ਬੱਟਲ
ਜੰਮੂ ਜ਼ਿਲ੍ਹੇ ਦਾ ਪਿੰਡ
ਬੱਟਲ ਪਿੰਡ ਜੰਮੂ ਅਤੇ ਕਸ਼ਮੀਰ ਰਾਜ ਦੇ ਜੰਮੂ ਜ਼ਿਲ੍ਹੇ ਦੀ ਅਖਨੂਰ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ। ਇਹ ਪਿੰਡ ਬਹੁਤ ਹੀ ਸੁੰਦਰ ਪਹਾੜੀ ਦੀ ਗੋਦ ਵਿਚ ਅਤੇ ਮਨਾਵਰ ਤਵੀ ਨਦੀ ਦੇ ਕੰਢੇ ਤੇ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਹਨ। ਜੋਗਵਾਂ,ਸ਼ੇਰੀ ਪਲਾਈ,ਕੇਰੀ,ਖੋੜ,ਜੌੜੀਆਂ,ਇਹ ਅਖਨੂਰ ਤੋਂ 57 ਕਿਲੋਮੀਟਰ ਦੀ ਦੂਰੀ ਤੇ ਅਤੇ ਜੰਮੂ ਤੋਂ 86 ਕਿਲੋਮੀਟਰ ਅਤੇ ਸੁੰਦਰਬਨੀ ਤੋਂ 70 ਕਿਲੋਮੀਟਰ ਅਤੇ ਰਾਜਧਾਨੀ ਸ਼੍ਰੀਨਗਰ ਤੋਂ 315 ਕਿਲੋਮੀਟਰ ਦੀ ਦੂਰੀ ਤੇ ਹੈ
ਬੱਟਲ | |
---|---|
ਪਿੰਡ | |
ਗੁਣਕ: 32°55′49″N 74°24′22″E / 32.930314°N 74.406040°E | |
ਦੇਸ਼ | ਭਾਰਤ |
ਰਾਜ | ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਜੰਮੂ |
ਬਲਾਕ | ਜੰਮੂ |
ਉੱਚਾਈ | 261 m (856 ft) |
ਆਬਾਦੀ (2011 ਜਨਗਣਨਾ) | |
• ਕੁੱਲ | 885 |
ਭਾਸ਼ਾਵਾਂ | |
• ਅਧਿਕਾਰਤ | ਡੋਗਰੀ ਪੰਜਾਬੀ ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 181204 |
ਟੈਲੀਫ਼ੋਨ ਕੋਡ | 01924****** |
ਵਾਹਨ ਰਜਿਸਟ੍ਰੇਸ਼ਨ | JK:02 |
ਨੇੜੇ ਦਾ ਸ਼ਹਿਰ | ਅਖਨੂਰ |