ਬੱਦੋਕੀ ਸੇਖਵਾਂ
ਬਦੋਕੀ ਸੇਖਵਾਂ (بدوکیسیکھواں) ਤਹਿਸੀਲ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁਜਰਾਂਵਾਲਾ, ਪੰਜਾਬ, [1] ਪਾਕਿਸਤਾਨ ਦਾ ਪਿੰਡ [2] ਇੱਕ ਇਤਿਹਾਸਕ ਪਿੰਡ ਹੈ, ਜਿਥੇ ਮੁਗਲ ਸਾਮਰਾਜ ਦੇ ਨਾਲ-ਨਾਲ ਸਿੱਖ ਸਾਮਰਾਜ ਦੇ ਵੀ ਖੰਡਰ ਮਿਲ਼ਦੇ ਹਨ। ਇਹ ਗੁਜਰਾਂਵਾਲਾ ਦੇ ਪੱਛਮ ਵਿੱਚ 32°8' N 74°1' E 'ਤੇ ਸਥਿਤ ਹੈ। ਦਸੰਬਰ 2020 ਵਿੱਚ ਇਸਦੀ ਆਬਾਦੀ 2500 ਹੋਣ ਦਾ ਅਨੁਮਾਨ ਹੈ। ਇਹ ਗੁਜਰਾਂਵਾਲਾ ਦੇ ਪੱਛਮ ਵੱਲ 35 ਕਿ.ਮੀ. ਦੂਰ ਗੁਜਰਾਂਵਾਲਾ-ਹਾਫਿਜ਼ਾਬਾਦ ਰੋਡ ਦੇ ਨੇੜੇ ਹੈ।[3]
ਬੱਦੋਕੀ ਸੇਖਵਾਂ
بدوکیسیکھواں | |
---|---|
ਪਿੰਡ | |
ਗੁਣਕ: 32°08′02″N 73°53′30″E / 32.1340°N 73.8918°E | |
ਦੇਸ਼ | ਪਾਕਿਸਤਾਨ |
ਪ੍ਰਾਂਤ | ਫਰਮਾ:Country data ਪੰਜਾਬ, ਪਾਕਿਸਤਾਨ ਪੰਜਾਬ |
ਜ਼ਿਲ੍ਹਾ | ਗੁਜਰਾਂਵਾਲਾ |
ਤਹਿਸੀਲ | ਨੌਸ਼ਹਿਰਾ ਵਿਰਕਾਂ |
ਆਬਾਦੀ (2021) | 3,000 |
ਸਮਾਂ ਖੇਤਰ | ਯੂਟੀਸੀ+5 (PST) |
Calling code | 055 |
ਇਤਿਹਾਸ
ਸੋਧੋਬੱਦੋਕੀ ਸੇਖਵਾਂ ਗੁਜਰਾਂਵਾਲਾ ਜ਼ਿਲ੍ਹੇ ਦੇ ਸਭ ਤੋਂ ਇਤਿਹਾਸਕ ਪਿੰਡਾਂ ਵਿੱਚੋਂ ਇੱਕ ਹੈ। [4] ਇਸਨੂੰ ਆਮ ਤੌਰ ਤੇ ਬਦੋਕੀ ਕਿਹਾ ਜਾਂਦਾ ਹੈ। ਭਾਰਤ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਅਤੇ ਸਿੱਖਾਂ ਦਾ ਸਾਂਝਾ ਪਿੰਡ ਸੀ। 1947 ਵਿੱਚ ਸਿੱਖ ਪਰਿਵਾਰ ਬੱਦੋਕੀ ਸੇਖਵਾਂ ਤੋਂ ਭਾਰਤ ਚਲੇ ਗਏ ਅਤੇ ਇਸੇ ਤਰ੍ਹਾਂ ਭਾਰਤ ਤੋਂ ਕਈ ਮੁਸਲਮਾਨ ਪਰਿਵਾਰ ਪਿੰਡ ਵਿੱਚ ਆ ਗਏ।
ਕੁਝ ਪੁਰਾਣੀਆਂ ਇਮਾਰਤਾਂ
ਨੇੜਲੇ ਪਿੰਡ
ਸੋਧੋ- ਉਧੋਵਾਲੀ
- ਹੰਬੋਕੀ
- ਕੋਟ ਲੱਧਾ
- ਫੋਕਰ ਪੁਰ
- ਫਿਲੋਕੀ
- ਚੱਬਾ ਸਿੰਧਵਾਂ
- ਨੋਇਆਂ ਵਾਲਾ
ਇਹ ਵੀ ਵੇਖੋ
ਸੋਧੋ- ਕਿਲਾ ਦੀਦਾਰ ਸਿੰਘ
- ਨੌਸ਼ਹਿਰਾ ਵਿਰਕਾਂ
- ਗੁਜਰਾਂਵਾਲਾ
- ਨੋਇਆਂ ਵਾਲਾ
- ਚੱਬਾ ਸਿੰਧਵਾਂ
- ਹੰਬੋਕੀ
ਹਵਾਲੇ
ਸੋਧੋ- ↑ Punjab, Pakistan (2001). "Punjab" (PDF). Archived (PDF) from the original on 8 September 2017.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ GRW, Geo. "Punjab Geography". Archived from the original on 20 September 2012.
- ↑ "Auditor Planning Considerations Under the Uniform Guidance". Audit and Accounting Guide: State and Local Governments: 147–173. 2019-08-09. doi:10.1002/9781119651512.ch6. ISBN 9781948306768.