ਭਦੌੜ ਵਿਧਾਨ ਸਭਾ ਹਲਕਾ

ਭਦੌੜ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਰਨਾਲਾ ਦਾ ਹਲਕਾ ਨੰ: 102 ਹੈ। ਇਹ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਜ਼ਿਆਦਾ ਸਮਾਂ ਰਿਹਾ। ਇਸ ਸੀਟ ਤੇ 7 ਵਾਰ ਅਕਾਲੀ ਦਲ ਦੋ ਵਾਰੀ ਕਾਂਗਰਸ, ਇੱਕ ਇੱਕ ਵਾਰੀ ਕਾਮਰੇਡ, ਬਹੁਜਨ ਸਮਾਜ ਪਾਰਟੀ ਅਤੇ ਇਸ ਵਾਰੀ ਸਾਲ 2017 ਵਿੱਚ ਇਹ ਸੀਟ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ।[1]

ਭਦੌੜ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਰਨਾਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਪਾਰਟੀ
2022 ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ
2017 ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ
2012 ਮੁਹੰਮਦ ਸਦੀਕ ਭਾਰਤੀ ਰਾਸ਼ਟਰੀ ਕਾਂਗਰਸ
2007 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
2002 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1997 ਸੰਤ ਬਲਵੀਰ ਸਿੰਘ ਘੁਨਸ ਸ਼੍ਰੋਮਣੀ ਅਕਾਲੀ ਦਲ
1992 ਨਿਰਮਲ ਸਿੰਘ ਨਿਮਾ ਬਹੁਜਨ ਸਮਾਜ ਪਾਰਟੀ
1985 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਕੁੰਦਨ ਸਿੰਘ ਸ਼੍ਰੋਮਣੀ ਅਕਾਲੀ ਦਲ
1969 ਬਚਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 ਬਚਨ ਸਿੰਘ ਸੀਪੀਆਈ

ਜੇਤੂ ਉਮੀਦਵਾਰ ਸੋਧੋ

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 102 ਪਿਰਮਲ ਸਿੰਘ ਧੌਲਾ ਆਪ 57095 ਸੰਤ ਬਲਵੀਰ ਸਿੰਘ ਘੁਨਸ ਸ਼.ਅ.ਦ. 36311
2012 102 ਮੁਹੰਮਦ ਸਦੀਕ ਕਾਂਗਰਸ 52825 ਦਰਬਾਰਾ ਸਿੰਘ ਗੁਰੂ ਸ.ਅ.ਦ. 45856
2007 83 ਸੰਤ ਬਲਵੀਰ ਸਿੰਘ ਘੁਨਸ ਸ.ਅ.ਦ. 38069 ਸੁਰਿੰਦਰ ਕੌਰਵਾ ਵਾਲੀਆ ਕਾਂਗਰਸ 37883
2002 84 ਸੰਤ ਬਲਵੀਰ ਸਿੰਘ ਘੁਨਸ ਸ.ਅ.ਦ. 43558 ਸੁਰਿੰਦਰ ਕੌਰ ਵਾਲੀਆ ਕਾਂਗਰਸ 20471
1997 84 ਸੰਤ ਬਲਵੀਰ ਸਿੰਘ ਘੁਨਸ ਸ਼.ਅ.ਦ. 33207 ਮਹਿੰਦਰ ਪਾਲ ਸਿੰਘ ਪੱਖੋ ਕਾਂਗਰਸ 21680
1992 84 ਨਿਰਮਲ ਸਿੰਘ ਨਿਮਾ ਬਸਪਾ 1040 ਬਚਨ ਸਿੰਘ ਕਾਂਗਰਸ 859
1985 84 ਕੁੰਦਨ ਸਿੰਘ ਸ਼.ਅ.ਦ. 29390 ਮਹਿੰਦਰ ਪਾਲ ਸਿੰਘ ਕਾਂਗਰਸ 12855
1980 84 ਕੁੰਦਨ ਸਿੰਘ ਸ਼.ਅ.ਦ. 28996 ਬਚਨ ਸਿੰਘ ਕਾਂਗਰਸ 21392
1977 84 ਕੁੰਦਨ ਸਿੰਘ ਸ਼.ਅ.ਦ. 24962 ਬਚਨ ਸਿੰਘ ਕਾਂਗਰਸ 16269
1972 90 ਕੁੰਦਨ ਸਿੰਘ ਸ਼.ਅ.ਦ 22805 ਬਚਨ ਸਿੰਘ ਕਾਂਗਰਸ 17486
1969 90 ਬਚਨ ਸਿੰਘ ਕਾਂਗਰਸ 16304 ਧੰਨਾ ਸਿੰਘ ਸ਼.ਅ.ਦ. 16106
1967 90 ਬਚਨ ਸਿੰਘ ਸੀਪੀਆਈ 14748 ਗ.ਸਿੰਘ ਕਾਂਗਰਸ 8287

ਨਤੀਜਾ ਸੋਧੋ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਗੋਕੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।[2][3]

ਵਿਧਾਨ ਸਭਾ ਚੋਣ 2022: ਭਦੌੜ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਲਾਭ ਸਿੰਘ ਉਗੋਕੇ[4] 63,967 51.07
ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ[5] 26,409 21.09
ਸ਼੍ਰੋਮਣੀ ਅਕਾਲੀ ਦਲ ਸਤਨਾਮ ਸਿੰਘ 21,183 16.91
ਪੰਜਾਬ ਲੋਕ ਕਾਂਗਰਸ ਧਰਮ ਸਿੰਘ ਫੌਜੀ 261 0.21
ਨੋਟਾ ਉੱਪਰ ਵਿੱਚੋਂ ਕੋਈ ਨਹੀਂ 858 0.69
ਬਹੁਮਤ
ਭੁਗਤੀਆਂ ਵੋਟਾਂ
ਆਪ ਹੋਲਡ

ਇਹ ਵੀ ਦੇਖੋ ਸੋਧੋ

ਬਰਨਾਲਾ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Punjab polls: Charanjit Singh Channi, who lost from both seats, resigns as CM". Hindustan Times (in ਅੰਗਰੇਜ਼ੀ). 2022-03-11. Retrieved 2022-03-11.
  3. न्यूज, जैनेंद्र, एबीपी (11 March 2022). "पंजाब सीएम को हराने वाले डॉ. चरणजीत सिंह बोले- आंखों के रास्ते लोगों के दिलों में बनाई जगह". www.abplive.com (in ਹਿੰਦੀ). Retrieved 12 March 2022.{{cite news}}: CS1 maint: multiple names: authors list (link)
  4. "Punjab Elections 2022: Full list of Aam Aadmi Party candidates and their constituencies". The Financial Express. 21 January 2022. Retrieved 23 January 2022.
  5. "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. 18 February 2022. Retrieved 18 February 2022.

ਫਰਮਾ:ਭਾਰਤ ਦੀਆਂ ਆਮ ਚੋਣਾਂ