋਡ045

ਬੱਟਪੀਏਟਰਾ ਦੀ ਨਗਰ ਪਾਲਿਕਾ ਵਿੱਚ ਫ੍ਰੈਜ਼ਿਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਕਸਬੇ) ਬੋਵੋ ਅਤੇ ਮਾਰਚੇਸੀਨੋ ਈ ਸੇਟੀਮੋ ਗਲੀਜ਼ ਸ਼ਾਮਿਲ ਹਨ।

ਬੱਟਪੀਏਟਰਾ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲੱਗਦੀਆਂ ਹਨ: ਕੈਸਟਲ ਡੀ ਅਜ਼ਾਨੋ, ਇਜ਼ਲੋ ਡੇਲਾ ਸਕੇਲਾ, ਓਪੇਨੋ, ਸੈਨ ਜਿਓਵਨੀ ਲੂਪੈਟੋ, ਵਰੋਨਾ ਅਤੇ ਵਿਗਾਸੀਓ ਆਦਿ।

ਜਨਸੰਖਿਆ ਵਿਕਾਸ

ਸੋਧੋ

ਜੁੜਵਾ ਕਸਬੇ

ਸੋਧੋ

ਬੱਟਪੀਏਟਰਾ ਇਸ ਨਾਲ ਜੁੜਿਆ ਹੋਇਆ ਹੈ:

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ