ਭਾਰਤ–ਪਾਕਿਸਤਾਨ ਕ੍ਰਿਕਟ ਦੁਸ਼ਮਣੀ

ਪਾਕਿਸਤਾਨ ਅਤੇ ਭਾਰਤ ਦੀ ਕ੍ਰਿਕਟ ਦੁਸ਼ਮਣੀ ਕ੍ਰਿਕਟ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਦੁਸ਼ਮਣੀ ਹੈ।[1][2] ਕੁਝ ਵਿਸ਼ਲੇਸ਼ਕਾਂ ਅਤੇ ਰਿਪੋਰਟਾਂ ਦੇ ਅਨੁਸਾਰ ਪਾਕ-ਭਾਰਤ ਕ੍ਰਿਕਟ ਮੈਚ ਨੂੰ ਦੁਨੀਆ ਭਰ ਵਿੱਚ ਕਰੋੜਾਂ ਦਰਸ਼ਕ ਦੇਖਦੇ ਹਨ।[3][4][5] ਦੋ ਟੀਮਾਂ ਵਿਚਕਾਰ ਵਿਸ਼ਵ ਕੱਪ 2011 ਸੈਮੀਫਾਈਨਲ ਨੂੰ ਲੱਗਭਗ 98.8 ਕਰੋੜ ਟੈਲੀਵਿਜ਼ਨ ਦਰਸ਼ਕਾਂ ਨੇ ਦੇਖਿਆ ਸੀ।[6][7][8]

ਭਾਰਤ-ਪਾਕਿਸਤਾਨ ਕ੍ਰਿਕਟ ਦੁਸ਼ਮਣੀ
ਭਾਰਤ ਅਤੇ ਪਾਕਿਸਤਾਨ ਵਿਚਾਲੇ 2015 ਕ੍ਰਿਕਟ ਵਿਸ਼ਵ ਕੱਪ ਮੈਚ ਦਾ ਦ੍ਰਿਸ਼
ਖੇਡਕ੍ਰਿਕਟ
ਟੀਮਾਂ
ਪਹਿਲਾ ਮੁਕਾਬਲਾ
  • ਟੈਸਟ: 16–19 ਅਕਤੂਬਰ 1952 (ਭਾਰਤ ਇੱਕ ਪਾਰੀ ਅਤੇ 70 ਦੌੜਾਂ ਨਾਲ ਜੇਤੂ ਰਿਹਾ)
  • ਓਡੀਆਈ 1 ਅਕਤੂਬਰ 1978 (ਭਾਰਤ 4 ਦੌੜਾਂ ਨਾਲ ਜੇਤੂ ਰਿਹਾ)
  • ਟੀ20ਆਈ: 14 ਸਤੰਬਰ 2007, 2007 ਟੀ20 ਵਿਸ਼ਵ ਕੱਪ (ਮੈਚ ਟਾਈ ਹੋਣ ਤੋਂ ਬਾਅਦ ਭਾਰਤ ਬਾਲ-ਆਊਟ ਵਿੱਚ ਜੇਤੂ ਰਿਹਾ)
ਟਰਾਫ਼ੀ
  • ਭਾਰਤ ਭਾਰਤ: 5 (2 ਕ੍ਰਿਕਟ ਵਿਸ਼ਵ ਕੱਪ, 1 ਟੀ20 ਵਿਸ਼ਵ ਕੱਪ, 2 ਚੈਂਪੀਅਨਜ਼ ਟਰਾਫ਼ੀ)
  • ਪਾਕਿਸਤਾਨ ਪਾਕਿਸਤਾਨ: 3 (1 ਕ੍ਰਿਕਟ ਵਿਸ਼ਵ ਕੱਪ, 1 ਟੀ20 ਵਿਸ਼ਵ ਕੱਪ, 1 ਚੈਂਪੀਅਨਜ਼ ਟਰਾਫ਼ੀ)
ਅੰਕੜੇ
ਕੁੱਲ ਮੁਕਾਬਲੇ
  • ਟੈਸਟ: 59
  • ਓਡੀਆਈ: 135
  • ਟੀ20ਆਈ: 12
ਵੱਧ ਜਿੱਤਾਂ
  • ਟੈਸਟ: (ਪਾਕਿਸਤਾਨ 12; ਭਾਰਤ 9)
  • ਓਡੀਆਈ: (ਪਾਕਿਸਤਾਨ 73; ਭਾਰਤ 57)
  • ਟੀ20ਆਈ: (ਭਾਰਤ 8; ਪਾਕਿਸਤਾਨ 3)

ਹਵਾਲੇ

ਸੋਧੋ
  1. Brett, Oliver (9 March 2004). "Cricket's most intense rivalry". BBC News.
  2. Richards, Huw (8 March 2008). "Cricket: Passion and politics mix as India faces Pakistan". The New York Times.
  3. http://edition.cnn.com/2015/02/15/intl_opinion/india-pakistan-cricket-world-cup/
  4. http://www.washingtonpost.com/blogs/early-lead/wp/2015/02/13/1-billion-people-are-expected-to-tune-into-india-vs-pakistan-world-cup-cricket-match/
  5. http://www.telegraph.co.uk/sport/cricket/cricket-world-cup/11413995/India-beat-Pakistan-by-76-runs-as-estimated-one-billion-viewers-tune-in-to-World-Cup-clash.html
  6. "Billion eyes on most watched cricket match in history". The Australian. Retrieved 10 March 2015.
  7. "India vs Pakistan World Cup Clash Set to Attract Record Viewers". NDTV. Archived from the original on 22 ਫ਼ਰਵਰੀ 2015. Retrieved 10 March 2015. {{cite web}}: Unknown parameter |dead-url= ignored (|url-status= suggested) (help)
  8. "India vs Pakistan World Cup match tipped for TV audience of one billion". stuff.co.nz. Retrieved 10 March 2015.

ਬਾਹਰੀ ਲਿੰਕ

ਸੋਧੋ